ETV Bharat / bharat

JEE Mains results 2023: ਜਲਦ ਹੀ ਜਾਰੀ ਹੋ ਸਕਦੈ ਜੇਈਈ ਮੇਨ 2023 ਸੈਸ਼ਨ 1 ਦਾ ਨਤੀਜਾ - ਸੰਯੁਕਤ ਦਾਖਲਾ ਪ੍ਰੀਖਿਆ 2023

ਦੇਸ਼ ਦੀ ਸਭ ਤੋਂ ਵੱਡੀ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਜੇਈਈ ਮੇਨ 2023 ਸੈਸ਼ਨ 1 ਦਾ ਨਤੀਜਾ ਜਲਦੀ ਹੀ ਜਾਰੀ ਹੋਣ ਦੀ ਉਮੀਦ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ JEE Mains results 2023 ਦੇ ਪਹਿਲੇ ਸੈਸ਼ਨ ਲਈ ਅੰਤਿਮ ਉੱਤਰ ਕੁੰਜੀ ਜਾਰੀ ਕੀਤੀ ਹੈ।

JEE Mains results 2023
JEE Mains results 2023
author img

By

Published : Feb 6, 2023, 10:27 AM IST

ਨਵੀਂ ਦਿੱਲੀ: ਇੰਜੀਨੀਅਰਿੰਗ ਵਿੱਚ ਦਾਖ਼ਲੇ ਲਈ JEE Mains results 2023 ਵਿੱਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਅਲਰਟ ਹੈ, ਜੇਈਈ ਮੇਨ 2023 ਸੈਸ਼ਨ 1 ਦਾ ਨਤੀਜਾ ਜਲਦੀ ਹੀ ਜਾਰੀ ਹੋਣ ਦੀ ਉਮੀਦ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ JEE Mains results 2023 ਦੇ ਪਹਿਲੇ ਸੈਸ਼ਨ ਲਈ ਅੰਤਿਮ ਉੱਤਰ ਕੁੰਜੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ ਗਈ ਸੀ।

ਇਹ ਵੀ ਪੜੋ: Delhi Mayor Election: ਇੰਤਜ਼ਾਰ ਖ਼ਤਮ ! ਅੱਜ ਹੋਵੇਗੀ ਮੇਅਰ ਦੀ ਚੋਣ, ਕੌਣ ਮਾਰੇਗਾ ਬਾਜ਼ੀ ?

ਜੇਈਈ ਮੇਨ ਜਨਵਰੀ 2023 ਦੀ ਅੰਤਿਮ ਉੱਤਰ-ਕੁੰਜੀ 5 ਫਰਵਰੀ ਨੂੰ ਜਾਰੀ ਕੀਤੀ ਗਈ ਸੀ। ਇਸ ਨੂੰ ਡਾਊਨਲੋਡ ਕਰਨ ਲਈ ਅਧਿਕਾਰਤ ਵੈੱਬਸਾਈਟ jeemain.nta.nic.in 'ਤੇ ਜਾਓ। NTA ਨੇ ਜਨਵਰੀ ਸੈਸ਼ਨ ਦੇ ਨਤੀਜੇ ਐਲਾਨ ਕਰਨ ਲਈ ਅਜੇ ਤੱਕ ਅਧਿਕਾਰਤ ਤੌਰ 'ਤੇ ਕਿਸੇ ਮਿਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਬਾਰੇ ਉਮੀਦਵਾਰਾਂ ਨੂੰ ਜਲਦੀ ਹੀ ਸੂਚਿਤ ਕਰ ਦਿੱਤਾ ਜਾਵੇਗਾ।

ਇਹ ਵੀ ਪੜੋ: India Energy Week 2023: ਪ੍ਰਧਾਨ ਮੰਤਰੀ ਮੋਦੀ ਇੰਡੀਆ ਐਨਰਜੀ ਵੀਕ 2023 ਦਾ ਕਰਨਗੇ ਉਦਘਾਟਨ

ETV Bharat Logo

Copyright © 2024 Ushodaya Enterprises Pvt. Ltd., All Rights Reserved.