ETV Bharat / bharat

ਪੰਜਾਬ ਲਾਂਚ ’ਤੇ ਭਾਜਪਾ ਨੇ ਘੇਰੇ ਕੇਜਰੀਵਾਲ - ਮਹਿਲਾਵਾਂ ਦੀ ਸੁਰੱਖਿਆ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (AAP Convenor Arvind Kejriwal) ਵੱਲੋਂ ਪੰਜਾਬ ਲਾਂਚ ਪ੍ਰੋਗਰਾਮ (Punjab Launch) ਮੌਕੇ ਪੰਜਾਬ ਭਾਜਪਾ ਨੇ ਦਿੱਲੀ ਮਾਡਲ (Delhi Model) ਦਾ ਹਵਾਲਾ ਦੇ ਕੇ ਬੁਰੀ ਤਰ੍ਹਾਂ ਘੇਰਿਆ ਹੈ। ਭਾਜਪਾ ਦੇ ਪੰਜਾਬ ਜਨਰਲ ਸਕੱਤਰ ਸੁਭਾਸ਼ ਸ਼ਰਮਾ (BJP Gen. Secy. Subhash Sharma) ਨੇ ਟਵੀਟਾਂ ਰਾਹੀਂ ਦਿੱਲੀ ਦੀ ਐਕਸਾਈਜ ਪਾਲਸੀ (Delhi Excise Policy) ਤੇ ਮਹਿਲਾਵਾਂ ਦੀ ਸੁਰੱਖਿਆ ’(Women's security) ਤੇ ਸੁਆਲ ਖੜ੍ਹੇ ਕਰਦਿਆਂ ਕੇਜਰੀਵਾਲ ਤੋਂ ਜਵਾਬ ਮੰਗਿਆ ਹੈ।

ਪੰਜਾਬ ਲਾਂਚ ’ਤੇ ਭਾਜਪਾ ਨੇ ਘੇਰੇ ਕੇਜਰੀਵਾਲ
ਪੰਜਾਬ ਲਾਂਚ ’ਤੇ ਭਾਜਪਾ ਨੇ ਘੇਰੇ ਕੇਜਰੀਵਾਲ
author img

By

Published : Nov 22, 2021, 1:35 PM IST

ਚੰਡੀਗੜ੍ਹ: ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ ਦੋ ਦਿਨਾਂ ਦੇ ਪੰਜਾਬ ਲਾਂਚ ਪ੍ਰੋਗਰਾਮ ’ਤੇ ਹਨ ਤੇ ਇਸੇ ਦੌਰਾਨ ਪੰਜਾਬ ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਮਾਡਲ ’ਤੇ ਘੇਰਾ ਪਾਇਆ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਟਵੀਟ ਕਰਕੇ ਇਸ ਪੰਜਾਬ ਫੇਰੀ ’ਤੇ ਸੁਆਲ ਖੜ੍ਹੇ ਕੀਤੇ ਹਨ। ਉਨ੍ਹਾਂ ਕੇਜਰੀਵਾਲ ਤੋਂ ਸੁਆਲ ਕੀਤਾ ਹੈ ਕਿ ਉਹ ਆਪਣੀ ਪਾਰਟੀ ਦਾ ਪੰਜਾਬ ਲਾਂਚ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਇਹ ਦੱਸਣ ਕਿ ਉਹ ਪੰਜਾਬੀਆਂ ਨੂੰ ਦਿੱਲੀ ਸਰਕਾਰ ਦੀ ਐਕਸਾਈਜ਼ ਪਾਲਸੀ ਦੇ ਪਿੱਛੇ ਦਾ ਨਜ਼ਰੀਆ ਦੱਸਣ।

ਪੰਜਾਬ ਲਾਂਚ ’ਤੇ ਭਾਜਪਾ ਨੇ ਘੇਰੇ ਕੇਜਰੀਵਾਲ

ਸ਼ਰਮਾ ਨੇ ਕਿਹਾ ਕਿ ਦਿੱਲੀ ਵਿੱਚ ਸ਼ਰਾਬ ਦੇ ठेਕੇ ਦੇਰ ਰਾਤ ਤੱਕ ਖੁੱਲ੍ਹੇ ਰਹਿਣਗੇ ਤੇ ਮਹਿਲਾਵਾਂ ਲਈ ਵੱਖਰੇ ਪਿੰਕ ਠੇਕੇ ਖੋਲ੍ਹੇ ਜਾ ਰਹੇ ਹਨ। ਦੂਜੇ ਪਾਸੇ ਸ਼ਰਾਬ ਦੇ ਖਪਤਕਾਰਾਂ ਦੀ ਉਮਰ ਘਟਾ ਕੇ 25 ਤੋਂ 21 ਸਾਲ ਕਰ ਦਿੱਤੀ ਗਈ ਹੈ। ਇਹੋ ਨਹੀਂ ਦਿੱਲੀ ਵਿੱਚ ਠੇਕੇ ਅਜਿਹੀਆਂ ਥਾਵਾਂ ’ਤੇ ਖੋਲ੍ਹੇ ਜਾਣ ਦਾ ਫੈਸਲਾ ਲਿਆ ਗਿਆ ਹੈ, ਜਿਹੜੀਆਂ ਥਾਵਾਂ ’ਤੇ ਠੇਕੇ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਇਸ ਸਾਫ ਹੈ ਕਿ ਮਹਿਲਾਵਾਂ ਨੂੰ ਚਿੰਤਾ ਵਿੱਚ ਹੈ, ਕਿਉਂਕਿ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਗਿਆ ਹੈ। ਉਨ੍ਹਾਂ ਦੀ ਘਰੇਲੀ ਜਿੰਦਗੀ ਖਤਰੇ ਵਿੱਚ ਹੈ ਤੇ ਉਨ੍ਹਾਂ ਦੇ ਬੱਚੇ ਖਤਰੇ ਵਿੱਚ ਹਨ।

  • Dear Arvind Kejriwal ji,
    You are coming here to launch your party’s Mission Punjab’. I request you use the platform to clarify your vision to the Punjabis of your Delhi government’s new excise policy. The new rules has salient features such as;

    — Subhash Sharma (@DrSubhash78) November 22, 2021 " class="align-text-top noRightClick twitterSection" data=" ">

ਭਾਜਪਾ ਆਗੂ ਨੇ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਦਿੱਲੀ ਦੇ ਨਿਜੀ ਕਾਰੋਬਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤੇ ਦਿੱਲੀ ਨੂੰ ਭਾਰਤ ਦੀ ਸ਼ਰਾਬ ਕੈਪੀਟਲ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕੇਜਰੀਵਾਲ ਤੋਂ ਸੁਆਲ ਕੀਤਾ ਹੈ ਕਿ ਕੀ ਉਹ ਦੱਸਣਗੇ ਕਿਉਨ੍ਹਾਂ ਦੀ ਸਰਕਾਰ ਦੀ ਨੀਅਤ ਕੀ ਹੈ। ਇਸ ਤਰ੍ਹਾਂ ਨਾਲ ਸ਼ਰਾਬ ਦੀ ਵਿਕਰੀ ਵਧਾਉਣ ਨੂੰ ਲੈ ਕੇ ਤੇ ਨੌਜਵਾਨ ਪੜ੍ਹੀ ਨੂੰ ਸ਼ਰਾਬ ਪੀਣ ਲਈ ਉਤਸਾਹਤ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਵਾਨ ਬੱਚਿਆਂ ਨੂੰ ਆਸਾਨੀ ਨਾਲ ਸ਼ਰਾਬ ਮਿਲ ਸਕੇਗੀ, ਇਹ ਉਨ੍ਹਾਂ ਲਈ ਹਾਨੀਕਾਰਕ ਹੈ।

  • 1. It allows various vends to operate till late night.
    2. there is a provision for opening ‘Pink vends’ separately for women consumers.
    3. The age of eligible buyers reduced from 25 to 21.
    4. It allows liquor shops in unapproved areas.

ਉਨ੍ਹਾਂ ਕਿਹਾ ਕਿ ਦਿੱਲੀ ਦੀ ਐਕਸਾਈਜ਼ ਪਾਲਸੀ ਮੁਤਾਬਕ ਸ਼ਰਾਬ ਦੀ ਵਿਕਰੀ ’ਤੇ ਕੋਈ ਚੈਕ ਨਹੀਂ ਹੁੰਦਾ ਸਪਸ਼ਟ ਹੋ ਰਿਹਾ ਕਿ ਠੇਕੇ ਕਿੱਥੇ ਖੋਲ੍ਹੇ ਜਾ ਰਹੇ ਹਨ ਤੇ ਕੀ ਇਹ ਕਿਸੇ ਗੁਰਦੁਆਰੇ, ਮੰਦਰ, ਸਕੂਲ, ਕਾਲਜ ਦੇ ਨੇੜੇ ਜਾਂ ਰਿਹਾਇਸ਼ੀ ਖੇਤਰ ਵਿੱਚ ਤਾਂ ਨਹੀਂ ਖੁੱਲ੍ਹ ਰਹੇ। ਉਨ੍ਹਾਂ ਕਿਹਾ ਕਿ ਇਹ ਸਿਰਫ ਸ਼ਰਾਬ ਦੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਅਤੇ ਸ਼ਰਾਬ ਵੇਚਣ ਵਾਲਿਆਂ ਨੂੰ ਫਾਇਦਾ ਦੇਣ ਦੀ ਨੀਤੀ ਹੈ ਨਾ ਕਿ ਦਿੱਲੀ ਦੇ ਲੋਕਾਂ ਲਈ ਲਾਭਕਾਰੀ ਹੋਵੇਗੀ।

  • and there would be no checks on where vends are opening up —it can be next to a Gurudwaras, Mandirs, Schools, Colleges, residential complexes. This will only help Liqour companies & their retailers to make more money, not the people of your state.

  • Kindly explain, what your government intend by liberalising consumption of Liqour, making it much easier for young population to take Liqour & subsequently broadened the consumption base for Liqour corporations. Liqour would be easily available to young, students

  • Obviously women are worried, as their security is put to risk, their domestic life is put to risk, their children are put to risk.

    You are working with private players to turn Delhi into “Sharab Capital of India”.

  • In the past, there were 220 private vendors out of total 480 now you have allowed 895 vendors. New Liqour policy discontinued government vending points and only private players are allowed.
    Your new policy is being opposed by people especially women in all parts of Delhi.

ਇਹ ਵੀ ਪੜ੍ਹੋ:2 ਦਿਨ ਦੇ ਪੰਜਾਬ ਦੌਰੇ ’ਤੇ CM ਅਰਵਿੰਦ ਕੇਜਰੀਵਾਲ, ਔਰਤਾਂ ਲਈ ਕਰਨਗੇ...

ETV Bharat Logo

Copyright © 2024 Ushodaya Enterprises Pvt. Ltd., All Rights Reserved.