ਚੰਡੀਗੜ੍ਹ: ਭਾਰਤ ਦੀ ਹਾਕੀ ਟੀਮ ਨੇ ਟੋਕੀਓ ਓਲਪਿੰਕ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪੁਰਸ਼ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ, ਮੁੱਖ ਕੋਚ ਗ੍ਰਾਹਮ ਰੀਡ ਅਤੇ ਸਹਾਇਕ ਕੋਚ ਪੀਯੂਸ਼ ਦੁਬੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਟੀਮ ਨੂੰ ਕਾਂਸੀ ਦਾ ਤਮਗਾ ਜਿੱਤਣ ਲਈ ਵਧਾਈ ਦਿੱਤੀ।
ਇਹ ਵੀ ਪੜੋ: Tokyo Olympics: ਮੈਦਾਨ ਫਤਿਹ ਕਰਨ ਵਾਲੇ ਹਾਕੀ ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਪ੍ਰਧਾਨ ਮੰਤਰੀ ਨੇ ਮਨਪ੍ਰੀਤ ਸਿੰਘ ਨੂੰ ਕਿਹਾ- ਤੁਸੀਂ ਇਤਿਹਾਸ ਲਿਖਿਆ ਹੈ। ਮਨਪ੍ਰੀਤ ਨੇ ਟੀਮ ਨੂੰ ਲਗਾਤਾਰ ਉਤਸ਼ਾਹ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
-
A Very Special Call
— Anurag Thakur (@ianuragthakur) August 5, 2021 " class="align-text-top noRightClick twitterSection" data="
from Prime Minister Sh @narendramodi ji.
Listen in 👇🏼#TeamIndia Men’s Hockey 🏑 pic.twitter.com/7o69MG3c25
">A Very Special Call
— Anurag Thakur (@ianuragthakur) August 5, 2021
from Prime Minister Sh @narendramodi ji.
Listen in 👇🏼#TeamIndia Men’s Hockey 🏑 pic.twitter.com/7o69MG3c25A Very Special Call
— Anurag Thakur (@ianuragthakur) August 5, 2021
from Prime Minister Sh @narendramodi ji.
Listen in 👇🏼#TeamIndia Men’s Hockey 🏑 pic.twitter.com/7o69MG3c25
ਇਹ ਵੀ ਪੜੋ: Tokyo Olympics: ਪਰਿਵਾਰ ਨਾਲ ਵੀਡੀਓ ਕਾਲ ’ਤੇ ਭਾਵੁਕ ਹੋਇਆ ਖਿਡਾਰੀ ਮਨਦੀਪ ਸਿੰਘ