ETV Bharat / bharat

ਟੀਵੀ ਅਦਾਕਾਰਾ ਜਿਸਮਫਰੋਸ਼ੀ ਕਰਵਾਉਂਦੀ ਕਾਬੂ, ਦੇਖੋ ਕੀ ਹੋਈ ਕਾਰਵਾਈ - ਲੱਖਾਂ ਲੈ ਕੇ ਅਦਾਕਾਰਾ ਕਰਵਾਉਂਦੀ ਸੀ ਜਿਸ਼ਮਫਰੋਸ਼ੀ

ਮੁੰਬਈ ਅਪਰਾਧ ਸ਼ਾਖਾ ਨੇ ਹਾਈ ਪ੍ਰੋਫਾਈਲ ਸੈਕਸ ਰੈਕੇਟ ਨੂੰ ਬੇਪਰਦ ਕੀਤਾ ਹੈ। ਪੁਲਿਸ ਨੇ ਇੱਕ ਟੀਵੀ ਅਦਾਕਾਰਾ ਅਤੇ ਦੋ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਹੈ। ਇਸ ਤੋਂ ਇਲਾਵਾ ਇੱਕ ਮਾਡਲ ਅਤੇ ਇੱਕ ਟੀਵੀ ਅਦਾਕਾਰ ਨੂੰ ਵੀ ਫੜਿਆ ਹੈ।

ਮੁੰਬਈ ‘ਚ ਟੀਵੀ ਅਦਾਕਾਰਾ ਜਿਸਮਫਰੋਸ਼ੀ ਕਰਵਾਉਂਦੀ ਫੜੀ

author img

By

Published : Aug 21, 2021, 2:09 PM IST

ਹੈਦਰਾਬਾਦ: ਮੁੰਬਈ ਅਪਰਾਧ ਸ਼ਾਖਾ ਨੇ ਬੀਤੇ ਦਿਨ ਹਾਈ ਪ੍ਰੋਫਾਈਲ ਸੈਕਸ ਰੈਕੇਟ ਬੇਪਰਦ ਕੀਤਾ ਹੈ। ਇਹ ਸੈਕਸ ਰੈਕੇਟ ਜੂਹੂ ਦੇ ਇੱਕ ਤਿੰਨ ਤਾਰਾ ਹੋਟਲ ਵਿੱਚ ਚੱਲ ਰਿਹਾ ਸੀ। ਇਸ ਵਿੱਚ ਇੱਕ ਟੀਵੀ ਅਦਾਕਾਰਾ ਤੇ ਦੋ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਮਾਡਲ ਅਤੇ ਇੱਕ ਹੋਰ ਟੀਵੀ ਅਦਾਕਾਰ ਨੂੰ ਵੀ ਫੜਿਆ ਗਿਆ ਹੈ।

ਇਹ ਵੀ ਪੜ੍ਹੋ:ਖੱਡ 'ਚ ਡਿੱਗੀ ਬੱਸ, ਕਈ ਸਵਾਰੀਆਂ ਜ਼ਖ਼ਮੀ

ਮੁੰਬਈ ਦੇ ਤਿੰਨ ਤਾਰਾ ਹੋਟਲ ‘ਚ ਚਲਦਾ ਸੀ ਧੰਦਾ

ਮਿਲੀ ਜਾਣਕਾਰੀ ਮੁਤਾਬਕ ਗਿਰਫਤਾਰ ਕੀਤੀ ਗਈ ਅਦਾਕਾਰਾ 32 ਸਾਲਾ ਦੀ ਮਾਡਲ ਹੈ ਤੇ ਉਸ ‘ਤੇ ਕਥਿਤ ਤੌਰ ‘ਤੇ ਸੈਕਸ ਰੈਕੇਟ ਚਲਾਉਣ ਦਾ ਦੋਸ਼ ਹੈ। ਛਾਪੇਮਾਰੀ ਦਰਾਨ ਇੱਕ ਟੀਵੀ ਅਦਾਕਾਰ ਅਤੇ ਇੱਕ ਹੋਰ ਮਾਡਲ ਨੂੰ ਫੜਿਆ ਗਿਆ ਹੈ। ਪੁਲਿਸ ਮੁਤਾਬਕ, ਯੁਨਿਚ-7 ਦੇ ਅਫਸਰਾਂ ਨੂੰ ਇੱਕ ਸੂਹ ਮਿਲੀ ਸੀ ਕਿ ਈਸ਼ਾ ਖਾਨ ਇੱਕ ਸੈਕਸ ਰੈਕੇਟ ਚਲਾਉਂਦੀ ਹੈ ਅਤੇ ਉਹ ਅਦਾਕਾਰਾ ਅਤੇ ਮਾਡਲ ਨੂੰ ਗ੍ਰਾਹਕਾਂ ਨੂੰ ਮੁਹੱਈਆ ਕਰਵਾਉਂਦੀ ਹੈ। ਇਸ ਤੋਂ ਬਾਅਦ ਇੱਕ ਫਰਜੀ ਗ੍ਰਾਹਕ ਨਾਲ ਸੰਪਰਕ ਕੀਤਾ ਗਿਆ। ਇਸ ਦੌਰਾਨ ਉਸ ਨੇ ਚਾਰ ਲੱਖ ਰੁਪਏ ਦੀ ਮੰਗ ਕੀਤੀ।

ਟੀਵੀ ਅਦਾਕਾਰਾ ਜਿਸਮਫਰੋਸ਼ੀ ਕਰਵਾਉਂਦੀ ਕਾਬੂ
ਟੀਵੀ ਅਦਾਕਾਰਾ ਜਿਸਮਫਰੋਸ਼ੀ ਕਰਵਾਉਂਦੀ ਕਾਬੂ

ਟੀਵੀ ਅਦਾਕਾਰਾ ਲੱਖਾਂ ਲੈ ਕੇ ਕਰਵਾਉਂਦੀ ਸੀ ਜਿਸਮਫਰੋਸ਼ੀ

ਦਾਕਾਰਾ ਕਈ ਗੇੜ ਦੀ ਮੁਲਾਕਾਤ ਤੋਂ ਬਾਅਦ ਤਿਆਰ ਹੋ ਗਈ ਅਤੇ ਫਰਜੀ ਗ੍ਰਾਹਕ ਨੂੰ ਜੂਹੂ ਦੇ ਇੱਕ ਤਿੰਨ ਤਾਰਾ ਹੋਟਲ ਵਿੱਚ ਬੁੱਧਵਾਰ ਨੂੰ ਮਿਲਣ ਲਈ ਕਿਹਾ। ਅਪਰਾਧ ਸ਼ਾਖਾ ਦੇ ਅਫਸਰਾਂ ਨੇ ਪਹਿਲਾਂ ਹੀ ਸੰਨ੍ਹ ਲਗਾਈ ਹੋਈ ਸੀ ਤੇ ਜਿਵੇਂ ਹੀ ਅਦਾਕਾਰਾ ਦੋ ਮਹਿਲਾਵਾਂ ਨੂੰ ਲੈ ਕੇ ਨਾਲ ਆਈ, ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਇਮਮੋਰਲ ਟਰੈਫਿਕ (ਪ੍ਰਿਵੈਨਸ਼ਨ) ਐਕਟ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਸਾਂਤਾਕਰੂਜ ਪੁਲਿਸ ਥਾਣੇ ਹਵਾਲੇ ਕਰ ਦਿੱਤਾ ਹੈ। ਪੁਲਿਸ ਇਸ ਮਾਮਲੇ ਦੀ ਅੱਗੇ ਜਾਂਚ ਕਰੇਗੀ। ਫੜੀ ਗਈ ਮਹਿਲਾਵਾਂ ਨੂੰ ਮਾਂ ਖੁਰਦ ਰਿਮਾਂਡ ਹੋਮ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਨੂੰ ਛਾਪਾ ਮਾਰ ਕੇ ਇੱਕ ਟੀਵੀ ਅਦਾਕਾਰ ਅਤੇ ਇੱਕ ਮਾਡਲ ਨੂੰ ਉਥੋਂ ਬਚਾਇਆ ਗਿਆ।

ਇਹ ਵੀ ਪੜ੍ਹੋ:ਕਿਸਾਨ ਅੰਦੋਲਨ ਦਾ ਅਸਰ, ਕਈ ਟ੍ਰੇਨਾਂ ਰੱਦ

ETV Bharat Logo

Copyright © 2025 Ushodaya Enterprises Pvt. Ltd., All Rights Reserved.