ETV Bharat / bharat

Jawaharlal Nehru death anniversary: ਕਾਂਗਰਸ ਪਾਰਟੀ ਦੇ ਆਗੂਆਂ ਨੇ ਟਵੀਟ ਕਰ ਨਹਿਰੂ ਨੂੰ ਕੀਤਾ ਯਾਦ

27 ਮਈ 1964 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਦੇਹਾਂਤ ਹੋਇਆ ਸੀ। ਅੱਜ ਉਨ੍ਹਾਂ ਦੀ 56ਵੀਂ ਬਰਸੀ ਹੈ। ਉਨ੍ਹਾਂ ਦੀ ਬਰਸੀ ਉੱਤੇ ਕਾਂਗਰਸ ਦੇ ਸਿਆਸਤਦਾਨਾਂ ਨੇ ਉਨ੍ਹਾਂ ਨੂੰ ਯਾਦ ਕੀਤਾ।

ਫ਼ੋਟੋ
ਫ਼ੋਟੋ
author img

By

Published : May 27, 2021, 10:08 AM IST

ਨਵੀਂ ਦਿੱਲੀ: 27 ਮਈ 1964 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਦੇਹਾਂਤ ਹੋਇਆ ਸੀ। ਅੱਜ ਉਨ੍ਹਾਂ ਦੀ 56ਵੀਂ ਬਰਸੀ ਹੈ। ਉਨ੍ਹਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਸੀ।

  • “Evil unchecked grows, evil tolerated poisons the whole system."

    Remembering the wise words of Pandit Jawaharlal Nehru on his death anniversary. pic.twitter.com/aEgHM7hx6T

    — Rahul Gandhi (@RahulGandhi) May 27, 2021 " class="align-text-top noRightClick twitterSection" data=" ">

ਉਨ੍ਹਾਂ ਦੀ ਬਰਸੀ ਉੱਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ਉੱਤੇ ਟਵੀਟ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਸੂਝਵਾਨ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਯਾਦ ਕੀਤਾ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਬੁਰਾਈ ਨੂੰ ਰੋਕਿਆ ਨਹੀਂ ਜਾਂਦਾ, ਬੁਰਾਈ ਸ਼ਹਿਣਸ਼ੀਲਤਾ ਸਾਰੇ ਸਿਮਟਮ ਨੂੰ ਜ਼ਹਿਰੀਲਾ ਕਰ ਦਿੰਦੀ ਹੈ।

  • Today, we honour Pt Jawaharlal Nehru, who has made unforgettable contributions to India & the world. He was a man of towering intellect, the architect of modern India, a true patriot. He fought ardently for India's Independence, democracy and further development#RememberingNehru pic.twitter.com/d5g0FCK1KD

    — Congress (@INCIndia) May 27, 2021 " class="align-text-top noRightClick twitterSection" data=" ">

ਇਸ ਦੇ ਨਾਲ ਕਾਂਗਰਸ ਨੇ ਆਪਣੇ ਓਫੀਸ਼ਲ ਟਵਿੱਟਰ ਹੈਂਡਲ ਉੱਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਉੱਤੇ ਟਵੀਟ ਕਰ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਅੱਜ, ਅਸੀਂ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਨਮਾਨ ਕਰਦੇ ਹਾਂ, ਜਿਨ੍ਹਾਂ ਨੇ ਭਾਰਤ ਅਤੇ ਵਿਸ਼ਵ ਲਈ ਨਾ ਭੁੱਲਣ ਯੋਗਦਾਨ ਪਾਇਆ ਹੈ। ਉਹ ਬੁੱਧੀਮਾਨ ਬੁੱਧੀ ਵਾਲੇ, ਆਧੁਨਿਕ ਭਾਰਤ ਦਾ ਸ਼ਿਲਪਕਾਰੀ, ਸੱਚਾ ਦੇਸ਼ ਭਗਤ ਸੀ। ਉਸ ਨੇ ਭਾਰਤ ਦੀ ਆਜ਼ਾਦੀ, ਲੋਕਤੰਤਰ ਅਤੇ ਹੋਰ ਵਿਕਾਸ ਲਈ ਤਿੱਖੇ ਸੰਘਰਸ਼ ਕੀਤੇ।

ਨਹਿਰੂ ਦੇ ਦੇਹਾਂਤ ਦੀ ਸੂਚਨਾ ਰੇਡਿਓ 'ਤੇ ਪ੍ਰਸਾਰ ਹੋਈ

27 ਮਈ 1964 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੇਹਾਂਤ ਦੀ ਸੂਚਨਾ ਦੁਪਹਿਰ ਕਰੀਬ 2 ਵਜੇ ਰੇਡਿਓ ਤੋਂ ਮਿਲੀ ਕਿ ਦੇਸ਼ ਪ੍ਰਧਾਨ ਮੰਤਰੀ ਨਹੀਂ ਰਹੇ। ਉਨ੍ਹਾਂ ਦੇ ਦੇਹਾਂਤ ਤੋਂ 2 ਘੰਟੇ ਬਾਅਦ ਹੀ ਨਹਿਰੂ ਸਰਕਾਰ ਦੇ ਗ੍ਰਹਿ ਮੰਤਰੀ ਗੁਲਜਾਰੀ ਲਾਲ ਨੰਦਾ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.