ETV Bharat / bharat

Top 10: ਇੱਕ ਕਲਿੱਕ 'ਚ ਜਾਣੋ, ਦੇਸ਼ ਅਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ - ਭਾਰਤ ਬਾਇਓਟੈਕ ਦੀ ਵੈਕਸੀਨ

ਦੇਸ਼, ਦੁਨੀਆ ਅਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਅਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋ...

Punjab top News
Top 10: ਇੱਕ ਕਲਿੱਕ 'ਚ ਜਾਣੋ, ਦੇਸ਼ ਅਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ
author img

By

Published : Nov 20, 2020, 7:06 AM IST

1. ਹਰਿਆਣਾ 'ਚ ਭਾਰਤ ਬਾਇਓਟੈਕ ਦੀ ਵੈਕਸੀਨ ਲਈ ਤੀਜੇ ਪੜਾਅ ਦਾ ਟ੍ਰਾਇਲ ਅੱਜ ਤੋਂ ਸ਼ੁਰੂ, ਸੂਬਾ ਗ੍ਰਹਿ ਮੰਤਰੀ ਨੂੰ ਲਾਇਆ ਜਾਵੇਗਾ ਟੀਕਾ

Top 10: ਇੱਕ ਕਲਿੱਕ 'ਚ ਜਾਣੋ, ਦੇਸ਼ ਅਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ
ਹਰਿਆਣਾ 'ਚ ਭਾਰਤ ਬਾਇਓਟੈਕ ਦੀ ਵੈਕਸੀਨ ਲਈ ਤੀਜੇ ਪੜਾਅ ਦਾ ਟ੍ਰਾਇਲ ਅੱਜ ਤੋਂ ਸ਼ੁਰੂ, ਸੂਬੇ ਗ੍ਰਹਿ ਮੰਤਰੀ ਨੂੰ ਲਾਇਆ ਜਾਵੇਗਾ ਟੀਕਾ

2. ਕੌਮਾਂਤਰੀ ਬਾਲ ਦਿਹਾੜੇ ਮੌਕੇ ਦੇਸ਼ ਦੀਆਂ ਮੁੱਖ ਇਮਾਰਤਾਂ ਨੂੰ ਕੀਤਾ ਜਾਵੇਗਾ ਰੌਸ਼ਨ

Punjab top News
ਕੌਮਾਂਤਰੀ ਬਾਲ ਦਿਹਾੜੇ ਮੌਕੇ ਦੇਸ਼ ਦੀਆਂ ਮੁੱਖ ਇਮਾਰਤਾਂ ਨੂੰ ਕੀਤਾ ਜਾਵੇਗਾ ਰੌਸ਼ਨ

3. ਦਿੱਲੀ ਹਿੰਸਾ ਮਾਮਲਾ: ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਕੜਕੜਡੂਮਾ ਅਦਾਲਤ 'ਚ ਕੀਤਾ ਜਾਵੇਗਾ ਪੇਸ਼

Punjab top News
ਦਿੱਲੀ ਹਿੰਸਾ ਮਾਮਲਾ: ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਕਡਕਡਡੂਮਾ ਅਦਾਲਤ 'ਚ ਕੀਤਾ ਜਾਵੇਗਾ ਪੇਸ਼

4. ਜਾਮੀਆ ਹਿੰਸਾ ਮਾਮਲੇ 'ਚ ਜਾਂਚ ਦੀ ਮੰਗ ਕਰਦੀ ਅਪੀਲ 'ਤੇ ਅੱਜ ਦਿੱਲੀ ਹਾਈ ਕੋਰਟ 'ਚ ਹੋਵੇਗੀ ਸੁਣਵਾਈ

Punjab top News
ਜਾਮੀਆ ਹਿੰਸਾ ਮਾਮਲੇ 'ਚ ਜਾਂਚ ਦੀ ਮੰਗ ਕਰਦੀ ਅਪੀਲ 'ਤੇ ਅੱਜ ਦਿੱਲੀ ਹਾਈ ਕੋਰਟ 'ਚ ਹੋਵੇਗੀ ਸੁਣਵਾਈ

5. ਨੈੱਟਫਿਲਕਸ 'ਤੇ ਆਉਣ ਵਾਲੀ ਵੈੱਬ ਸੀਰੀਜ਼ ਬੈਡ ਬੁਆਏ ਬਿਲਿਅਨੇਅਰਸ ਦੀ ਪ੍ਰੀਵਿਊ ਦੀ ਮੰਗ ਕਰਦੀ ਅਪੀਲ 'ਤੇ ਦਿੱਲੀ ਹਾਈ ਕੋਰਟ ਕਰੇਗਾ ਸੁਣਵਾਈ

ਨੈੱਟਫਿਲਕਸ 'ਤੇ ਆਉਣ ਵਾਲੀ ਵੈੱਬ ਸੀਰੀਜ਼ ਬੈਡ ਬੁਆਏ ਬਿਲਿਅਨੇਅਰਸ ਦੀ ਪ੍ਰੀਵਿਊ ਦੀ ਮੰਗ ਕਰਦੀ ਅਪੀਲ 'ਤੇ ਦਿੱਲੀ ਹਾਈ ਕੋਰਟ ਕਰੇਗਾ ਸੁਣਵਾਈ

6. ਅਹਿਮਦਾਬਾਦ 'ਚ ਅੱਜ ਤੋਂ ਲੱਗੇਗਾ ਰਾਤ ਦਾ ਕਰਫਿਊ, ਰਾਤੀਂ 9 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ ਲਾਗੂ

Punjab top News
ਅਹਿਮਦਾਬਾਦ 'ਚ ਅੱਜ ਤੋਂ ਲੱਗੇ ਰਾਤ ਦਾ ਕਰਫਿਊ, ਰਾਤੀਂ 9 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ ਲਾਗੂ

7. ਓਡੀਸ਼ਾ ਵਿਧਾਨ ਸਭਾ ਦਾ ਸਰਦ ਰੁੱਦ ਇਜਲਾਸ ਅੱਜ ਤੋਂ ਸ਼ੁਰੂ

Punjab top News
ਓਡੀਸ਼ਾ ਵਿਧਾਨ ਸਭਾ ਦਾ ਸਰਦ ਰੁੱਦ ਇਜਲਾਸ ਅੱਜ ਤੋਂ ਸ਼ੁਰੂ

8. ਮਹਾਨ ਅਜ਼ਾਦੀ ਘੁਲਾਟੀਏ ਟੀਪੂ ਸੁਲਤਾਨ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕਰਦਿਆਂ

Punjab top News
ਮਹਾਨ ਅਜ਼ਾਦੀ ਘੁਲਾਟੀਏ ਟੀਪੂ ਸੁਲਤਾਨ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕਰਦਿਆਂ

9. ਉੱਘੇ ਪ੍ਰਵਾਸੀ ਪੰਜਾਬੀ ਅਤੇ ਬ੍ਰਿਟੇਨ ਦੇ ਸਾਬਕਾ ਸੰਸਦ ਮੈਂਬਰ ਪਿਆਰਾ ਸਿੰਘ ਖਾਬੜਾ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਨਿੱਘੀ ਸ਼ਰਧਾਂਜਲੀ

Punjab top News
ਉੱਘੇ ਪ੍ਰਵਾਸੀ ਪੰਜਾਬੀ ਅਤੇ ਬ੍ਰਿਟੇਨ ਦੇ ਸਾਬਕਾ ਸੰਸਦ ਮੈਂਬਰ ਪਿਆਰਾ ਸਿੰਘ ਖਾਬੜਾ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਨਿੱਘੀ ਸ਼ਰਧਾਂਜਲੀ

10. ਕੋਰੋਨਾ ਮਹਾਂਮਾਰੀ 'ਚ ਨਿਰਨਾਇਕ ਲੜਾਈ ਲੜ੍ਹਣ ਵਾਲੀ ਕੇਰਲ ਦੀ ਸਿਹਤ ਮੰਤਰੀ ਕੇਕੇ ਸ਼ੈਲਜਾ ਨੂੰ 63ਵਾਂ ਜਨਮ ਦਿਨ ਮੁਬਾਰਕ

Punjab top News
ਕੋਰੋਨਾ ਮਹਾਂਮਾਰੀ 'ਚ ਨਿਰਨਾਇਕ ਲੜਾਈ ਲੜਣ ਵਾਲੀ ਕੇਰਾਲ ਦੀ ਸਿਹਤ ਮੰਤਰੀ ਕੇਕੇ ਸ਼ੈਲਜਾ ਨੂੰ 63ਵਾਂ ਜਨਮ ਦਿਨ ਮੁਬਾਰਕ

ETV Bharat Logo

Copyright © 2025 Ushodaya Enterprises Pvt. Ltd., All Rights Reserved.