ਗੁਰੂਗ੍ਰਾਮ: ਗੁਰੂਗ੍ਰਾਮ ਐਸਜੀਟੀ ਯੂਨੀਵਰਸਿਟੀ (Gurugram SGT University) ਵਿੱਚ ਗੋਲੀ ਚੱਲ ਗਈ। ਮੈਡੀਕਲ ਦੇ ਵਿਦਿਆਰਥੀ (Medical students) ਲੱਕੀ ਨੇ ਵਿਨੀਤ ਨਾਂ ਦੇ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ।
ਵਿਨੀਤ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸੇ ਦੌਰਾਨ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਵਿੱਚ ਜੁਟੀ ਹੋਈ ਸੀ। ਦੋਵੇਂ ਵਿਦਿਆਰਥੀਆਂ ਦੇ ਵਿੱਚ ਲੜਕੀ ਨੂੰ ਲੈ ਕੇ ਝਗੜਾ ਹੋਇਆ ਸੀ।
ਗੁਰੂਗ੍ਰਾਮ ਦੀ ਐਸਜੀਟੀ ਯੂਨੀਵਰਸਿਟੀ ਵਿੱਚ ਇੱਕ ਮੈਡੀਕਲ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ (gurugram medical student shot dead) ਕਰ ਦਿੱਤੀ ਗਈ। ਇਸੇ ਯੂਨੀਵਰਸਿਟੀ ਦੇ ਇੱਕ ਮੈਡੀਕਲ ਵਿਦਿਆਰਥੀ ਉੱਤੇ ਗੋਲੀ ਮਾਰਨ ਦਾ ਦੋਸ਼ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਪੀਲੀਭੀਤ ਦੀ ਸਰਹੱਦ ’ਚ ਦਾਖਲ ਹੋਏ ਨਵਜੋਤ ਸਿੰਘ ਸਿੱਧੂ
ਜਾਣਕਾਰੀ ਮੁਤਾਬਿਕ ਮੈਡੀਕਲ ਵਿਦਿਆਰਥੀਆਂ ਲੜਕੀ ਨੂੰ ਲੈ ਕੇ ਇਹ ਵਿਵਾਦ ਹੋਇਆ ਸੀ। ਲੜਕੀ ਬਾਰੇ ਅਤੇ ਇਸ ਤੋਂ ਬਾਅਦ ਲੱਕੀ ਨਾਂ ਦੇ ਵਿਦਿਆਰਥੀ ਨੇ ਵਿਨੀਤ ਨਾਂ ਦੇ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ।
ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜਦਕਿ ਯੂਨੀਵਰਸਿਟੀ ਮੈਨੇਜਮੈਂਟ ਤੋਂ ਵੀ ਜਾਣਕਾਰੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਮਾਮਲਾ: ਆਸ਼ੀਸ਼ ਮਿਸ਼ਰਾ ਨਹੀਂ ਹੋਇਆ ਕ੍ਰਾਈਮ ਬ੍ਰਾਂਚ ਅੱਗੇ ਪੇਸ਼