ETV Bharat / bharat

ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਨੇ ਸੁਤੰਤਰਤਾ ਦਿਵਸ ਉੱਤੇ ਲਹਿਰਾਇਆ ਤਿਰੰਗਾ - INDEPENDENCE DAY

ਸੁਤੰਤਰਤਾ ਦਿਵਸ ਦੇ ਮੌਕੇ ਉੱਤੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਸਥਿਤ ਪ੍ਰਸਿੱਧ ਰਾਮੋਜੀ ਫਿਲਮ ਸਿਟੀ ਰਾਮੋਜੀ ਫਿਲਮ ਸਿਟੀ Ramoji Film City ਵਿਖੇ ਝੰਡਾ ਲਹਿਰਾਇਆ ਗਿਆ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਨੇ ਝੰਡਾ ਲਹਿਰਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ.

ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਨੇ ਸੁਤੰਤਰਤਾ ਦਿਵਸ ਉੱਤੇ ਲਹਿਰਾਇਆ ਤਿਰੰਗਾ

author img

By

Published : Aug 15, 2022, 5:29 PM IST

76ਵੇਂ ਸੁਤੰਤਰਤਾ ਦਿਵਸ ਮੌਕੇ ਦੇਸ਼ ਭਰ ਵਿੱਚ ਪ੍ਰੋਗਰਾਮ ਕਰਵਾਏ ਗਏ ਅਤੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ. ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਵੀ ਆਜ਼ਾਦੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਰਾਮੋਜੀ ਫਿਲਮ ਸਿਟੀ ਵਿੱਚ 76ਵੇਂ ਸੁਤੰਤਰਤਾ ਦਿਵਸ (Ramoji Film City) ਦਾ ਸ਼ਾਨਦਾਰ ਜਸ਼ਨ ਮਨਾਇਆ ਗਿਆ।

ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਨੇ ਸੁਤੰਤਰਤਾ ਦਿਵਸ ਉੱਤੇ ਲਹਿਰਾਇਆ ਤਿਰੰਗਾ

ਇਸ ਮੌਕੇ ਉੱਤੇ ਈਟੀਵੀ ਇੰਡੀਆ ਦੇ ਐਮਡੀ ਬ੍ਰਹਿਤੀ ਚੇਰੂਕੁਰੀ, ਰਾਮੋਜੀ ਫਿਲਮ ਸਿਟੀ ਦੇ ਐਮਡੀ ਵਿਜੇਸ਼ਵਰੀ ਅਤੇ ਆਰਐਫਸੀ (Ramoji Film City) ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ (ramoji group) ਨੇ ਰਾਸ਼ਟਰੀ ਝੰਡਾ ਲਹਿਰਾਇਆ। ਤਿਰੰਗੇ ਨੂੰ ਸਲਾਮੀ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਰਾਮੋਜੀ ਗਰੁੱਪ ਦੇ ਕਰਮਚਾਰੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ।

ਇਸ ਮੌਕੇ 'ਤੇ ਈਟੀਵੀ ਇੰਡੀਆ ਦੇ ਐਮਡੀ ਬ੍ਰਹਿਤੀ ਚੇਰੂਕੁਰੀ, ਰਾਮੋਜੀ ਫਿਲਮ ਸਿਟੀ ਦੇ ਐਮਡੀ ਵਿਜੇਸ਼ਵਰੀ ਅਤੇ ਆਰਐਫਸੀ (Ramoji Film City) ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ: Independence Day ਭਾਰਤੀ ਕਵੀ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਨੂੰ ਦਿੱਤਾ ਵੱਖਰਾ ਹੁਲਾਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.