ETV Bharat / bharat

ਕਿਸ ਰਾਸ਼ੀ ਦੇ ਪ੍ਰੇਮੀਆਂ ਲਈ ਇਹ ਹਫ਼ਤਾ ਰਹੇਗਾ ਖਾਸ, ਪੜ੍ਹੋ ਹਫ਼ਤਾਵਰੀ ਰਾਸ਼ੀਫ਼ਲ - rashifal 7th 13th jan

Rashifal Weekly : ਮੇਸ਼ ਰਾਸ਼ੀ ਵਾਲੇ ਦੋਸਤਾਂ ਅਤੇ ਪਰਿਵਾਰ ਨਾਲ ਬਿਤਾਉਣਗੇ ਸਮਾਂ, ਪ੍ਰੇਮੀਆਂ ਨੂੰ ਇੱਕ ਦੂਸਰੇ ਦਾ ਸਾਥ ਮਿਲੇਗਾ।ਕਿਸ ਰਾਸ਼ੀ ਦੇ ਲੋਕਾਂ ਦੇ ਜੀਵਨ 'ਚ ਆਉਣਗੇ ਉਤਰਾਅ-ਚੜ੍ਹਾਅ

horoscope-weekly-rashifal-weekly-for-7th-to-13th-jan-week
ਕਿਸ ਰਾਸ਼ੀ ਦੇ ਪ੍ਰੇਮੀਆਂ ਲਈ ਇਹ ਹਫ਼ਤਾ ਰਹੇਗਾ ਖਾਸ, ਪੜ੍ਹੋ ਹਫ਼ਤਾਵਰੀ ਰਾਸ਼ੀਫ਼ਲ
author img

By ETV Bharat Punjabi Team

Published : Jan 7, 2024, 12:27 AM IST

ਮੇਖ ਇਸ ਹਫਤੇ ਤੁਸੀਂ ਆਪਣੇ ਦੋਸਤਾਂ ਦੇ ਨਾਲ ਕੁਝ ਸਮਾਂ ਬਿਤਾਓਗੇ। ਆਪਣੀ ਖੁਸ਼ੀ ਅਤੇ ਗ਼ਮੀ ਸਾਂਝੇ ਕਰਦੇ ਹੋਏ ਨਜ਼ਰ ਆਓਗੇ। ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਧਾਰਮਿਕ ਯਾਤਰਾ 'ਤੇ ਜਾਣ ਦੀ ਵੀ ਯੋਜਨਾ ਬਣਾਓਗੇ, ਜਿੱਥੇ ਹਰ ਕੋਈ ਬਹੁਤ ਖੁਸ਼ ਨਜ਼ਰ ਆਵੇਗਾ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ। ਤੁਹਾਡਾ ਲੰਬਿਤ ਕੰਮ ਵੀ ਇਸ ਹਫਤੇ ਪੂਰਾ ਹੋ ਸਕਦਾ ਹੈ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਸ਼ੁਭ ਕਾਰਜਾਂ ਦਾ ਆਯੋਜਨ ਹੋਵੇਗਾ, ਸਾਰੇ ਰਿਸ਼ਤੇਦਾਰ ਆਉਂਦੇ-ਜਾਂਦੇ ਰਹਿਣਗੇ। ਘਰ ਦੀ ਸਜਾਵਟ ਵੱਲ ਧਿਆਨ ਦਿਓਗੇ। ਪਰਿਵਾਰ ਵਿੱਚ ਚੱਲ ਰਿਹਾ ਕਲੇਸ਼ ਇਸ ਹਫਤੇ ਖਤਮ ਹੋ ਜਾਵੇਗਾ। ਇਸ ਹਫਤੇ ਤੁਸੀਂ ਆਪਣੀ ਰੁਚੀ ਦੇ ਮੁਤਾਬਕ ਕੰਮ ਕਰਦੇ ਨਜ਼ਰ ਆਓਗੇ। ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਕੁਝ ਸਮਾਂ ਬਿਤਾਓਗੇ, ਜਿਸ ਤੋਂ ਤੁਸੀਂ ਬਹੁਤ ਕੁਝ ਸਿੱਖੋਗੇ, ਜੋ ਕਿ ਭਵਿੱਖ ਵਿੱਚ ਤੁਹਾਡੇ ਲਈ ਬਹੁਤ ਲਾਭਦਾਇਕ ਹੋਵੇਗਾ।

ਬਿੑਸ਼ਭ ਪਰਿਵਾਰਕ ਜੀਵਨ ਵਿੱਚ ਹਰ ਕੋਈ ਖੁਸ਼ ਨਜ਼ਰ ਆਵੇਗਾ। ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਭਲਾਈ ਲਈ ਕੰਮ ਕਰਦੇ ਹੋਏ ਦਿਖਾਈ ਦੇਵੋਗੇ। ਪ੍ਰੇਮੀ ਆਪਣੇ ਪ੍ਰੇਮੀ ਦੇ ਨਾਲ ਪਿਆਰ ਭਰੇ ਪਲ ਬਿਤਾਉਣਗੇ। ਦੋਵਾਂ ਵਿਚਾਲੇ ਪਿਆਰ ਦੇਖਣ ਨੂੰ ਮਿਲੇਗਾ। ਇਸ ਹਫਤੇ ਤੁਹਾਨੂੰ ਆਮਦਨ ਦੇ ਨਵੇਂ ਸਰੋਤ ਮਿਲਣਗੇ, ਜਿਸ ਤੋਂ ਤੁਸੀਂ ਮੁਨਾਫਾ ਕਮਾਓਗੇ ਅਤੇ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰੋਂਗੇ। ਤੁਸੀਂ ਕੁਝ ਨਿਵੇਸ਼ ਵੀ ਕਰੋਗੇ, ਜਿਸਦਾ ਭਵਿੱਖ ਵਿੱਚ ਤੁਹਾਨੂੰ ਲਾਭ ਹੋਵੇਗਾ। ਕਾਰੋਬਾਰ ਨੂੰ ਅੱਗੇ ਲਿਜਾਣ ਵਿੱਚ ਸਫਲਤਾ ਮਿਲੇਗੀ। ਤੁਹਾਡੇ ਦੋਸਤ ਤੁਹਾਡੀ ਮਦਦ ਕਰਨਗੇ। ਵਿਦਿਆਰਥੀ ਸਖ਼ਤ ਮਿਹਨਤ ਕਰਨਗੇ, ਤਾਂ ਹੀ ਉਹ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰ ਸਕਦੇ ਹਨ। ਤੁਹਾਡੀ ਸਿਹਤ ਵਿੱਚ ਵੀ ਸੁਧਾਰ ਹੋਵੇਗਾ। ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕੁਝ ਬਦਲਾਅ ਕਰੋਂਗੇ, ਜੋ ਤੁਹਾਡੇ ਲਈ ਬਿਹਤਰ ਹੋਵੇਗਾ। ਇਸ ਹਫਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਖਰੀਦਦਾਰੀ ਕਰਨ ਜਾਓਗੇ, ਜਿੱਥੇ ਹਰ ਕੋਈ ਖੂਬ ਮਸਤੀ ਕਰਦੇ ਹੋਏ ਨਜ਼ਰ ਆਉਣਗੇ।

ਮਿਥੁਨ ਤੁਸੀਂ ਪਰਿਵਾਰਕ ਜੀਵਨ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਮਹਿਸੂਸ ਕਰੋਂਗੇ। ਇਸ ਹਫਤੇ ਤੁਸੀਂ ਆਪਣੇ ਜੀਵਨ ਸਾਥੀ ਨੂੰ ਕੋਈ ਕੰਮ ਸ਼ੁਰੂ ਕਰਨ ਵਿੱਚ ਮੱਦਦ ਕਰ ਸਕਦੇ ਹੋ। ਤੁਸੀਂ ਆਪਣੇ ਪ੍ਰੇਮੀ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰੋਂਗੇ, ਜਿਸ ਨਾਲ ਉਹ ਬਹੁਤ ਖੁਸ਼ ਦਿਖਾਈ ਦੇਵੇਗਾ। ਨੌਕਰੀਪੇਸ਼ਾ ਜਾਤਕ ਇਸ ਹਫਤੇ ਨੌਕਰੀ ਵਿੱਚ ਤਰੱਕੀ ਨੂੰ ਲੈ ਕੇ ਖੁਸ਼ ਰਹਿਣਗੇ। ਤੁਹਾਡਾ ਆਤਮ ਵਿਸ਼ਵਾਸ ਵਧੇਗਾ। ਕਾਰੋਬਾਰੀ ਜਾਤਕ ਇਸ ਹਫਤੇ ਕਾਰੋਬਾਰ ਵਿੱਚ ਕੁਝ ਨਵੀਆਂ ਯੋਜਨਾਵਾਂ ਲਾਗੂ ਕਰਨਗੇ। ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਵਿਦਿਆਰਥੀ ਮੁਕਾਬਲੇ ਦੀ ਤਿਆਰੀ ਕਰਦੇ ਨਜ਼ਰ ਆਉਣਗੇ, ਜਿਸ ਵਿੱਚ ਉਨ੍ਹਾਂ ਨੂੰ ਸਫਲਤਾ ਮਿਲੇਗੀ। ਸਿਹਤ ਦੇ ਮਾਮਲੇ ਵਿੱਚ ਇਸ ਹਫ਼ਤੇ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਬਦਲਦੇ ਮੌਸਮ ਦੇ ਕਾਰਨ ਤੁਹਾਡੀ ਸਿਹਤ 'ਤੇ ਮਾੜਾ ਪ੍ਰਭਾਵ ਪਵੇਗਾ, ਜਿਸ ਨਾਲ ਤੁਹਾਨੂੰ ਬਹੁਤ ਪਰੇਸ਼ਾਨੀ ਹੋਵੇਗੀ। ਜੇਕਰ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕੁਝ ਬਦਲਾਅ ਕਰਦੇ ਹੋ, ਤਾਂ ਇਹ ਤੁਹਾਡੇ ਲਈ ਬਿਹਤਰ ਹੋਵੇਗਾ। ਘਰ ਵਿੱਚ ਸ਼ੁਭ ਪ੍ਰੋਗਰਾਮ ਆਯੋਜਿਤ ਹੋਣਗੇ।

ਕਰਕ ਕਾਰੋਬਾਰੀ ਜਾਤਕ ਆਪਣੇ ਕੰਮ ਵਿੱਚ ਤਰੱਕੀ ਦੇਖ ਕੇ ਖੁਸ਼ ਹੋਣਗੇ। ਇਸ ਹਫਤੇ ਤੁਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਕੁਝ ਸਮਾਂ ਬਿਤਾਓਗੇ, ਜਿਸ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ। ਕਾਰੋਬਾਰ ਵਿੱਚ ਉਤਰਾਅ-ਚੜ੍ਹਾਅ ਆ ਸਕਦੇ ਹਨ, ਜਿਸ ਨਾਲ ਤੁਹਾਨੂੰ ਪਰੇਸ਼ਾਨੀ ਹੋਵੇਗੀ, ਪਰ ਘਰ ਦੇ ਸੀਨੀਅਰ ਮੈਂਬਰ ਤੁਹਾਡੇ ਕਾਰੋਬਾਰ ਵਿੱਚ ਕੁਝ ਪੈਸਾ ਨਿਵੇਸ਼ ਕਰਨਗੇ। ਸਿੱਖਿਆ ਦੇ ਖੇਤਰ ਵਿੱਚ ਤਰੱਕੀ ਹੋਵੇਗੀ। ਕਲਾਤਮਕ ਅਤੇ ਰਚਨਾਤਮਕ ਖੇਤਰ ਵਿੱਚ ਵੀ ਵਾਧਾ ਹੋਵੇਗਾ। ਇਸ ਹਫਤੇ ਤੁਸੀਂ ਆਪਣੇ ਜੀਵਨ ਸਾਥੀ ਨਾਲ ਕੁਝ ਸਮਾਂ ਇਕੱਲੇ ਬਤੀਤ ਕਰੋਂਗੇ। ਤੁਹਾਨੂੰ ਤੁਹਾਡੇ ਬੱਚੇ ਤੋਂ ਚੰਗੀ ਖ਼ਬਰ ਮਿਲੇਗੀ, ਜਿਸ ਨਾਲ ਤੁਹਾਡਾ ਮਨ ਖੁਸ਼ ਰਹੇਗਾ। ਤੁਸੀਂ ਆਪਣੀ ਸਿਹਤ ਵਿੱਚ ਵੀ ਸੁਧਾਰ ਵੇਖੋਗੇ। ਨੌਜਵਾਨ ਇਸ ਹਫਤੇ ਆਪਣੇ ਕਰੀਅਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਰਹਿਣਗੇ। ਨੌਕਰੀ ਦੀ ਭਾਲ ਵਿੱਚ ਇਧਰ-ਉਧਰ ਭਟਕ ਰਹੇ ਜਾਤਕਾਂ ਨੂੰ ਇਸ ਹਫ਼ਤੇ ਚੰਗਾ ਰੁਜ਼ਗਾਰ ਮਿਲ ਸਕਦਾ ਹੈ।

ਸਿੰਘ ਪ੍ਰੇਮੀ ਜਾਤਕ ਆਪਣੇ ਪ੍ਰੇਮੀ ਦੇ ਪਿਆਰ ਵਿੱਚ ਡੁੱਬੇ ਨਜ਼ਰ ਆਉਣਗੇ। ਇੱਕ ਦੂਜੇ ਨਾਲ ਪਿਆਰ ਭਰੀਆਂ ਸਹੁੰਆਂ ਅਤੇ ਵਾਅਦੇ ਕਰਨਗੇ। ਵਿਆਹੁਤਾ ਜਾਤਕ ਆਪਣੇ ਜੀਵਨ ਸਾਥੀ ਦੀ ਮਦਦ ਨਾਲ ਕੋਈ ਨਵਾਂ ਕੰਮ ਕਰਨਗੇ, ਜਿਸ ਕਾਰਨ ਉਹ ਆਤਮ-ਵਿਸ਼ਵਾਸ ਨਾਲ ਭਰੇ ਰਹਿਣਗੇ। ਸਿੱਖਿਆ ਦੇ ਖੇਤਰ ਵਿੱਚ ਤਰੱਕੀ ਹੋਵੇਗੀ। ਕਾਰੋਬਾਰੀ ਜਾਤਕ ਕਾਰੋਬਾਰ ਨੂੰ ਅੱਗੇ ਲਿਜਾਣ ਲਈ ਯਤਨ ਕਰਦੇ ਨਜ਼ਰ ਆਉਣਗੇ। ਇਸ ਹਫਤੇ ਤੁਹਾਨੂੰ ਆਮਦਨੀ ਦੇ ਮੌਕੇ ਵੀ ਮਿਲਣਗੇ, ਜਿਸ ਰਾਹੀਂ ਤੁਸੀਂ ਲਾਭ ਕਮਾਓਗੇ ਅਤੇ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰੋਂਗੇ। ਤੁਸੀਂ ਮਕਾਨ, ਦੁਕਾਨ, ਇਮਾਰਤ ਆਦਿ ਖਰੀਦਣ ਦੀ ਯੋਜਨਾ ਬਣਾਓਗੇ, ਤੁਹਾਡੀ ਸਿਹਤ ਵਿੱਚ ਉਤਰਾਅ-ਚੜ੍ਹਾਅ ਰਹੇਗਾ। ਤੁਸੀਂ ਆਪਣੀ ਰੋਜ਼ਾਨਾ ਰੁਟੀਨ ਵਿੱਚ ਯੋਗਾ ਅਤੇ ਧਿਆਨ ਨੂੰ ਸ਼ਾਮਲ ਕਰੋਂਗੇ। ਆਪਣੀ ਡਾਈਟ ਵੱਲ ਧਿਆਨ ਦਿਓਗੇ। ਇਸ ਹਫਤੇ ਤੁਸੀਂ ਆਪਣੇ ਬੱਚਿਆਂ ਨਾਲ ਵੀ ਕੁਝ ਸਮਾਂ ਬਿਤਾਓਗੇ।

ਕੰਨਿਆ ਘਰੇਲੂ ਜੀਵਨ ਵਿੱਚ ਖੁਸ਼ਹਾਲੀ ਰਹੇਗੀ । ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਪੂਰਾ ਸਹਿਯੋਗ ਮਿਲੇਗਾ। ਪ੍ਰੇਮੀ ਜਾਤਕ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹਨ। ਇਸ ਹਫਤੇ ਤੁਹਾਨੂੰ ਕਾਰੋਬਾਰ ਵਿੱਚ ਕੁਝ ਨਵੀਆਂ ਯੋਜਨਾਵਾਂ ਮਿਲਣਗੀਆਂ, ਜਿਸ ਤੋਂ ਤੁਸੀਂ ਲਾਭ ਕਮਾਉਣ ਵਿੱਚ ਸਫਲ ਹੋਵੋਗੇ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਤੁਸੀਂ ਦਫਤਰ ਸੰਬੰਧੀ ਕਿਸੇ ਯਾਤਰਾ 'ਤੇ ਵੀ ਜਾ ਸਕਦੇ ਹੋ, ਜੋ ਤੁਹਾਡੇ ਲਈ ਬਹੁਤ ਵਧੀਆ ਰਹੇਗਾ। ਵਿਦਿਆਰਥੀ ਮੁਕਾਬਲੇ ਦੀ ਤਿਆਰੀ ਕਰਦੇ ਨਜ਼ਰ ਆਉਣਗੇ। ਵਿਦਿਆਰਥੀ ਇਧਰ-ਉਧਰ ਧਿਆਨ ਦੇਣ ਕਾਰਨ ਪੜ੍ਹਾਈ ਵਿੱਚ ਘੱਟ ਧਿਆਨ ਦੇਣਗੇ। ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੋਣਗੇ। ਸਿਹਤ ਵਿੱਚ ਸੁਧਾਰ ਹੋਵੇਗਾ। ਘਰ ਵਿੱਚ ਪੂਜਾ, ਪਾਠ, ਹਵਨ ਆਦਿ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਹਰ ਕੋਈ ਸਰਗਰਮੀ ਨਾਲ ਭਾਗ ਲਵੇਗਾ। ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਲਈ ਕੁਝ ਖਰੀਦਦਾਰੀ ਵੀ ਕਰੋਂਗੇ। ਇਹ ਹਫ਼ਤਾ ਤੁਹਾਡੇ ਲਈ ਖੁਸ਼ੀਆਂ ਭਰਿਆ ਰਹੇਗਾ।

ਤੁਲਾ ਨੌਕਰੀਪੇਸ਼ਾ ਜਾਤਕ ਨੌਕਰੀ ਵਿੱਚ ਆਪਣੀ ਤਰੱਕੀ ਤੋਂ ਬਹੁਤ ਖੁਸ਼ ਨਜ਼ਰ ਆਉਣਗੇ। ਸਿੱਖਿਆ ਦੇ ਖੇਤਰ ਵਿੱਚ ਵੀ ਤਰੱਕੀ ਦੇਖਣ ਨੂੰ ਮਿਲੇਗੀ। ਇਸ ਹਫਤੇ, ਤੁਹਾਨੂੰ ਆਪਣੇ ਕਾਰੋਬਾਰ ਦੇ ਵਿਸਤਾਰ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਫਲਤਾ ਮਿਲੇਗੀ। ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਸਹਿਯੋਗ ਮਿਲੇਗਾ। ਸੀਨੀਅਰ ਮੈਂਬਰਾਂ ਦਾ ਆਸ਼ੀਰਵਾਦ ਤੁਹਾਡੇ ਉੱਤੇ ਬਣਿਆ ਰਹੇਗਾ। ਜੋ ਕੁਝ ਤੁਹਾਡੇ ਮਨ ਵਿੱਚ ਹੈ, ਤੁਸੀਂ ਪਿਤਾ ਨੂੰ ਦੱਸ ਸਕਦੇ ਹੋ। ਮਾਤਾ ਦੇ ਨਾਲ ਕਿਸੇ ਧਾਰਮਿਕ ਪ੍ਰੋਗਰਾਮ ਵਿੱਚ ਸ਼ਿਰਕਤ ਕਰੋਗੇ, ਜਿੱਥੇ ਕੁੱਝ ਸਮਾਂ ਬਤੀਤ ਕਰੋਗੇ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ। ਇਸ ਹਫਤੇ ਤੁਸੀਂ ਆਪਣੇ ਪਰਿਵਾਰ ਨਾਲ ਵੀ ਕੁਝ ਸਮਾਂ ਬਤੀਤ ਕਰੋਗੇ, ਜਿਸ ਕਾਰਨ ਤੁਸੀਂ ਆਪਣੀਆਂ ਖੁਸ਼ੀਆਂ-ਦੁੱਖਾਂ ਨੂੰ ਸਾਂਝਾ ਕਰਦੇ ਹੋਏ ਨਜ਼ਰ ਆਉਣਗੇ। ਤੁਹਾਨੂੰ ਆਪਣੇ ਮਨਪਸੰਦ ਕੰਮ ਕਰਨ ਲਈ ਸਮਾਂ ਮਿਲੇਗਾ। ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਪੈਸਾ ਲਗਾਉਣ ਦਾ ਫੈਸਲਾ ਕਰੋਗੇ।

ਬਿੑਸ਼ਚਕ ਪ੍ਰੇਮੀ ਜਾਤਕ ਆਪਣੇ ਪਿਆਰੇ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨਗੇ, ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇ ਵਿੱਚ ਪਿਆਰ ਨਜ਼ਰ ਆਵੇਗਾ। ਇਸ ਹਫਤੇ ਤੁਸੀਂ ਆਪਣੇ ਜੀਵਨ ਸਾਥੀ ਨਾਲ ਪਿਆਰ ਭਰੇ ਪਲ ਬਿਤਾਓਗੇ। ਸੀਨੀਅਰ ਮੈਂਬਰਾਂ ਦੇ ਆਸ਼ੀਰਵਾਦ ਨਾਲ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ, ਜਿਸ ਵਿੱਚ ਤੁਹਾਡਾ ਜੀਵਨ ਸਾਥੀ ਤੁਹਾਡਾ ਪੂਰਾ ਸਹਿਯੋਗ ਕਰੇਗਾ। ਤੁਸੀਂ ਆਪਣੇ ਕਰੀਅਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਰਹੋਗੇ। ਨੌਕਰੀ ਵਿਚ ਦਿੱਤੇ ਗਏ ਕੰਮਾਂ ਨੂੰ ਸਮੇਂ 'ਤੇ ਪੂਰਾ ਕਰਨ ਵਿਚ ਸਫਲ ਰਹੋਗੇ। ਇਸ ਹਫਤੇ ਵਿਦਿਆਰਥੀ ਕੁਝ ਵਿਸ਼ਿਆਂ ਦੀਆਂ ਸਮੱਸਿਆਵਾਂ ਲਈ ਆਪਣੇ ਅਧਿਆਪਕਾਂ ਦੀ ਮਦਦ ਲੈਣਗੇ। ਇਸ ਹਫਤੇ ਤੁਹਾਨੂੰ ਆਪਣੇ ਮਨਪਸੰਦ ਵਿਸ਼ਿਆਂ ਨੂੰ ਪੜ੍ਹਨ ਦਾ ਮੌਕਾ ਮਿਲੇਗਾ। ਨੌਕਰੀ ਵਿੱਚ ਤੁਸੀਂ ਆਪਣੇ ਅਹੁਦੇ ਵਿੱਚ ਵਾਧਾ ਦੇਖੋਗੇ। ਕਾਰੋਬਾਰੀ ਜਾਤਕ ਇਸ ਹਫਤੇ ਆਪਣੀਆਂ ਰੁਕੀਆਂ ਹੋਈਆਂ ਕਾਰੋਬਾਰੀ ਯੋਜਨਾਵਾਂ ਨੂੰ ਦੁਬਾਰਾ ਸ਼ੁਰੂ ਕਰਨ ਵਿੱਚ ਸਫਲ ਹੋਣਗੇ।

ਧਨੁ ਸਿੱਖਿਆ ਦੇ ਖੇਤਰ ਵਿੱਚ ਤਰੱਕੀ ਦੇਖਣ ਨੂੰ ਮਿਲੇਗੀ। ਪਰਿਵਾਰ ਵਿੱਚ ਖੁਸ਼ੀ ਅਤੇ ਸ਼ਾਂਤੀ ਦਾ ਮਾਹੌਲ ਰਹੇਗਾ। ਘਰ ਵਿੱਚ ਨਵੇਂ ਮਹਿਮਾਨ ਦਾ ਆਗਮਨ ਹੋਵੇਗਾ, ਜਿਸ ਨਾਲ ਖੁਸ਼ੀ ਦਾ ਮਾਹੌਲ ਬਣੇਗਾ। ਵਿਆਹ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲੇਗੀ। ਸ਼ੁਭ ਪ੍ਰੋਗਰਾਮਾਂ ਦਾ ਆਯੋਜਨ ਹੋਵੇਗਾ, ਸਾਰੇ ਰਿਸ਼ਤੇਦਾਰ ਆਉਂਦੇ-ਜਾਂਦੇ ਰਹਿਣਗੇ। ਤੁਸੀਂ ਆਪਣੇ ਪਰਿਵਾਰ ਦੇ ਨਾਲ ਕਿਸੇ ਧਾਰਮਿਕ ਸਥਾਨ ਦੀ ਯਾਤਰਾ 'ਤੇ ਜਾਣ ਦੀ ਯੋਜਨਾ ਬਣਾਓਗੇ, ਜਿੱਥੇ ਹਰ ਕੋਈ ਬਹੁਤ ਖੁਸ਼ ਨਜ਼ਰ ਆਵੇਗਾ। ਤੁਸੀਂ ਆਪਣੇ ਮਨ ਦੀ ਸ਼ਾਂਤੀ ਲਈ ਕੁਝ ਸਮਾਂ ਇਕੱਲੇ ਬਿਤਾਓਗੇ। ਇਸ ਹਫਤੇ ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਕੋਈ ਸਰਪ੍ਰਾਈਜ਼ ਤੋਹਫਾ ਮਿਲ ਸਕਦਾ ਹੈ, ਜਿਸ ਨਾਲ ਤੁਸੀਂ ਬਹੁਤ ਖੁਸ਼ ਨਜ਼ਰ ਆਓਗੇ। ਇਸ ਹਫਤੇ ਤੁਸੀਂ ਆਪਣੀ ਮਾਂ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਸਕਦੇ ਹੋ। ਇਸ ਹਫਤੇ ਤੁਹਾਨੂੰ ਆਪਣੇ ਦੋਸਤ ਦੀ ਮੱਦਦ ਨਾਲ ਪੈਸੇ ਕਮਾਉਣ ਦੇ ਮੌਕੇ ਮਿਲਣਗੇ।

ਮਕਰ ਸਿਹਤ ਵਿੱਚ ਉਤਰਾਅ-ਚੜ੍ਹਾਅ ਰਹੇਗਾ, ਜਿਸ ਕਾਰਨ ਤੁਹਾਡਾ ਮਨ ਪਰੇਸ਼ਾਨ ਰਹੇਗਾ। ਇਹ ਤੁਹਾਡੇ ਲਈ ਬਿਹਤਰ ਹੋਵੇਗਾ ਜੇਕਰ ਤੁਸੀਂ ਕਿਸੇ ਚੰਗੇ ਡਾਕਟਰ ਦੀ ਸਲਾਹ ਲਓ। ਤੁਹਾਡਾ ਪ੍ਰੇਮ ਜੀਵਨ ਖੁਸ਼ੀਆਂ ਨਾਲ ਭਰਪੂਰ ਰਹੇਗਾ। ਤੁਸੀਂ ਪਰਿਵਾਰਕ ਜੀਵਨ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਦੇਖੋਗੇ। ਤੁਸੀਂ ਆਪਣੇ ਜੀਵਨ ਸਾਥੀ ਨਾਲ ਪਿਆਰ ਭਰੇ ਪਲ ਬਿਤਾਉਂਦੇ ਹੋਏ ਨਜ਼ਰ ਆਓਗੇ। ਸੀਨੀਅਰ ਮੈਂਬਰਾਂ ਦਾ ਆਸ਼ੀਰਵਾਦ ਤੁਹਾਡੇ ਉੱਤੇ ਬਣਿਆ ਰਹੇਗਾ। ਵਿਦਿਆਰਥੀ ਪੂਰੀ ਇਕਾਗਰਤਾ ਨਾਲ ਅਧਿਐਨ ਕਰਨਗੇ। ਇਸ ਹਫਤੇ ਤੁਹਾਨੂੰ ਆਪਣੇ ਕੁਝ ਮਨਪਸੰਦ ਵਿਸ਼ਿਆਂ ਨੂੰ ਪੜ੍ਹਨ ਦਾ ਮੌਕਾ ਮਿਲੇਗਾ। ਤੁਸੀਂ ਸਿੱਖਿਆ ਪ੍ਰਾਪਤ ਕਰਨ ਲਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਸਕਦੇ ਹੋ। ਦੋਸਤਾਂ ਦੀ ਮਦਦ ਨਾਲ ਤੁਸੀਂ ਆਪਣੇ ਕਾਰੋਬਾਰ ਵਿੱਚ ਨਵੀਆਂ ਨੀਤੀਆਂ ਅਪਣਾਓਗੇ। ਇਸ ਹਫਤੇ ਤੁਹਾਨੂੰ ਨਾ ਚਾਹੁੰਦੇ ਹੋਏ ਵੀ ਕੁਝ ਖਰਚ ਕਰਨਾ ਪਵੇਗਾ। ਆਰਥਿਕ ਸਥਿਤੀ ਮਜ਼ਬੂਤ ਰਹੇਗੀ। ਤੁਸੀਂ ਘਰ ਦੀ ਸਜਾਵਟ ਲਈ ਕੁਝ ਖਰੀਦਦਾਰੀ ਕਰੋਗੇ।

ਕੁੰਭ ਵਿਆਹੁਤਾ ਜਾਤਕ ਆਪਣੇ ਪਰਿਵਾਰਕ ਜੀਵਨ ਵਿੱਚ ਰੁੱਝੇ ਨਜ਼ਰ ਆਉਣਗੇ। ਜੀਵਨਸਾਥੀ ਦੇ ਨਾਲ ਪਰਿਵਾਰ ਦੀ ਭਲਾਈ ਲਈ ਕੰਮ ਕਰੋਂਗੇ। ਸੀਨੀਅਰ ਮੈਂਬਰਾਂ ਦਾ ਆਸ਼ੀਰਵਾਦ ਬਣਿਆ ਰਹੇਗਾ। ਪ੍ਰੇਮੀ ਜਾਤਕ ਆਪਣੇ ਜੀਵਨ ਵਿੱਚ ਕੁਝ ਤਣਾਅ ਦੇਖਣਗੇ। ਇਸ ਹਫਤੇ ਤੁਸੀਂ ਆਪਣਾ ਇੱਕ ਸੁਪਨਾ ਪੂਰਾ ਕਰੋਂਗੇ, ਜਿਸ ਨਾਲ ਤੁਹਾਡਾ ਮਨ ਖੁਸ਼ ਰਹੇਗਾ। ਤੁਹਾਨੂੰ ਨਵੇਂ ਵਾਹਨ ਦਾ ਆਨੰਦ ਵੀ ਮਿਲੇਗਾ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਕਿਸੇ ਚੰਗੇ ਵਿਅਕਤੀ ਦੀ ਮਦਦ ਨਾਲ ਤੁਸੀਂ ਆਪਣੇ ਅਧੂਰੇ ਕੰਮ ਪੂਰੇ ਕਰ ਸਕੋਂਗੇ। ਜੱਦੀ ਜਾਇਦਾਦ ਵੀ ਪ੍ਰਾਪਤ ਹੋਵੇਗੀ। ਨੌਕਰੀ ਵਿੱਚ ਤੁਹਾਨੂੰ ਚੰਗੇ ਮੌਕੇ ਮਿਲਣਗੇ। ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਕੁਝ ਬਦਲਾਅ ਕਰਦੇ ਹੋ, ਤਾਂ ਤੁਸੀਂ ਵਿਕਾਸ ਵੇਖੋਗੇ। ਸਿਹਤ ਵਿੱਚ ਸੁਧਾਰ ਹੋਵੇਗਾ। ਰੋਜ਼ਾਨਾ ਰੁਟੀਨ ਵਿੱਚ ਯੋਗਾ ਅਤੇ ਧਿਆਨ ਨੂੰ ਸ਼ਾਮਲ ਕਰੋਗੇ। ਤੁਸੀਂ ਕੁਝ ਨਿਵੇਸ਼ ਕਰਨ ਦਾ ਫੈਸਲਾ ਵੀ ਕਰੋਗੇ, ਜਿਸਦਾ ਭਵਿੱਖ ਵਿੱਚ ਤੁਹਾਨੂੰ ਲਾਭ ਹੋਵੇਗਾ।

ਮੀਨ ਇਸ ਹਫਤੇ ਤੁਹਾਨੂੰ ਆਮਦਨ ਦੇ ਬਹੁਤ ਸਾਰੇ ਮੌਕੇ ਮਿਲਣਗੇ, ਜਿਸ ਕਾਰਨ ਤੁਸੀਂ ਮੁਨਾਫਾ ਕਮਾ ਕੇ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰੋਗੇ। ਇਸ ਹਫਤੇ ਤੁਸੀਂ ਆਪਣੇ ਪੈਸੇ ਦੀ ਬਚਤ ਕਰਨ ਵਿੱਚ ਸਫਲ ਰਹੋਗੇ। ਘਰ ਖਰੀਦਣ ਦੀ ਇੱਛਾ ਪੂਰੀ ਹੁੰਦੀ ਦਿਖਾਈ ਦੇਵੇਗੀ। ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਦੇਖਣ ਨੂੰ ਮਿਲੇਗਾ। ਸੀਨੀਅਰ ਮੈਂਬਰਾਂ ਦੇ ਆਸ਼ੀਰਵਾਦ ਨਾਲ ਤੁਸੀਂ ਇਸ ਹਫਤੇ ਆਪਣੇ ਜੀਵਨ ਸਾਥੀ ਨੂੰ ਕੋਈ ਨਵਾਂ ਕੰਮ ਸ਼ੁਰੂ ਕਰਵਾਉਣ ਵਿੱਚ ਮੱਦਦ ਕਰਦੇ ਨਜ਼ਰ ਆਵੋਂਗੇ। ਵਿਦਿਆਰਥੀ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਨਜ਼ਰ ਆਉਣਗੇ। ਤੁਹਾਨੂੰ ਆਪਣੇ ਅਧਿਆਪਕ ਦੀ ਮਦਦ ਨਾਲ ਆਪਣੇ ਮਨਪਸੰਦ ਵਿਸ਼ਿਆਂ ਦਾ ਅਧਿਐਨ ਕਰਨ ਦਾ ਮੌਕਾ ਮਿਲੇਗਾ। ਪਰਿਵਾਰ ਵਿੱਚ ਸ਼ਾਂਤੀ ਦਾ ਮਾਹੌਲ ਰਹੇਗਾ। ਪੂਜਾ-ਪਾਠ, ਭਜਨ-ਕੀਰਤਨ ਆਦਿ ਦਾ ਆਯੋਜਨ ਕੀਤਾ ਜਾਵੇਗਾ, ਇਸ ਕਾਰਨ ਰਿਸ਼ਤੇਦਾਰਾਂ ਦਾ ਆਉਣ-ਜਾਣ ਲੱਗਿਆ ਰਹੇਗਾ। ਤੁਸੀਂ ਆਪਣੀਆਂ ਮਨਪਸੰਦ ਗਤੀਵਿਧੀਆਂ ਦੇ ਲਈ ਸਮਾਂ ਕੱਢੋਂਗੇ। ਤੁਸੀਂ ਆਪਣੀਆਂ ਖੁਸ਼ੀਆਂ ਅਤੇ ਗ਼ਮੀ ਦੋਸਤਾਂ ਨਾਲ ਸਾਂਝੀਆਂ ਕਰੋਂਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.