ETV Bharat / bharat

ਮਸੂਰੀ ’ਚ ਟਲਿਆ ਵੱਡਾ ਹਾਦਸਾ. ਡੂੰਘੀ ਖੱਡ ’ਚ ਡਿੱਗਣ ਤੋਂ ਬਚੇ ਕਾਰ ਸਵਾਰ ਲੋਕ - ਕਾਰ ਸਵਾਰ ਲੋਕਾਂ ਦੀ ਜਾਨ ਬਚ ਗਈ

ਮਸੂਰੀ ਹਾਂਥੀਪਾਓਂ-ਦੇਹਰਾਦੂਨ ਰੋਡ ਤੇ ਇੱਕ ਕਾਰ ਬੇਕਾਬੂ ਹੋ ਕੇ ਖੱਡ 'ਚ ਡਿੱਗਣ ਤੋਂ ਬਚ ਗਈ। ਵਾਹਨ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਰੁਕ ਗਈ। ਜਿਸ ਨਾਲ ਕਾਰ ਸਵਾਰ ਲੋਕਾਂ ਦੀ ਜਾਨ ਬਚ ਗਈ।

ਤਸਵੀਰ
ਤਸਵੀਰ
author img

By

Published : Mar 21, 2021, 1:55 PM IST

ਮਸੂਰੀ: ਸ਼ਹਿਰ ਦੇ ਹਾਂਥੀਪਾਓਂ-ਦੇਹਰਾਦੂਨ ਰੋਡ ’ਤੇ ਬੇਕਾਬੂ ਕਾਰ ਡੁੰਘੀ ਖੱਡ 'ਚ ਡਿੱਗਣ ਤੋਂ ਬਚ ਗਈ ਅਤੇ ਦਰੱਖਤ ਨਾਲ ਉਸਦੀ ਟਕਰ ਹੋ ਗਈ। ਸੂਚਨਾ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਵਾਹਨ ਸਵਾਰ ਨੌਜਵਾਨ ਅਤੇ ਮਹਿਲਾ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਮਸੂਰੀ ਘੁੰਮਣ ਆਏ ਲੋਕਾਂ ਦੀ ਕਾਰ ਬੇਕਾਬੂ ਹੋ ਕੇ ਖੱਡ 'ਚ ਡਿੱਗਣ ਤੋਂ ਬੱਚ ਗਈ। ਸੂਚਨਾਂ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਹਾਂ ਸੈਲਾਨੀਆਂ ਨੂੰ 108 ਦੀ ਮਦਦ ਨਾਲ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।

ਇਹ ਵੀ ਪੜੋ: ਕੈਪਟਨ ਨੇ ਸੂਬੇ 'ਚ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਹੋਰ ਮਜਬੂਤ ਕਰਨ ਲਈ ਨਿਵੇਕਲੀਆਂ ਪਹਿਲਕਦਮੀਆਂ ਦਾ ਐਲਾਨ

ਥਾਣਾ ਮੁੱਖੀ ਐੱਸਆਈ ਨੀਰਜ ਕਠੈਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਹਨ ਸਵਾਰ ਨੌਜਵਾਨ ਲਵਪ੍ਰੀਤ ਸਿੰਘ ਅਤੇ ਮਹਿਲਾ ਕਿਰਨ ਨੂੰ ਮਾਮੂਲੀਆਂ ਸੱਟਾਂ ਆਈਆਂ ਹਨ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਾਤਲ ਭੇਜ ਦਿੱਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਦੋਨੋਂ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਮਸੂਰੀ ਘੂੰਮਣ ਦੇ ਲਈ ਆਏ ਹੋਏ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.