ਨਵੀਂ ਦਿੱਲੀ: ਫਿਰੋਜ਼ਪੁਰ ਵਿਖੇ ਪੀਐਮ ਨੇ ਇਕ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਪੀਐਮ ਦੀ ਸੁਰੱਖਿਆ ਦੀ ਘਾਟ ਹੋਣ ਕਾਰਨ ਦਿੱਲੀ ਵਾਪਸ ਜਾਣਾ ਪਿਆ।ਇਸ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਪੀਐਮ ਮੋਦੀ ਦੀ ਸੁਰੱਖਿਆ ਵਿਚ ਘਾਟ ਹੋਣ ਕਾਰਨ ਰੈਲੀ ਰੱਦ ਕਰਨ ਦੀ ਗੱਲ ਕਹੀ ਜਾ ਰਹੀ ਹੈ।ਉਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਖਾਲੀ ਕੁਰਸੀਆਂ ਦੀ ਗੱਲ ਕਹਿ ਰਹੇ ਹਨ।
-
भाजपा द्वारा @PMOIndia जी की सुरक्षा में चूक करने के कारण रैली रद्द करने की बात कहीं जा रहीं है,वहीं दूसरी और पंजाब के मुख्यमंत्री खाली कुर्सियों की बात कहकर PM के वापस लोटने का दावा कर रहे हैं ।
— Rakesh Tikait (@RakeshTikaitBKU) January 5, 2022 " class="align-text-top noRightClick twitterSection" data="
👉अब इस बात की जांच जरूरी है कि वापसी सुरक्षा में चूक है या फिर किसानों का आक्रोश.!
">भाजपा द्वारा @PMOIndia जी की सुरक्षा में चूक करने के कारण रैली रद्द करने की बात कहीं जा रहीं है,वहीं दूसरी और पंजाब के मुख्यमंत्री खाली कुर्सियों की बात कहकर PM के वापस लोटने का दावा कर रहे हैं ।
— Rakesh Tikait (@RakeshTikaitBKU) January 5, 2022
👉अब इस बात की जांच जरूरी है कि वापसी सुरक्षा में चूक है या फिर किसानों का आक्रोश.!भाजपा द्वारा @PMOIndia जी की सुरक्षा में चूक करने के कारण रैली रद्द करने की बात कहीं जा रहीं है,वहीं दूसरी और पंजाब के मुख्यमंत्री खाली कुर्सियों की बात कहकर PM के वापस लोटने का दावा कर रहे हैं ।
— Rakesh Tikait (@RakeshTikaitBKU) January 5, 2022
👉अब इस बात की जांच जरूरी है कि वापसी सुरक्षा में चूक है या फिर किसानों का आक्रोश.!
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਜ਼ਰੂਰੀ ਹੈ ਕਿ ਪੀਐਮ ਦੀ ਵਾਪਸੀ ਦਾ ਕਾਰਨ ਸੁਰੱਖਿਆ ਵਿਚ ਕੁਤਾਹੀ ਹੈ ਜਾਂ ਕਿਸਾਨਾਂ ਦਾ ਗੁੱਸਾ। ਕਿਸਾਨ ਆਗੂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਤਾਂ ਕਿ ਸੱਚਾਈ ਦਾ ਪਤਾ ਲੱਗ ਸਕੇ।
ਇਹ ਵੀ ਪੜੋ:pm modi security breach: ਅਮਰਿੰਦਰ ਨੇ CM ਚਰਨਜੀਤ ਸਿੰਘ ਚੰਨੀ ਦਾ ਮੰਗਿਆ ਅਸਤੀਫਾ