ETV Bharat / bharat

ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜੇ ਨੂੰ ਕਿਸਾਨ ਅੰਦੋਲਨ ਨਾਲ ਜੋੜਣਾ ਸਹੀ ਨਹੀਂ: ਤੋਮਰ

author img

By

Published : Feb 19, 2021, 1:39 PM IST

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਨੂੰ ਕਿਸਾਨ ਅੰਦੋਲਨ ਨਾਲ ਜੋੜਣਾ ਸਹੀ ਨਹੀਂ ਹੈ। ਅਸੀਂ ਪੰਜਾਬ ਵਿੱਚ ਪਹਿਲਾਂ ਹੀ ਕਮਜੋਰ ਸੀ। ਪਹਿਲਾਂ ਉਹ ਪੰਜਾਬ ਵਿੱਚ ਚੋਣ ਅਕਾਲੀ ਦਲ ਨਾਲ ਗਠਜੋੜ ਕਰਕੇ ਲੜਦੇ ਸੀ। ਪਰ ਇਸ ਵਾਰ ਉਹ ਬਿਨ੍ਹਾਂ ਗਠਜੋੜ ਦੇ ਲੜੇ ਹਨ ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ।

ਫ਼ੋਟੋ
ਫ਼ੋਟੋ

ਚੰਡੀਗੜ੍ਹ: ਲੰਘੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅਸਮ ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਵਿੱਚ ਨਰਿੰਦਰ ਤੋਮਰ ਨੂੰ ਪੰਜਾਬ ਵਿੱਚ ਮਿਲੀ ਹਾਰ ਦੇ ਪੁਛੇ ਗਏ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਪਹਿਲਾਂ ਤੋਂ ਹੀ ਕਮਜ਼ੋਰ ਹਨ। ਪਹਿਲਾਂ ਉਹ ਅਕਾਲੀ ਗਠਜੋੜ ਨਾਲ ਚੋਣ ਲੜਦੇ ਸੀ ਇਸ ਵਾਰ ਉਹ ਵੱਖ ਹੋ ਕੇ ਚੋਣ ਲੜੇ ਹਨ।

ਵੇਖੋ ਵੀਡੀਓ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅਸਮ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਨੂੰ ਕਿਸਾਨ ਅੰਦੋਲਨ ਨਾਲ ਜੋੜਣਾ ਸਹੀ ਨਹੀਂ ਹੈ। ਅਸੀਂ ਪੰਜਾਬ ਵਿੱਚ ਪਹਿਲਾਂ ਹੀ ਕਮਜੋਰ ਸੀ। ਪਹਿਲਾਂ ਉਹ ਪੰਜਾਬ ਵਿੱਚ ਚੋਣ ਅਕਾਲੀ ਦਲ ਨਾਲ ਗਠਜੋੜ ਕਰਕੇ ਲੜਦੇ ਸੀ। ਪਰ ਇਸ ਵਾਰ ਉਹ ਬਿਨ੍ਹਾਂ ਗਠਜੋੜ ਦੇ ਲੜੇ ਹਨ ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਿਸਾਨ ਦੇ ਗੱਲਬਾਤ ਦੇ ਦੌਰ ਵਿੱਚ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਉੱਤੇ ਪੜਾਅ ਦਰ ਪੜਾਅ ਗੱਲਬਾਤ ਕਰਨ।

ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਦਬਦਬਾ ਰਿਹਾ ਹੈ। ਕਾਂਗਰਸ ਪੰਜਾਬ ਦੇ 8 ਨਗਰ ਨਿਗਮਾਂ ਵਿੱਚ ਜੇਤੂ ਰਹੀ ਹੈ। ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣ ਦੇ ਨਤੀਜੇ ਮੁਤਾਬਕ ਕਾਂਗਰਸ ਨੇ ਬੱਬਰ ਜਿੱਤ ਹਾਸਲ ਕੀਤੀ ਹੈ ਜਦਕਿ ਅਕਾਲੀ ਅਤੇ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬਠਿੰਡਾ ਜ਼ਿਲ੍ਹੇ ਵਿੱਚ ਵੀ 53 ਸਾਲ ਬਾਅਦ ਕਾਂਗਰਸ ਨੂੰ ਜਿੱਤ ਮਿਲੀ ਹੈ ਨਹੀਂ ਤਾਂ ਉੱਥੇ ਅਕਾਲੀ ਦਲ ਹੀ ਜਿੱਤਦੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.