ETV Bharat / bharat

ਰਾਜੀਵ ਕੁਮਾਰ CEC ਵਜੋਂ ਨਿਯੁਕਤ, 15 ਮਈ ਨੂੰ ਸੰਭਾਲਣਗੇ ਅਹੁਦਾ - ਰਾਜੀਵ ਕੁਮਾਰ

ਰਾਜੀਵ ਕੁਮਾਰ CEC ਵਜੋਂ ਨਿਯੁਕਤ ਹੋਏ ਹਨ ਜੋ ਕਿ 15 ਮਈ ਨੂੰ ਅਹੁਦਾ (Rajiv Kumar appointed as CEC) ਸੰਭਾਲਣਗੇ।

ਰਾਜੀਵ ਕੁਮਾਰ CEC ਵਜੋਂ ਨਿਯੁਕਤ
ਰਾਜੀਵ ਕੁਮਾਰ CEC ਵਜੋਂ ਨਿਯੁਕਤ
author img

By

Published : May 12, 2022, 1:38 PM IST

Updated : May 12, 2022, 2:24 PM IST

ਚੰਡੀਗੜ੍ਹ: ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਅਗਲੇ ਮੁੱਖ ਚੋਣ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਹੈ। ਕਾਨੂੰਨ ਮੰਤਰਾਲੇ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸੁਸ਼ੀਲ ਚੰਦਰਾ ਦੇ 14 ਮਈ ਨੂੰ ਅਹੁਦਾ ਛੱਡਣ ਤੋਂ ਬਾਅਦ ਉਹ 15 ਮਈ ਨੂੰ ਰਾਜੀਵ ਕੁਮਾਰ ਅਹੁਦਾ ਸੰਭਾਲਣਗੇ। ਨੋਟੀਫਿਕੇਸ਼ਨ ਨੂੰ ਜਨਤਕ ਖੇਤਰ ਵਿੱਚ ਪਾ ਕੇ, ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕੁਮਾਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਵੀ ਪੜੋ: ਮੁਹਾਲੀ ਧਮਾਕਾ ਮਾਮਲਾ: 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਨਿਸ਼ਾਨ ਸਿੰਘ, ਹੋਇਆ ਵੱਡਾ ਖੁਲਾਸਾ !

ਰਾਜੀਵ ਕੁਮਾਰ 1984 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਹਨ। 19 ਫਰਵਰੀ 1960 ਨੂੰ ਜਨਮੇ ਅਤੇ B.Sc, LL.B, PGDM ਅਤੇ MA ਪਬਲਿਕ ਪਾਲਿਸੀ ਦੀਆਂ ਅਕਾਦਮਿਕ ਡਿਗਰੀਆਂ ਪ੍ਰਾਪਤ ਕਰਨ ਵਾਲੇ ਰਾਜੀਵ ਕੁਮਾਰ ਨੇ ਕੇਂਦਰ ਵਿੱਚ ਵੱਖ-ਵੱਖ ਮੰਤਰਾਲਿਆਂ ਵਿੱਚ ਕੰਮ ਕਰਦੇ ਹੋਏ, ਭਾਰਤ ਸਰਕਾਰ ਦੀ 36 ਸਾਲਾਂ ਤੋਂ ਵੱਧ ਸੇਵਾ ਦਾ ਵਿਸ਼ਾਲ ਤਜ਼ਰਬਾ ਹੈ।

ਇਹ ਵੀ ਪੜ੍ਹੋ : ਜ਼ਮੀਨ ਕੁਰਕੀ ਦਾ ਫਰਮਾਨ, ਕਿਸਾਨ ਪਰਿਵਾਰ ਦੇ ਹੱਕ ‘ਚ ਉੱਤਰੀ ਕਿਸਾਨ ਜਥੇਬੰਦੀ

Last Updated : May 12, 2022, 2:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.