ਪਟਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸਹਰਸਾ ਤੇ ਅਰਰਿਆ 'ਚ ਚੋਣ ਸਭਾ ਨੂੰ ਸੰਬੋਧਿਤ ਕਰਨਗੇ। ਮੋਦੀ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਹੈ। ਇਸ ਦੀ ਜਾਣਕਾਰੀ ਉਨ੍ਹਾਂ ਖੁਦ ਸੋਮਵਾਰ ਸ਼ਾਮ ਟਵੀਟ ਕਰਕੇ ਦਿੱਤੀ।
-
बिहार के लोगों से प्रेम, स्नेह और आशीर्वाद पाकर अभिभूत हूं। कल एक बार फिर उनके बीच रहने का सुअवसर मिलेगा। सहरसा और फारबिसगंज (अररिया) की जनसभाओं में उनसे संवाद करूंगा।
— Narendra Modi (@narendramodi) November 2, 2020 " class="align-text-top noRightClick twitterSection" data="
">बिहार के लोगों से प्रेम, स्नेह और आशीर्वाद पाकर अभिभूत हूं। कल एक बार फिर उनके बीच रहने का सुअवसर मिलेगा। सहरसा और फारबिसगंज (अररिया) की जनसभाओं में उनसे संवाद करूंगा।
— Narendra Modi (@narendramodi) November 2, 2020बिहार के लोगों से प्रेम, स्नेह और आशीर्वाद पाकर अभिभूत हूं। कल एक बार फिर उनके बीच रहने का सुअवसर मिलेगा। सहरसा और फारबिसगंज (अररिया) की जनसभाओं में उनसे संवाद करूंगा।
— Narendra Modi (@narendramodi) November 2, 2020
ਪੀਐਮ ਮੋਦੀ ਨੇ ਟਵੀਟ ਕਰਦੇ ਲਿੱਖਿਆ,"ਬਿਹਾਰ ਦੇ ਲੋਕਾਂ ਤੋਂ ਪਿਆਰ, ਸਨੇਹ ਤੇ ਆਸ਼ੀਰਵਾਦ ਪਾ ਕੇ ਬਹੁਤ ਖੁਸ਼ ਹਾਂ। ਮੰਗਲਵਾਰ ਨੂੰ ਇੱਕ ਵਾਰ ਫ਼ੇਰ ਉਨ੍ਹਾਂ 'ਚ ਰਹਿਣ ਦਾ ਸ਼ੁੱਭ ਮੌਕਾ ਮਿਲੇਗਾ। ਸਹਰਸਾ ਤੇ ਫਾਰਬਿਸਗੰਜ ਦੀ ਜਨਸਭਾਵਾਂ ਨਾਲ ਸੰਵਾਦ ਕਰਾਂਗਾ।" ਦੱਸ ਦਈਏ ਕਿ ਬਿਹਾਰ ਵਿਧਾਨਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਕਰਨ ਮੋਦੀ ਮੰਗਲਵਾਰ ਨੂੰ ਚੌਥੀ ਵਾਰ ਬਿਹਾਰ ਆ ਰਹੇ ਹਨ।