ETV Bharat / bharat

ਪੰਜਾਬ ਦੇ ਹਸਪਤਾਲ ਨੂੰ ਖਰਾਬ ਵੈਂਟੀਲੇਟਰ ਭੇਜਣ ਦੀਆਂ ਖਬਰਾਂ ਗਲਤ-ਕੇਂਦਰ

author img

By

Published : May 13, 2021, 10:33 PM IST

ਕੇਂਦਰ ਨੇ ਬਿਆਨ ਵਿਚ ਕਿਹਾ ਹੈ ਕਿ ਮੀਡੀਆ ਵਿਚ ਅਜਿਹੀ ਖਬਰਾਂ ਆਈਆ ਹਨ ਕਿ ਭਾਰਤ ਸਰਕਾਰ ਨੇ ਜੀਜੀ ਐਸ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ,ਪੰਜਾਬ ਨੂੰ ਜੋ ਵੈਂਟੀਲੇਟਰ ਭੇਜੇ ਸਨ ਉਹ ਤਕਨੀਕੀ ਖਾਮੀਆ ਦੀ ਵਜ੍ਹਾਂ ਨਾਲ ਬੇਕਾਰ ਪਏ ਹਨ। ਜਿਹਨਾਂ ਵਿਚੋਂ ਤਕਨੀਕੀ ਖਰਾਬੀ ਠੀਕ ਨਹੀਂ ਹੋ ਸਕਦੀ ਹੈ।ਕੇਂਦਰ ਨੇ ਕਿਹਾ ਕਿ ਇਹਨਾਂ ਖ਼ਬਰਾਂ ਦਾ ਕੋਈ ਆਧਾਰ ਨਹੀਂ ਹੈ।

ਪੰਜਾਬ ਦੇ ਹਸਪਤਾਲ ਨੂੰ ਖਰਾਬ ਵੈਂਟੀਲੇਟਰ ਭੇਜਣ ਦੀ ਖਬਰਾਂ ਨਿਰਅਧਾਰ-ਕੇਂਦਰ

ਨਵੀਂ ਦਿੱਲੀ: ਕੇਂਦਰ ਨੇ ਵੀਰਵਾਰ ਨੂੰ ਉਹਨਾਂ ਖ਼ਬਰਾਂ ਦਾ ਨਿਰਆਧਾਰ ਕਰਾਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਦੁਆਰਾ ਪੀਐਮ ਕੋਵਿਡ ਫੰਡ ਦੇ ਤਹਿਤ ਪੰਜਾਬ ਦੇ ਫਰੀਦਕੋਟ ਸਥਿਤ ਜੀਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਭੇਜੇ ਗਏ ਵੈਂਟੀਲੇਟਰ ਬੇਕਾਰ ਪਏ ਹਨ ਕਿਉਂਕਿ ਇਹਨਾਂ ਵਿਚ ਤਕਨੀਕੀ ਖਾਮੀਆਂ ਹਨ।ਜਿਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਪ੍ਰਬੰਧਾਂ ਦੀ ਘਾਟ ਹੋਣ ਕਰਕੇ ਵੈਂਟੀਲੇਟਰ ਮਸ਼ੀਨ ਖਰਾਬ ਹੋਈ ਹੈ।

ਮੰਤਰਾਲੇ ਨੇ ਕਿਹਾ ਹੈ ਕਿ ਮੌਜੂਦਾ ਹਸਪਤਾਲ ਦੀ ਸੰਰਚਨਾ ਨੂੰ ਮਜ਼ਬੂਤ ਕਰਨ ਦੇ ਕ੍ਰਮ ਵਿਚ ਕੇਂਦਰ ਸਰਕਾਰ ਨੇ ਅਪ੍ਰੈਲ 2020 ਵਿਚ ਵੈਂਟੀਲੇਟਰ ਸਹਿਤ ਅਤਿ ਜਰੂਰੀ ਉਪਕਰਕਨ ਖਰੀਦੀ ਰਹੀ ਹੈ ਅਤੇ ਇਹਨਾਂ ਨੂੰ ਸੂਬਿਆਂ ਅਤੇ ਰਾਜਧਾਨੀਆਂ ,ਕੇਂਦਰੀ ਹਸਪਤਾਲਾਂ ਅਤੇ ਹੋਰ ਕਈ ਸੰਸਥਾਵਾ ਨੂੰ ਉਪਲਬਧ ਕਰਵਾਉਂਦੀ ਰਹੀ ਹੈ।ਕੇਂਦਰ ਨੇ ਬਿਆਨ ਵਿਚ ਕਿਹਾ ਹੈ ਕਿ ਮੀਡੀਆ ਵਿਚ ਅਜਿਹੀ ਖਬਰਾਂ ਆਈਆ ਹਨ ਕਿ ਭਾਰਤ ਸਰਕਾਰ ਨੇ ਜੀਜੀ ਐਸ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ,ਪੰਜਾਬ ਨੂੰ ਜੋ ਵੈਂਟੀਲੇਟਰ ਭੇਜੇ ਸਨ ਉਹ ਤਕਨੀਕੀ ਖਾਮੀਆ ਦੀ ਵਜ੍ਹਾਂ ਨਾਲ ਬੇਕਾਰ ਪਏ ਹਨ। ਜਿਹਨਾਂ ਵਿਚੋਂ ਤਕਨੀਕੀ ਖਰਾਬੀ ਠੀਕ ਨਹੀਂ ਹੋ ਸਕਦੀ ਹੈ।

ਮੰਤਰਾਲੇ ਨੇ ਕਿਹਾ, ਇਹ ਖ਼ਬਰਾਂ ਨਿਰਆਧਾਰ ਪ੍ਰਤੀਤ ਹੋ ਰਹੀ ਹੈ ਜਿਸ ਵਿਚ ਮਾਮਲੇ ਨੂੰ ਲੈ ਕੇ ਪੂਰੀ ਜਾਣਕਾਰੀ ਨਹੀਂ-

ਇਸ ਵਿਚ ਕਿਹਾ ਹੈ ਕਿ ਮੀਡੀਆ ਵਿਚ ਆਈਆ ਖ਼ਬਰਾਂ ਵਿਚ 80 ਵੈਂਟੀਲੇਟਰ ਵਿਚੋਂ 71 ਵੈਂਟੀਲੈਟਰ ਹਸਪਤਾਲ ਵਿਚ ਖਰਾਬ ਪਏ ਹਨ।ਸਪਸ਼ਟ ਕੀਤਾ ਜਾਂਦਾ ਹੈ ਕਿ 88 ਵੈਟੀਲੈਟਰ ਭਾਰਤ ਇਲੈਕਟ੍ਰਨਿਕ ਲਿਮਟਿਡ ਦੁਆਰਾ ਅਤੇ ਪੰਜ ਏਗਵਾ ਦੁਆਰਾ ਉਪਲਬਧ ਕਰਵਾਏ ਸਨ।
ਬਿਆਨ ਵਿਚ ਇਹ ਵੀ ਕਹਿ ਗਿਆ ਹੈ ਕਿ ਵੈਂਟੀਲੈਟਰ ਸਫ਼ਲਤਾਪੂਰਕ ਸਥਾਪਿਤ ਅਤੇ ਸ਼ੁਰੂ ਕੀਤੇ ਗਏ ਸਨ।ਹਸਪਤਾਲ ਦੇ ਅਧਿਕਾਰੀਆਂ ਨੇ ਇਸ ਸੰਬੰਧ ਵਿਚ ਪ੍ਰਮਾਣ ਪੱਤਰ ਵੀ ਮਿਲਿਆ ਸੀ।ਵੈਂਟੀਲੈਟਰ ਬਿਲਕੁੱਲ ਠੀਕ ਹਨ ਅਤੇ ਕੰਮ ਕਰ ਰਹੇ ਹਨ।

ਇਹ ਵੀ ਪੜੋ:ਨਵੇਂ ਨਿਯਮਾਂ ਤਹਿਤ ਜੇਲ ਸੁਰੱਖਿਆ 'ਤੇ ਨਵੇਂ ਮਾਪਦੰਡ ਲਾਗੂ

ETV Bharat Logo

Copyright © 2024 Ushodaya Enterprises Pvt. Ltd., All Rights Reserved.