ETV Bharat / bharat

ਪ੍ਰਿਯੰਕਾ-ਰਾਹੁਲ ਦਾ ਭਾਜਪਾ 'ਤੇ ਨਿਸ਼ਾਨਾ ਕਿਹਾ,ਯੂਪੀ 'ਚ ਹਿੰਸਾ ਦਾ ਨਾਂਅ '' ਮਾਸਟਰਸਟ੍ਰੋਕ ''

ਲਖੀਮਪੁਰ ਖੀਰੀ 'ਚ ਇੱਕ ਮਹਿਲਾ ਨਾਲ ਬਦਸਲੂਕੀ (Lakhimpur Kheri Violence) ਦੇ ਮਾਮਲੇ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਭਾਜਪਾ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ 'ਤੇ ਯੋਗੀ ਸਰਕਾਰ 'ਤੇ ਵੀ ਤੰਜ ਕਸਿਆ ਹੈ।

ਪ੍ਰਿਯੰਕਾ-ਰਾਹੁਲ ਦਾ ਭਾਜਪਾ 'ਤੇ ਨਿਸ਼ਾਨਾ
ਪ੍ਰਿਯੰਕਾ-ਰਾਹੁਲ ਦਾ ਭਾਜਪਾ 'ਤੇ ਨਿਸ਼ਾਨਾ
author img

By

Published : Jul 10, 2021, 3:42 PM IST

ਨਵੀਂ ਦਿੱਲੀ :ਉੱਤਰ ਪ੍ਰਦੇਸ਼ ਵਿੱਚ, ਬਲਾਕ ਪ੍ਰਮੁਖ ਚੋਣਾਂ (Block Pramukh Election) ਦੇ ਵਿਚਾਲੇ ਹਿੰਸਾ ਦੀ ਖ਼ਬਰ ਨੇ ਸਿਆਸੀ ਗਲੀਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਹਾਲ ਹੀ ਵਿੱਚ, ਇੱਕ ਮਹਿਲਾ ਪ੍ਰਸਤਾਵਕ ਨਾਲ ਬਦਸਲੂਕੀ ਦਾ ਮਾਮਲੇ ਨੂੰ ਲੈ ਹੰਗਾਮਾ ਜਾਰੀ ਹੈ।

  • कुछ सालों पहले एक बलात्कार पीड़िता ने भाजपा विधायक के खिलाफ आवाज उठाई थी, उसे व उसके परिवार को मारने की कोशिश की गई थी।

    आज एक महिला का नामांकन रोकने के लिए भाजपा ने सारी हदें पार कर दीं।

    सरकार वही।
    व्यवहार वही। pic.twitter.com/rTcGQiG3Ai

    — Priyanka Gandhi Vadra (@priyankagandhi) July 10, 2021 " class="align-text-top noRightClick twitterSection" data=" ">

ਉਥੇ ਹੀ ਕਾਂਗਰਸ ਦੇ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਮਹਿਲਾ ਪ੍ਰਸਤਾਵਕ ਨਾਲ ਬਦਸਲੂਕੀ ਦੇ ਮਾਮਲੇ 'ਚ ਭਾਜਪਾ ਨੂੰ ਆੜੇ ਹੱਥੀ ਲਿਆ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ 'ਤੇ ਯੋਗੀ ਸਰਕਾਰ 'ਤੇ ਤੰਜ ਕਸਿਆ ਹੈ।

  • उत्तर प्रदेश में ‘हिंसा’ का नाम बदलकर ‘मास्टरस्ट्रोक’ रख दिया गया है। pic.twitter.com/poT0aOxxBD

    — Rahul Gandhi (@RahulGandhi) July 10, 2021 " class="align-text-top noRightClick twitterSection" data=" ">

ਉੱਤਰ ਪ੍ਰਦੇਸ਼ ਵਿੱਚ,ਬਲਾਕ ਪ੍ਰਮੁਖ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ, ਜਦੋਂ ਕਿ ਨਾਮਜ਼ਦਗੀ ਦੀ ਪ੍ਰਕਿਰਿਆ ਲਈ ਸੁਰੱਖਿਆ ਪ੍ਰਬੰਧਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ, ਪਰ ਇਸ ਸਭ ਦੇ ਵਿਚਾਲੇ, ਕਈ ਜ਼ਿਲ੍ਹਿਆਂ ਵਿੱਚ ਹਿੰਸਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਲਖੀਮਪੁਰ ਖੇਰੀ ਵਿੱਚ ਇੱਕ ਮਹਿਲਾ ਪ੍ਰਸਤਾਵਕ ਨਾਲ ਬਦਸਲੂਕੀ ਦੇ ਕਾਰਨ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਸੁਰੱਖਿਆ 'ਤੇ ਉੱਠੇ ਸਵਾਲ, ਭਾਜਪਾ ਨੇ ਦਿੱਤਾ ਜਵਾਬ

ਇਸ ਦੇ ਨਾਲ ਹੀ ਮਹਿਲਾ ਨਾਲ ਹੋਏ ਇਸ ਤਰ੍ਹਾਂ ਦੇ ਵਿਵਹਾਰ ਨੇ ਕਿਤੇ ਨਾ ਕਿਤੇ ਸੁਰੱਖਿਆ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਚੁੱਕੇ ਹਨ। ਪ੍ਰਿਅੰਕਾ ਗਾਂਧੀ ਨੇ ਲਖੀਮਪੁਰ ਖੇਰੀ ਵਿੱਚ ਮਹਿਲਾ ਨਾਲ ਹੋਈ ਬਦਸਲੂਕੀ ਮਾਮਲੇ ਨੂੰ ਲੈ ਕੇ ਭਾਜਪਾ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ।

"ਸਰਕਾਰ ਉਹੀ, ਵਿਵਹਾਰ ਵੀ ਉਹੀ "

ਪ੍ਰਿਅੰਕਾ ਗਾਂਧੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕੁੱਝ ਸਾਲ ਪਹਿਲਾਂ ਇੱਕ ਬਲਾਤਕਾਰ ਪੀੜਤਾ ਨੇ ਭਾਜਪਾ ਵਿਧਾਇਕ ਦੇ ਖਿਲਾਫ ਆਵਾਜ਼ ਚੁੱਕੀ ਸੀ, ਉਸ ਦੇ ਪਰਿਵਾਰ ਦੇ ਸਾਹਮਣੇ ਹੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅੱਜ ਇੱਕ ਮਹਿਲਾ ਦੀ ਨਾਮਜ਼ਦਗੀ ਨੂੰ ਰੋਕਣ ਲਈ ਭਾਜਪਾ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਸਰਕਾਰੀ ਉਹੀ ਹੈ ਤੇ ਵਿਵਹਾਰ ਵੀ ਉਹ ਹੀ ਹੈ।

ਰਾਹੁਲ ਗਾਂਧੀ ਦਾ ਯੋਗੀ ਸਰਕਾਰ 'ਤੇ ਤੰਜ

ਬਲਾਕ ਪ੍ਰਮੁਖ ਚੋਣਾਂ ਵਿੱਚ ਹੋਈ ਹਿੰਸਾ ਨੂੰ ਲੈ ਕੇ ਰਾਹੁਲ ਗਾਂਧੀ ਨੇ ਯੋਗੀ ਸਰਕਾਰ ਉੱਤੇ ਇੱਕ ਤੰਜ ਕਸਦਿਆਂ ਆਪਣੇ ਟਵੀਟ 'ਚ ਲਿਖਿਆ, "ਉੱਤਰ ਪ੍ਰਦੇਸ਼ ਵਿੱਚ ‘ਹਿੰਸਾ’ ਦਾ ਨਾਮ ‘ਮਾਸਟਰਸਟ੍ਰੋਕ’ ਰੱਖਿਆ ਗਿਆ ਹੈ।" ਰਾਹੁਲ ਗਾਂਧੀ ਨੇ ਆਪਣੇ ਟਵੀਟ 'ਚ ਇਕ ਖ਼ਬਰ ਸਾਂਝੀ ਕੀਤੀ ਹੈ। ਜਿਸ ਵਿਚ ਦੱਸਿਆ ਗਿਆ ਕਿ ਕਿਵੇਂ ਕੰਨਜ, ਲਖੀਮਪੁਰ, ਸੀਤਾਪੁਰ, ਉਨਾਓ, ਬਹਰਾਇਚ 'ਚ ਬਲਾਕ ਪ੍ਰਮੁਖ ਚੋਣਾਂ ਵਿੱਚ ਹਿੰਸਾ ਹੋਈ ਹੈ।

ਇਹ ਵੀ ਪੜ੍ਹੋ : UP ’ਚ ਹੁਣ 2 ਬੱਚਿਆਂ ਤੋਂ ਵੱਧ ਵਾਲੇ ਨਹੀਂ ਲੜ ਸਕਣਗੇ ਚੋਣ, ਜਾਣੋ ਕਾਰਨ

ETV Bharat Logo

Copyright © 2024 Ushodaya Enterprises Pvt. Ltd., All Rights Reserved.