ETV Bharat / bharat

Pharma Industry ‘ਤੇ ਪੰਜਾਬ ਪੁਲਿਸ ਦੀ ਰੇਡ - 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ

ਪੰਜਾਬ ਪੁਲਿਸ ਤੇ ਡਰੱਗ ਵਿਭਾਗ ਨੇ ਕਾਲਾ ਅੰਬ 'ਚ ਫਾਰਮਾ ਇੰਡਸਟਰੀ 'ਤੇ ਛਾਪੇਮਾਰੀ ਕੀਤੀ ਹੈ। ਪੰਜਾਬ 'ਚ ਵੱਡੀ ਗਿਣਤੀ 'ਚ ਨਸ਼ੀਲੇ ਕੈਪਸੂਲ ਬਰਾਮਦ ਹੋਣ ਤੋਂ ਬਾਅਦ ਐਕਸ਼ਨ ਲਿਆ ਗਿਆ ਹੈ।

ਹਿਮਾਚਲ ‘ਚ ਛਾਪੇਮਾਰੀ
ਹਿਮਾਚਲ ‘ਚ ਛਾਪੇਮਾਰੀ
author img

By

Published : May 31, 2021, 2:59 PM IST

Updated : Sep 13, 2021, 8:59 PM IST

ਨਾਹਨ: ਪਾਉਂਟਾ ਸਾਹਿਬ ਦੀ ਦਵਾਈ ਕੰਪਨੀ ਫਾਰਮਾ ਇੰਡਸਟਰੀ ‘ਚ ਪੰਜਾਬ ਪੁਲਿਸ ਤੇ ਡਰੱਗ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਐੱਨਡੀਪੀਐੱਸ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਮਾਮਲਾ, ਦਰਅਸਲ ਪੰਜਾਬ ਵਿੱਚ ਨਸ਼ਿਆਂ ਦੀ ਵੱਡੀ ਖੇਪ ਫੜੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਤੇ ਡਰੱਗ ਵਿਭਾਨ ਨੇ ਮਿਲੇ ਕੇ ਕੰਪਨੀ ‘ਤੇ ਛਾਪੇਮਾਰੀ ਕੀਤੀ ਹੈ।

ਪੁਲਿਸ ਅਤੇ ਨਸ਼ਾ ਵਿਭਾਗ ਦੇ ਅਧਿਕਾਰੀ ਫਾਰਮਾ ਉਦਯੋਗ ਦੇ ਰਿਕਾਰਡ ਦੀ ਜਾਂਚ-ਪੜਤਾਲ ‘ਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਦਯੋਗ ਕੋਲ ਦਵਾਈਆਂ ਬਣਾਉਣ ਦਾ ਲਾਇਸੈਂਸ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇਸ ਇੰਡਸਟਰੀ ਦੇ ਬਣੇ ਕੈਪਸੂਲ ਬਰਾਮਦ ਕੀਤੇ ਸਨ। ਜੋ ਨਸ਼ੀਲੇ ਪਦਾਰਥਾਂ ਵਜੋਂ ਵਰਤੇ ਜਾਦੇ ਹਨ

ਕੰਪਨੀ ਦੇ ਕਾਗਜ਼ਾ ਦੀ ਕੀਤੀ ਜਾ ਰਹੀ ਹੈ ਜਾਂਚ-ਪੜਤਾਲ

ਸਿਰਮੌਰ ਦੇ ਸਹਾਇਕ ਡਰੱਗ ਕੰਟਰੋਲਰ ਸੰਨੀ ਕੌਸ਼ਲ ਨੇ ਕਿਹਾ ਕਿ ਦਵਾਈ ਦੀ ਜੋ ਖੇਪ ਦਿੱਲੀ ਭੇਜੀ ਸੀ ਉਹ ਗਲਤੀ ਨਾਲ ਅੰਮ੍ਰਿਤਸਰ ਪਹੁੰਚ ਗਈ। ਹਾਲਾਂਕਿ ਇਹ ਸਭ ਕਿਵੇਂ ਹੋਇਆ ਇਸ ਦੀ ਵੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਕੀ ਹੈ ਪੂਰਾ ਮਾਮਲਾ

ਦਰਅਸਲ 18 ਮਈ ਨੂੰ ਪੰਜਾਬ ਪੁਲਿਸ ਨੇ ਕਰੀਬ 50 ਹਜ਼ਾਰ ਕੈਪਸੂਲ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਾਂਚ ਦੌਰਾਨ ਕਾਲਾ ਅੰਬ ਦੀ ਫਾਰਮਾ ਇੰਡਸਟਰੀ ਦੇ ਨਾਲ ਇਨ੍ਹਾਂ ਕੈਪਸੂਲਾ ਦੇ ਸਬੰਧਾ ਬਾਰੇ ਪਤਾ ਚੱਲਿਆ ਸੀ

ਪੁਲਿਸ ਨੇ 15 ਕਰੋੜ ਰੁਪਏ ਦੀਆਂ 3 ਲੱਖ ਦਵਾਈ ਦੀਆਂ ਖੇਪਾਂ ਬਰਾਮਦ ਕੀਤੀਆਂ ਸਨ।

ਇਹ ਵੀ ਪੜ੍ਹੋ: ਕਿਸਾਨਾਂ ਨੇ ਭਜਾਏ ਮਾਸਕ ਵੰਡਣ ਆਏ BJP ਵਰਕਰ

Last Updated : Sep 13, 2021, 8:59 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.