ETV Bharat / bharat

ਮੁੜ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ - ਕੇਂਦਰ ਸਰਕਾਰ

ਭਾਰਤ ਵਿੱਚ ਲਗਾਤਾਰ ਵੱਧ ਰਹੀ ਪੈਟਰੋਲ (Petrol) ਤੇ ਡੀਜ਼ਲ (Diesel) ਦੀਆਂ ਕੀਮਤਾਂ (Prices) ਵਿੱਚ ਇੱਕ ਵਾਰ ਫਿਰ ਤੋਂ ਇਜ਼ਾਫਾ ਹੋਇਆ ਹੈ। 10 ਅਕਤੂਬਰ ਨੂੰ 30 ਪੈਸੇ ਪੈਟਰੋਲ (Petrol)  ਤੇ 35 ਪੈਸੇ ਡੀਜ਼ਲ (Diesel) ਦੀਆਂ ਕੀਮਤਾਂ (Prices) ਵਿੱਚ ਵਾਧਾ ਹੋਇਆ ਹੈ।

ਫਿਰ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ
ਫਿਰ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ
author img

By

Published : Oct 10, 2021, 9:04 AM IST

ਦਿੱਲੀ: ਭਾਰਤ ਵਿੱਚ ਲਗਾਤਾਰ ਵੱਧ ਰਹੀ ਪੈਟਰੋਲ (Petrol) ਤੇ ਡੀਜ਼ਲ (Diesel) ਦੀਆਂ ਕੀਮਤਾਂ (Prices) ਵਿੱਚ ਇੱਕ ਵਾਰ ਫਿਰ ਤੋਂ ਇਜ਼ਾਫਾ ਹੋਇਆ ਹੈ। 10 ਅਕਤੂਬਰ ਨੂੰ 30 ਪੈਸੇ ਪੈਟਰੋਲ (Petrol) ਤੇ 35 ਪੈਸੇ ਡੀਜ਼ਲ (Diesel) ਦੀਆਂ ਕੀਮਤਾਂ (Prices) ਵਿੱਚ ਵਾਧਾ ਹੋਇਆ ਹੈ। ਇਸ ਵਾਧੇ ਨਾਲ ਹੁਣ ਦਿੱਲੀ (Delhi) ਵਿੱਚ 104.14 ਰੁਪਏ ਪ੍ਰਤੀ ਲੀਟਰ ਪੈਟਰੋਲ (Petrol) ਤੇ 92.82 ਰੁਪਏ ਪ੍ਰਤੀ ਲੀਟਰ ਡੀਜ਼ਲ (Diesel) ਹੋ ਗਿਆ ਹੈ। ਅਤੇ ਮੁੰਬਈ ਵਿੱਚ 110.12 ਰੁਪਏ ਪ੍ਰਤੀ ਪੈਟਰੋਲ (Petrol) ਤੇ 100.66 ਰੁਪਏ ਪ੍ਰਤੀ ਲੀਟਰ ਡੀਜ਼ਲ (Diesel) ਹੋ ਗਿਆ ਹੈ।

  • Prices of petrol and diesel rise by Re 0.30 (at Rs 104.14/litre) and Re 0.35 (at Rs 92.82/litre) respectively in Delhi today

    In Mumbai, petrol is priced at Rs 110.12/litre (up by Re 0.29) and diesel costs Rs 100.66/litre (up by Re 0.37) today pic.twitter.com/0O9GXsEEe2

    — ANI (@ANI) October 10, 2021 " class="align-text-top noRightClick twitterSection" data=" ">

ਪੈਟਰੋਲ (Petrol) ਤੇ ਡੀਜ਼ਲ (Diesel) ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਆਮ ਲੋਕ ਕਾਫ਼ੀ ਪ੍ਰੇਸ਼ਾਨ ਹਨ। ਦੇਸ਼ ਦੇ ਆਮ ਲੋਕ ਇਸ ਵੱਧ ਰਹੀ ਮਹਿੰਗਾਈ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੌਰਾਨ ਪਹਿਲਾਂ ਹੀ ਨੌਕਰੀਆਂ ਨਹੀਂ ਹਨ ਤੇ ਹੁਣ ਲਗਾਤਾਰ ਵੱਧ ਰਹੀ ਮਹਿੰਗਾਈ ਉਨ੍ਹਾਂ ਨੂੰ ਤੰਗ ਕਰ ਰਹੀ ਹੈ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ ਕਰੀਬ 1 ਸਾਲ ਤੋਂ ਰੋਜ਼ਾਨਾ ਲਗਾਤਾਰ ਵੱਧ ਰਹੀਆਂ ਹਨ। ਹਾਲਾਂਕਿ ਪਿਛਲੇ ਇੱਕ ਮਹੀਨੇ ਤੋਂ ਇਨ੍ਹਾਂ ਕੀਮਤਾਂ ‘ਤੇ ਥੋੜ੍ਹੀ ਬਰੇਕ ਲੱਗੀ ਸੀ, ਪਰ ਹੁਣ ਫਿਰ ਤੋਂ ਇਨ੍ਹਾਂ ਕੀਮਤਾਂ ਵਿੱਚ ਇਜ਼ਾਫ਼ਾ ਮੁੜ ਸ਼ੁਰੂ ਹੋ ਗਿਆ ਹੈ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੂੰ ਲੈਕੇ ਵਿਰੋਧੀ ਪਾਰਟੀਆਂ ਵੱਲੋਂ ਕੇਂਦਰ ਸਰਕਾਰ (Central Government) ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆ ਤੇ ਸ਼ਹਿਰਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੁਤਲੇ ਫੁਕ ਕੇ ਵਿਰਧੀ ਪਾਰਟੀਆਂ ਆਪਣਾ ਰੋਸ ਜਹਿਰ ਕਰ ਰਹੀਆਂ ਹਨ।

ਇਹ ਵੀ ਪੜ੍ਹੋ:ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੇ ਲਾਈ ਅੱਗ, ਅੱਜ ਫੇਰ ਵਧੇ ਭਾਅ

ETV Bharat Logo

Copyright © 2025 Ushodaya Enterprises Pvt. Ltd., All Rights Reserved.