ਹੈਦਰਾਬਾਦ: ਲਾਵਾਰਸ ਅਤੇ ਬੇਘਰ ਲੋਕਾਂ ਦੀ ਜ਼ਿੰਦਗੀ ਦੂਜੀਆਂ ਦੀ ਮੇਹਰਬਾਨੀ ’ਤੇ ਗੁਜ਼ਾਰਦੀ ਹੈ। ਕੁਝ ਲੋਕ ਉਹਨਾਂ ਨੂੰ ਖਾਣ ਨੂੰ ਦੇ ਦਿੰਦੇ ਹਨ ਅਤੇ ਕੁਝ ਉਨ੍ਹਾਂ ਨੂੰ ਪੈਣ ਲਈ ਜਗ੍ਹਾ ਦੇ ਦਿੰਦੇ ਹਨ। ਕੁਝ ਲੋਕ ਉਨ੍ਹਾਂ ਨੂੰ ਆਪਣੇ ਕੋਲ ਦੇਖਣਾ ਵੀ ਪਸੰਦ ਨਹੀਂ ਕਰਦੇ।
-
I salute this ‘Unknown Jawan’❤️
— Awanish Sharan (@AwanishSharan) August 19, 2021 " class="align-text-top noRightClick twitterSection" data="
Humanity.🙏🙏 pic.twitter.com/QrsMNEICFN
">I salute this ‘Unknown Jawan’❤️
— Awanish Sharan (@AwanishSharan) August 19, 2021
Humanity.🙏🙏 pic.twitter.com/QrsMNEICFNI salute this ‘Unknown Jawan’❤️
— Awanish Sharan (@AwanishSharan) August 19, 2021
Humanity.🙏🙏 pic.twitter.com/QrsMNEICFN
ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਵਿਅਕਤੀ ਬੇਘਰ ਮਹਿਲਾ ਦੀ ਮਦਦ ਕਰ ਰਿਹਾ ਹੈ। ਲੋਕ ਇਸ ’ਤੇ ਲਿਖ ਰਹੇ ਹਨ ਕਿ ਕੁਝ ਲੋਕ ਦੇਸ਼ ਦੀ ਸੁਰੱਖਿਆ ਦੇ ਨਾਲ ਇੰਨਸਾਨੀਅਤ ਦੀ ਰੱਖਿਆ ਵੀ ਕਰਦੇ ਹਨ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੇਘਰ ਮਹਿਲਾ ਬੰਦ ਦੁਕਾਨ ਦੇ ਬਾਹਰ ਬੈਠੀ ਹੈ। ਜਿਸ ਨੂੰ ਇੱਕ ਵਿਆਕਤੀ ਆ ਕੇ ਪਰੇਸ਼ਾਨ ਕਰਨ ਲੱਗਦਾ ਹੈ ਤਾਂ ਉਸ ਸਮੇਂ ਹੀ ਦੂਜਾ ਵਿਆਕਤੀ ਦੂਜਾ ਵਿਆਕਤੀ ਆ ਕੇ ਮਹਿਲਾ ਦੀ ਮਦਦ ਕਰਦਾ ਹੈ।
ਇਹ ਵੀ ਪੜ੍ਹੋ :- ਜਹਾਜ਼ ਤੋਂ ਡਿੱਗਣ ਕਾਰਨ ਅਫ਼ਗਾਨੀ ਫੁੱਟਬਾਲਰ ਦੀ ਮੌਤ