ETV Bharat / bharat

ਕੜਾਕੇ ਦੀ ਠੰਢ ਵਿਚਾਲੇ IMD ਨੇ ਉੱਤਰ ਭਾਰਤ 'ਚ ਜਾਰੀ ਕੀਤਾ ਆਰੈਂਜ ਆਲਰਟ - ਭਾਰਤੀ ਮੌਸਮ ਵਿਭਾਗ

ਭਾਰਤੀ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਸ਼ੀਤ ਲਹਿਰ ਦੀ ਭਵਿੱਖਬਾਣੀ ਦੇ ਨਾਲ ਉੱਤਰੀ ਮੈਦਾਨੀ ਇਲਾਕਿਆਂ ਲਈ ਆਰੈਂਜ ਆਲਰਟ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂਪੀ ਦੇ ਕੁਝ ਹਿੱਸੇ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਸ਼ਾਮਲ ਹਨ।

ਕੜਾਕੇ ਦੀ ਠੰਢ ਵਿਚਾਲੇ IMD ਨੇ ਉੱਤਰ ਭਾਰਤ 'ਚ ਜਾਰੀ ਕੀਤਾ ਆਰੇਂਜ ਆਲਰਟ

author img

By

Published : Jan 13, 2021, 11:04 AM IST

ਨਵੀਂ ਦਿੱਲੀ: ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕੜਾਕੇ ਦੀ ਠੰਢ ਪੈਂਣ ਨਾਲ ਲੋਕਾਂ 'ਚ ਕੰਬਨੀ ਛਿੜ ਗਈ ਹੈ। ਤਾਪਮਾਨ ਹੇਠਾਂ ਡਿੱਗਣ ਕਾਰਨ ਲੋਕਾਂ ਨੂੰ ਬੇਹਦ ਪ੍ਰੇਸ਼ਾਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁੱਝ ਦਿਨਾਂ ਤੋਂ ਠੰਡ 'ਚ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ।

ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ ਅਗਲੇ ਦੋ ਦਿਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰੀ ਰਾਜਸਥਾਨ ਵਿੱਚ ਕੜਾਕੇ ਦੀ ਠੰਢ ਰਹੇਗੀ। ਉਥੇ ਹੀ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ 4 ਤੋਂ 5 ਦਿਨਾਂ ਲਈ ਸੰਘਣੀ ਧੁੰਦ ਜਾ ਕਹਿਰ ਜਾਰੀ ਰਹੇਗਾ।

ਕੜਾਕੇ ਦੀ ਠੰਢ ਵਿਚਾਲੇ IMD ਨੇ ਉੱਤਰ ਭਾਰਤ 'ਚ ਜਾਰੀ ਕੀਤਾ ਆਰੇਂਜ ਆਲਰਟ
ਕੜਾਕੇ ਦੀ ਠੰਢ ਵਿਚਾਲੇ IMD ਨੇ ਉੱਤਰ ਭਾਰਤ 'ਚ ਜਾਰੀ ਕੀਤਾ ਆਰੇਂਜ ਆਲਰਟ

ਆਈਐਮਡੀ ਨੇ ਦੱਸਿਆ ਹੈ ਕਿ ਅਗਲੇ 3 ਦਿਨਾਂ ਤੱਕ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਠੰਢ ਹੋਰ ਵਧੇਗੀ। ਇਸ ਤੋਂ ਇਲਾਵਾ, ਇਨ੍ਹਾਂ ਹਿੱਸਿਆਂ ਵਿੱਚ ਸ਼ੀਤ ਲਹਿਰ ਵੀ ਤੇਜ਼ੀ ਨਾਲ ਚੱਲੇਗੀ। ਇਨ੍ਹਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂਪੀ ਦੇ ਕੁਝ ਹਿੱਸੇ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਸ਼ਾਮਲ ਹਨ। ਘੱਟ ਰਹੇ ਤਾਪਮਾਨ ਦੇ ਵਿਚਕਾਰ, ਭਾਰਤੀ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਸ਼ੀਤ ਲਹਿਰ ਦੀ ਭਵਿੱਖਬਾਣੀ ਦੇ ਨਾਲ ਉੱਤਰੀ ਮੈਦਾਨੀ ਇਲਾਕਿਆਂ ਲਈ ਆਰੈਂਜ ਆਲਰਟ ਜਾਰੀ ਕੀਤੇ ਹਨ।

ਤਾਮਿਲਨਾਡੂ ਅਤੇ ਪੁਡੂਚੇਰੀ ਲਈ ਵੀ ਭਾਰੀ ਬਾਰਸ਼ ਦੀ ਭਵਿੱਖਬਾਣੀ ਦੇ ਨਾਲ ਅਜਿਹੀ ਹੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਨੇ 13 ਤੋਂ 16 ਜਨਵਰੀ ਦੇ ਦਰਮਿਆਨ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.