ETV Bharat / bharat

ਕੌਸ਼ੰਬੀ 'ਚ ਨੌਜਵਾਨ ਨੇ 2 ਬੱਕਰੀਆਂ ਨਾਲ ਕੀਤਾ ਬਲਾਤਕਾਰ, ਪਿੰਡ ਵਾਸੀਆਂ ਨੇ ਫੜ੍ਹ ਕੇ ਕੀਤਾ ਪੁਲਿਸ ਹਵਾਲੇ - ਕੌਸ਼ਾਂਬੀ ਜ਼ਿਲ੍ਹੇ ਚ 2 ਬੱਕਰੀਆਂ ਨਾਲ ਬਲਾਤਕਾਰ

ਕੌਸ਼ਾਂਬੀ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸ਼ਰਮਨਾਕ ਖ਼ਬਰ ਹੈ। ਪਿੰਡ ਦੇ ਹੀ ਇੱਕ ਨੌਜਵਾਨ ਨੇ ਬੱਕਰੀਆਂ ਨਾਲ ਜਬਰ-ਜ਼ਨਾਹ ਕਰਨ ਨੂੰ ਅੰਜ਼ਾਮ ਦਿੱਤਾ ਹੈ। ਬੱਕਰੀ ਮਾਲਕ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

YOUTH RAPED TWO GOATS IN KAUSHAMBI
YOUTH RAPED TWO GOATS IN KAUSHAMBI
author img

By

Published : Jun 17, 2023, 7:10 PM IST

ਕੌਸ਼ਾਂਬੀ: ਲਾਲਸਾ ਦੇ ਅੰਨ੍ਹੇ ਲੋਕਾਂ ਨੇ ਹੁਣ ਪਸ਼ੂਆਂ ਨੂੰ ਵੀ ਆਪਣੀ ਕਾਮ-ਵਾਸਨਾ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲਾ ਕੌਸ਼ਾਂਬੀ ਜ਼ਿਲ੍ਹੇ ਦਾ ਹੈ। ਜਿੱਥੇ ਲਾਲਸਾ ਦੇ ਅੰਨ੍ਹੇ ਇੱਕ ਨੌਜਵਾਨ ਨੇ 2 ਬੱਕਰੀਆਂ ਨਾਲ ਜਬਰ ਜਨਾਹ ਕੀਤਾ। ਜਿਸ ਨੇ ਵੀ ਇਹ ਗੱਲ ਸੁਣੀ ਉਹ ਹੈਰਾਨ ਰਹਿ ਗਿਆ। ਬੱਕਰੀ ਦੇ ਮਾਲਕ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਪੁਲਿਸ ਨੇ ਸ਼ਿਕਾਇਤ ਮਿਲਣ 'ਤੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵਧੀਕ ਪੁਲਿਸ ਸੁਪਰਡੈਂਟ ਅਨੁਸਾਰ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਘਟਨਾ ਸਰਾਏ ਅਕੀਲ ਥਾਣਾ ਖੇਤਰ ਦੇ ਇਕ ਪਿੰਡ ਦੀ ਹੈ। ਇੱਥੋਂ ਦੇ ਨੌਜਵਾਨ ਨੇ 2 ਬੱਕਰੀਆਂ ਨਾਲ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦਿੱਤਾ। ਨੌਜਵਾਨ 'ਤੇ ਆਰੋਪ ਹੈ ਕਿ ਉਹ ਘਰ ਦੇ ਬਾਹਰੋਂ ਬੱਕਰੀਆਂ ਨੂੰ ਖੋਲ੍ਹ ਕੇ ਖੇਤ ਵੱਲ ਲੈ ਗਿਆ ਅਤੇ ਸੁੰਨਸਾਨ ਖੇਤਰ 'ਚ ਗੂੰਗਿਆਂ ਨਾਲ ਕੁਕਰਮ ਕੀਤਾ। ਬੱਕਰੀ ਦੀਆਂ ਚੀਕਾਂ ਸੁਣ ਕੇ ਮਾਲਕਣ ਸਮੇਤ ਪਿੰਡ ਵਾਸੀ ਮੌਕੇ ਵੱਲ ਵਧੇ ਅਤੇ ਉੱਥੇ ਉਨ੍ਹਾਂ ਨੇ ਬੱਕਰੀ ਨਾਲ ਦੁਰਵਿਵਹਾਰ ਕਰਦੇ ਨੌਜਵਾਨ ਨੂੰ ਫੜ ਲਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਇਸ ਮਾਮਲੇ ਵਿੱਚ ਬੱਕਰੀ ਦੇ ਮਾਲਕ ਨੇ ਨੌਜਵਾਨ ਖ਼ਿਲਾਫ਼ ਸ਼ਿਕਾਇਤ ਪੱਤਰ ਦਿੰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਜਿਸ 'ਤੇ ਸਰਾਏ ਅਕਲ ਦੀ ਪੁਲਿਸ ਨੇ ਆਰੋਪੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ। ਵਧੀਕ ਪੁਲਿਸ ਕਪਤਾਨ ਸਮਰ ਬਹਾਦੁਰ ਨੇ ਦੱਸਿਆ ਕਿ ਥਾਣਾ ਸਰਾਏ ਅਕੀਲ ਇਲਾਕੇ 'ਚ ਇਹ ਘਟਨਾ ਸਾਹਮਣੇ ਆਈ ਹੈ। ਨੌਜਵਾਨ 'ਤੇ ਬੱਕਰੀਆਂ ਨਾਲ ਬਲਾਤਕਾਰ ਕਰਨ ਅਤੇ ਗੈਰ-ਕੁਦਰਤੀ ਹਰਕਤਾਂ ਕਰਨ ਦਾ ਆਰੋਪ ਹੈ। ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.