ETV Bharat / bharat

ਭਾਰਨੀ ਕਿਸਾਨ ਯੂਨੀਅਨ (ਭਾਨੂ) ਹੋਈ ਦੋਫਾੜ, ਤਿੰਨ ਆਗੂਆਂ ਨੇ ਦਿੱਤਾ ਅਸਤੀਫਾ - rift in the farmers' organization

ਦਿੱਲੀ ਦੇ ਨਾਲ ਲੱਗਦੇ ਬਾਰਡਰ ਖੋਲ੍ਹਣ ਦੇ ਫੈਸਲੇ ਨੂੰ ਲੈ ਕੇ ਕਿਸਾਨ ਸਗੰਠਨ 'ਚ ਮਤਭੇਦ ਹੋ ਗਿਆ ਹੈ। ਚਿੱਲਾ ਬਾਰਡਰ ਨੂੰ ਕਿਸਾਨਾਂ ਨੇ 14 ਦਸੰਬਰ ਨੂੰ ਬੰਦ ਕਰਨ ਦੀ ਗੱਲ ਕਹੀ ਸੀ ਪਰ ਭਾਕਿਯੂ ਜਥੇ ਦੇ ਪ੍ਰਧਾਨ ਦੀ ਰਾਜਨਾਥ ਸਿੰਘ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਰੱਸਤਾ ਖੋਲ੍ਹਣ ਦਾ ਫੈਸਲਾ ਲੈ ਲਿਆ ਜਿਸ ਤੋਂ ਬਾਅਦ ਕਿਸਾਨ ਸੰਗਠਨ ਦੋ ਹਿੱਸਿਆਂ 'ਚ ਵੰਡਿਆ ਗਿਆ।

ਕਿਸਾਨ ਸੰਗਠਨ 'ਚ ਆਇਆ ਫਾੜ
ਕਿਸਾਨ ਸੰਗਠਨ 'ਚ ਆਇਆ ਫਾੜ
author img

By

Published : Dec 14, 2020, 11:06 AM IST

ਨਵੀਂ ਦਿੱਲੀ: ਕਿਸਾਨ ਅੰਦੋਲਨ ਹਰ ਰੋਜ਼ ਨਵਾਂ ਮੋੜ ਲੈ ਰਿਹਾ ਹੈ। ਦਿੱਲੀ ਨਾਲ ਲੱਗਦੇ ਬਾਰਡਰਾਂ ਨੂੰ ਲੈ ਕੇ ਕਿਸਾਨਾਂ ਦੇ ਗੁੱਟਾਂ 'ਚ ਮਤਭੇਦ ਦੇ ਚੱਲਦੇ ਜਥੇ ਦੋ ਫਾੜ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਤਿੰਨ ਆਗੂਆਂ ਨੇ ਅਸਤੀਫਾ ਦੇ ਦਿੱਤਾ ਹੈ।

  • There's no rift among farmers. 3 leaders of Bharatiya Kisan Union (Bhanu) faction resigned because they were upset with their President Bhanu Pratap Singh, as to why he compromised: Rakesh Tikait, Spokesperson, Bhartiya Kisan Union on 3 BKU (Bhanu Faction) leaders' resignation https://t.co/HzBAECmhrk pic.twitter.com/Vk7BUhvt69

    — ANI (@ANI) December 14, 2020 " class="align-text-top noRightClick twitterSection" data=" ">

ਦਰਾਰ ਦਾ ਕਾਰਨ

ਸਮੁੱਚੀ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਸੀ ਕਿ ਦਿੱਲੀ ਦੇ ਨਾਲ ਲੱਗਦਾ ਚਿੱਲਾ ਬਾਰਡਰ 14 ਦਸੰਬਰ ਨੂੰ ਬੰਦ ਰਹੇਗਾ। ਪਰ ਦੂਜੇ ਪਾਸੇ ਭਾਕਿਯੂ ਦੇ ਪ੍ਰਧਾਨ ਭਾਨੂ ਪ੍ਰਤਾਪ ਨੇ ਕੇਂਦਰੀ ਰੱਖਿਆ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਚਿੱਲਾ ਬਾਰਡਰ ਖੋਲ੍ਹਣ ਦਾ ਫੈਸਲਾ ਕੀਤਾ। ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ 'ਚ ਦਰਾਰ ਆ ਗਈ।

ਤਿੰਨ ਆਗੂਆਂ ਨੇ ਦਿੱਤਾ ਅਸਤੀਫਾ

ਭਾਕਿਯੂ ਦੇ ਪ੍ਰਧਾਨ ਦੇ ਫੈਸਲੇ ਤੋਂ ਨਾਰਾਜ਼ ਸ਼ੰਗਠਨ ਦੇ ਤਿੰਨ ਆਗੂਆਂ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਦੇ ਇਸ ਫੈਸਲੇ ਨੂੰ ਕਿਸਾਨ ਭਾਈਚਾਰੇ ਦੇ ਖਿਲਾਫ਼ ਗੱਦਾਰੀ ਕਰਾਰ ਦਿੱਤਾ ਤੇ ਉਨ੍ਹਾਂ ਨੇ ਭਾਨੂ ਪ੍ਰਤਾਪ ਦੇ ਸਾਹਮਣੇ ਹੀ ਮੋਰਚਾ ਖੌਲ਼੍ਹ ਆਮਰਨ ਅਨਸ਼ਨ 'ਤੇ ਬੈਠ ਗਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.