ETV Bharat / bharat

ਰਣਜੀਤ ਸਿੰਘ ਕਤਲ ਕੇਸ: ਰਾਮ ਰਹੀਮ ਸਮੇਤ 5 ਦੋਸ਼ੀਆਂ ਦੀ ਸਜ਼ਾ ’ਤੇ ਫੈਸਲਾ ਅੱਜ - ਰਾਮਚੰਦਰ ਛਤਰਪਤੀ

ਰਣਜੀਤ ਕਤਲ ਕੇਸ (Ranjit Singh murder case) ਵਿੱਚ ਸੀਬੀਆਈ ਅਦਾਲਤ (CBI COURT) ਨੇ ਸ਼ੁੱਕਰਵਾਰ ਨੂੰ ਰਾਮ ਰਹੀਮ (GURMEET RAM RAHIM) ਸਮੇਤ ਪੰਜ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਨੂੰ 12 ਅਕਤੂਬਰ ਯਾਨੀ ਅੱਜ ਸਜ਼ਾ ਸੁਣਾਈ ਜਾਵੇਗੀ।

ਰਾਮ ਰਹੀਮ ਸਮੇਤ 5 ਦੋਸ਼ੀਆਂ ਦੀ ਸਜ਼ਾ ’ਤੇ ਫੈਸਲਾ ਅੱਜ

author img

By

Published : Oct 12, 2021, 8:34 AM IST

ਪੰਚਕੁਲਾ: ਰਾਮ ਰਹੀਮ ਦੇ ਖਿਲਾਫ ਚੱਲ ਰਹੇ ਰਣਜੀਤ ਹੱਤਿਆ ਮਾਮਲੇ (Ranjit Singh murder case) ਵਿੱਚ ਸੀਬੀਆਈ ਅਦਾਲਤ (CBI COURT) ਨੇ ਵੱਡਾ ਫੈਸਲਾ ਦਿੰਦੇ ਹੋਏ ਰਾਮ ਰਹੀਮ (GURMEET RAM RAHIM) ਸਮੇਤ ਪੰਜ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਵਿੱਚ ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ (CBI COURT) 12 ਅਕਤੂਬਰ ਯਾਨੀ ਅੱਜ ਸਾਰੇ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕਰੇਗੀ।

ਇਹ ਵੀ ਪੜੋ: ਸ਼ੋਪੀਆਂ ਐਨਕਾਉਂਟਰ: ਲਸ਼ਕਰ ਦੇ ਤਿੰਨ ਅੱਤਵਾਦੀ ਢੇਰ, ਹਥਿਆਰ ਬਰਾਮਦ

ਰਾਮ ਰਹੀਮ (GURMEET RAM RAHIM) ਦੇ ਨਾਲ ਕ੍ਰਿਸ਼ਨਲਾਲ, ਜਸਵੀਰ, ਸਬਦੀਲ ਅਤੇ ਅਵਤਾਰ ਵੀ ਇਸ ਮਾਮਲੇ ਵਿੱਚ ਦੋਸ਼ੀ ਹਨ। ਦੱਸ ਦੇਈਏ ਕਿ ਰਣਜੀਤ ਸਿੰਘ ਕਤਲ ਕੇਸ (Ranjit Singh murder case) ਵਿੱਚ ਗੁਰਮੀਤ ਰਾਮ ਰਹੀਮ (GURMEET RAM RAHIM) ਉੱਤੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਰਣਜੀਤ ਕਤਲ ਕੇਸ (Ranjit Singh murder case) ਸਾਲ 2002 ਦਾ ਹੈ ਅਤੇ 2003 ਵਿੱਚ ਇਹ ਕੇਸ ਸੀਬੀਆਈ ਕੋਲ ਆਇਆ ਸੀ। ਦਰਅਸਲ, ਸਿਰਸਾ ਡੇਰੇ ਵਿੱਚ ਇੱਕ ਸਾਧਵੀ ਨਾਲ ਕਥਿਤ ਬਲਾਤਕਾਰ ਦੇ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ (GURMEET RAM RAHIM) ਨਾਲ ਮਤਭੇਦ ਵਧ ਗਏ ਸਨ।

ਇਸ ਤੋਂ ਬਾਅਦ 10 ਜੁਲਾਈ 2002 ਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੇ ਖਾਨਪੁਰ ਕੋਲੀਆਂ ਪਿੰਡ ਵਿੱਚ ਖੇਤਾਂ ਦੇ ਨੇੜੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੁਰਮੀਤ ਰਾਮ ਰਹੀਮ (GURMEET RAM RAHIM) ਇਸ ਵੇਲੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। 25 ਅਗਸਤ 2017 ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਸ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ। 17 ਜਨਵਰੀ, 2019 ਨੂੰ ਉਸੇ ਸੀਬੀਆਈ ਅਦਾਲਤ (CBI COURT) ਨੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਸੀ।

ਇਹ ਵੀ ਪੜੋ: ਪੰਜਾਬ ਪੁਲਿਸ ਨੂੰ ਮਿਲਿਆ ਨਵਾਂ ਚੀਫ਼ ਵਿਜੀਲੈਂਸ ਅਫ਼ਸਰ

ਇਸ ਦੇ ਨਾਲ ਹੀ ਰਣਜੀਤ ਕਤਲ ਕੇਸ (Ranjit Singh murder case) ਵਿੱਚ ਕੁੱਲ 6 ਦੋਸ਼ੀ ਹਨ, ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਦਾ ਨਾਮ ਸਬਦਿਲ, ਦੂਜੇ ਦਾ ਨਾਮ ਜਸਵੀਰ, ਤੀਜੇ ਦਾ ਨਾਮ ਅਵਤਾਰ, ਚੌਥੇ ਦਾ ਨਾਮ ਹੈ ਇੰਦਰਸੇਨ ਹੈ, ਜਿਸਦੀ ਉਮਰ ਲਗਭਗ 87 ਸਾਲ ਹੈ, ਜੋ ਹਾਜ਼ਰੀ ਮਾਫੀ ‘ਤੇ ਹੈ। ਦੂਜੇ ਪਾਸੇ, ਪੰਜਵੇਂ ਦੋਸ਼ੀ ਦਾ ਨਾਂ ਕ੍ਰਿਸ਼ਨਾ ਹੈ ਜੋ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਸਜ਼ਾ ਭੁਗਤ ਰਿਹਾ ਹੈ ਅਤੇ ਛੇਵਾਂ ਦੋਸ਼ੀ ਗੁਰਮੀਤ ਰਾਮ ਰਹੀਮ (GURMEET RAM RAHIM) ਹੈ ਜੋ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਅਤੇ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਭੁਗਤ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.