ਨਵੀਂ ਦਿੱਲੀ: ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2023 ਦੀ ਸ਼ੁਰੂਆਤ ਵੱਡੇ ਉਲਟਫੇਰ ਨਾਲ ਹੋਈ ਹੈ। ਇਸ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਮੇਜ਼ਬਾਨ ਦੇਸ਼ ਨੂੰ ਵੱਡਾ ਝਟਕਾ ਲੱਗਾ ਹੈ। ਮਹਿਲਾ ਟੀ-20 ਵਿਸ਼ਵ ਕੱਪ ਦਾ ਉਦਘਾਟਨੀ ਮੈਚ ਸ਼ੁੱਕਰਵਾਰ 10 ਫਰਵਰੀ ਨੂੰ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ 3 ਦੌੜਾਂ ਨਾਲ ਹਰਾਇਆ। ਟੀ-20 ਰੈਂਕਿੰਗ 'ਚ 8ਵੇਂ ਨੰਬਰ 'ਤੇ ਕਾਬਜ਼ ਸ਼੍ਰੀਲੰਕਾ ਨੇ ਚੌਥੇ ਨੰਬਰ 'ਤੇ ਕਾਬਜ਼ ਦੱਖਣੀ ਅਫਰੀਕਾ ਨੂੰ ਹਰਾਇਆ। ਇਸ ਟੂਰਨਾਮੈਂਟ ਦੀ ਸ਼ੁਰੂਆਤ 'ਚ ਹੀ ਦੱਖਣੀ ਅਫਰੀਕਾ ਦੀ ਟੀਮ ਨੂੰ ਆਪਣੇ ਹੀ ਘਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
-
💬 “The 33-year-old put South Africa to the sword in front of a stunned home crowd.”
— ICC (@ICC) February 10, 2023 " class="align-text-top noRightClick twitterSection" data="
It was a night to remember for Sri Lanka hero Chamari Athapaththu ⬇️#SAvSL | #T20WorldCup | #TurnItUphttps://t.co/Q7B1smEqq1
">💬 “The 33-year-old put South Africa to the sword in front of a stunned home crowd.”
— ICC (@ICC) February 10, 2023
It was a night to remember for Sri Lanka hero Chamari Athapaththu ⬇️#SAvSL | #T20WorldCup | #TurnItUphttps://t.co/Q7B1smEqq1💬 “The 33-year-old put South Africa to the sword in front of a stunned home crowd.”
— ICC (@ICC) February 10, 2023
It was a night to remember for Sri Lanka hero Chamari Athapaththu ⬇️#SAvSL | #T20WorldCup | #TurnItUphttps://t.co/Q7B1smEqq1
ਅਫਰੀਕਾ ਨੇ ਪਹਿਲਾਂ ਗੇਂਦਬਾਜ਼ੀ ਦਾ ਕੀਤਾ ਸੀ ਫੈਸਲਾ : ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਮੈਚ 'ਚ ਸ਼੍ਰੀਲੰਕਾ ਦੀ ਟੀਮ ਨੇ ਪਹਿਲਾਂ ਟੌਸ ਮੇਜ਼ਬਾਨ ਟੀਮ ਨੇ ਜਿੱਤਿਆ ਤੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਸ਼੍ਰੀਲੰਕਾ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੂੰ 130 ਦੌੜਾਂ ਦਾ ਟੀਚਾ ਦਿੱਤਾ। ਆਪਣੇ ਟੀਚੇ ਨੂੰ ਪੂਰਾ ਕਰਨ ਲਈ ਮੇਜ਼ਬਾਨ ਦੱਖਣੀ ਅਫਰੀਕਾ ਦੀ ਟੀਮ 126 ਦੌੜਾਂ 'ਤੇ ਢੇਰ ਹੋ ਗਈ। ਦੱਖਣੀ ਅਫਰੀਕਾ ਦੀ ਟੀਮ ਨੇ ਇਹ ਸਕੋਰ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਬਣਾਇਆ। ਦੱਖਣੀ ਅਫਰੀਕਾ ਸਿਰਫ ਤਿੰਨ ਦੌੜਾਂ ਨਾਲ ਖੁੰਝ ਗਿਆ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾਈ ਟੀਮ ਦੇ ਕਪਤਾਨ ਚਮਾਰੀ ਅਟਾਪੱਟੂ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਬਣਾਇਆ, ਜਿਸ ਲਈ ਚਮਾਰੀ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਦਿੱਤਾ ਗਿਆ।
-
There is little doubt as to the star of the opening game!
— ICC (@ICC) February 10, 2023 " class="align-text-top noRightClick twitterSection" data="
The @aramco Player of the Match is Sri Lanka skipper Chamari Athapaththu 🙌#SAvSL | #T20WorldCup | #POTM pic.twitter.com/v1ayTkAB5u
">There is little doubt as to the star of the opening game!
— ICC (@ICC) February 10, 2023
The @aramco Player of the Match is Sri Lanka skipper Chamari Athapaththu 🙌#SAvSL | #T20WorldCup | #POTM pic.twitter.com/v1ayTkAB5uThere is little doubt as to the star of the opening game!
— ICC (@ICC) February 10, 2023
The @aramco Player of the Match is Sri Lanka skipper Chamari Athapaththu 🙌#SAvSL | #T20WorldCup | #POTM pic.twitter.com/v1ayTkAB5u
ਇਹ ਵੀ ਪੜ੍ਹੋ : IND vs AUS First Test: ਪਹਿਲੇ ਦਿਨ ਦਾ ਖੇਡ ਖਤਮ, ਆਸਟ੍ਰੇਲੀਆ ਦੀਆਂ 177 ਦੌੜਾਂ ਦੇ ਜਵਾਬ ਵਿੱਚ ਭਾਰਤ ਦਾ ਸਕੋਰ 77/1
-
What a night! What a game!
— ICC (@ICC) February 10, 2023 " class="align-text-top noRightClick twitterSection" data="
Sri Lanka have upset the odds to beat the hosts 🙌
📝: https://t.co/B3deUDFN5W#SAvSL | #T20WorldCup | #TurnItUp pic.twitter.com/ZfH0vvpD41
">What a night! What a game!
— ICC (@ICC) February 10, 2023
Sri Lanka have upset the odds to beat the hosts 🙌
📝: https://t.co/B3deUDFN5W#SAvSL | #T20WorldCup | #TurnItUp pic.twitter.com/ZfH0vvpD41What a night! What a game!
— ICC (@ICC) February 10, 2023
Sri Lanka have upset the odds to beat the hosts 🙌
📝: https://t.co/B3deUDFN5W#SAvSL | #T20WorldCup | #TurnItUp pic.twitter.com/ZfH0vvpD41
ਪਹਿਲਾਂ ਵੀ ਮੇਜ਼ਬਾਨ ਟੀਮਾਂ ਹਾਰ ਨਾਲ ਕਰ ਚੁੱਕੀਆਂ ਨੇ ਸ਼ੁਰੂਆਤ : ਮਹਿਲਾ ਟੀ-20 ਵਿਸ਼ਵ ਕੱਪ 'ਚ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੇਜ਼ਬਾਨ ਟੀਮ ਨੂੰ ਹਾਰ ਨਾਲ ਸ਼ੁਰੂਆਤ ਕਰਨੀ ਪਈ ਹੋਵੇ। ਇਸ ਤੋਂ ਪਹਿਲਾਂ ਵੀ ਮੇਜ਼ਬਾਨ ਟੀਮ ਦੋ ਵਿਸ਼ਵ ਕੱਪਾਂ ਵਿੱਚ ਟੂਰਨਾਮੈਂਟ ਦਾ ਸ਼ੁਰੂਆਤੀ ਮੈਚ ਹਾਰ ਚੁੱਕੀ ਹੈ। ਜਿਸ ਵਿੱਚ ਆਸਟ੍ਰੇਲੀਆ ਨੂੰ 2020 ਵਿੱਚ ਅਤੇ ਨਿਊਜ਼ੀਲੈਂਡ ਨੂੰ 2023 ਵਿੱਚ ਹਾਰ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਨੀ ਪਈ ਸੀ। ਇਸ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਟੀਮ ਦੇ ਕਪਤਾਨ ਅਟਾਪੱਟੂ ਅਤੇ ਵਿਸ਼ਮੀ ਗੁਣਾਰਤਨੇ ਨੇ 86 ਦੌੜਾਂ ਦੀ ਸਾਂਝੇਦਾਰੀ ਦੀ ਪਾਰੀ ਖੇਡੀ। ਅਟਾਪੱਟੂ ਨੇ 50 ਗੇਂਦਾਂ 'ਤੇ 12 ਚੌਕੇ ਲਗਾ ਕੇ 68 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਸ਼੍ਰੀਲੰਕਾ ਦੀ ਟੀਮ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 129 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪੂਰੇ ਮੈਚ 'ਚ ਗੁਣਰਤਨੇ ਨੇ 35 ਦੌੜਾਂ ਅਤੇ ਗੇਂਦਬਾਜ਼ ਸੌਂਦਰਿਆ ਕੁਮਾਰੀ ਨੇ 4 ਓਵਰਾਂ 'ਚ 28 ਦੌੜਾਂ ਦਿੱਤੀਆਂ।