ETV Bharat / bharat

ਥੋੜ੍ਹੇ ਸਮੇਂ ’ਚ ਵੱਡੀ Political figure ਬਣ ਉਭਰੇ ਹਰਪਾਲ ਚੀਮਾ

ਪੰਜਾਬ ਦੀ ਰਾਜਨੀਤੀ (Punjab Politics) ਵਿੱਚ ਨਾਮ ਚਮਕਾਉਣ ਲਈ ਆਮ ਤੌਰ ’ਤੇ ਵੱਡੇ-ਵੱਡੇ ਆਗੂਆਂ ਦੀ ਉਮਰ ਬੀਤ ਜਾਂਦੀ ਹੈ ਪਰ ਸ਼ਾਇਦ ਹੀ ਸਫਲਤਾ ਉਨ੍ਹਾਂ ਦੇ ਹੱਥ ਲੱਗਦੀ ਹੈ ਤੇ ਕੁਝ ਅਜਿਹੇ ਵੀ ਹੁੰਦੇ ਹਨ, ਜਿਹੜੇ ਅੱਖਾ ਝਪਕਦੇ ਹੀ ਬੁਲੰਦੀ ’ਤੇ ਪੁੱਜਦੇ (Few leaders gets prominence in short span) ਹਨ। ਹਰਪਾਲ ਚੀਮਾ ਵੀ ਅਜਿਹੇ ਆਗੂਆਂ ਵਿੱਚੋਂ ਇੱਕ ਹਨ, ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਅਹਿਮ ਤੱਥ।

ਵੱਡੀ Political figure ਬਣ ਉਭਰੇ ਹਰਪਾਲ ਚੀਮਾ

author img

By

Published : Dec 6, 2021, 3:25 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ (Leader of opposition) ਹਰਪਾਲ ਸਿੰਘ ਚੀਮਾ ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿੱਚ ਵਖਰੀ ਅਹਿਮੀਅਤ (Harpal Cheema has special importance in Punjab Politics) ਰੱਖਦੇ ਹਨ। ਆਮ ਆਦਮੀ ਪਾਰਟੀ ਦੀ ਸਾਖ ਬਚਾਈ ਰੱਖਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ (Playing important role to save Aam Admi Party's ground)। ਜਨਤਕ ਮੁੱਦੇ ਚੁੱਕਣੇ ਤੇ ਸਰਕਾਰ ਦੀਆਂ ਕਮੀਆਂ ਉਜਾਗਰ ਕਰਨੀਆਂ ਉਨ੍ਹਾਂ ਦੀ ਵਿਸ਼ੇਸ਼ਤਾ ਹੈ ਤੇ ਵਿਧਾਨ ਸਭਾ ਵਿੱਚ ਵੀ ਉਹ ਸੱਤਾ ਧਿਰ ਦਾ ਡਟ ਕੇ ਮੁਕਾਬਲਾ ਕਰਦੇ ਹਨ।

ਵੱਡੀ Political figure ਬਣ ਉਭਰੇ ਹਰਪਾਲ ਚੀਮਾ
ਵੱਡੀ Political figure ਬਣ ਉਭਰੇ ਹਰਪਾਲ ਚੀਮਾ

ਨਿਜੀ ਜਾਣਕਾਰੀ:

ਹਰਪਾਲ ਸਿੰਘ ਚੀਮਾ ਦਾ ਜਨਮ ਮੇਹਰ ਸਿੰਘ ਦੇ ਘਰ ਮਾਤਾ ਦਲਵਾਰ ਕੌਰ ਦੀ ਕੁੱਖੋਂ ਦੋ ਅਕਤੂਬਰ 1974 ਨੂੰ ਨਾਭਾ ਵਿਖੇ ਹੋਇਆ। ਉਹ ਲਾਅ ਗਰੈਜੁਏਟ ਹਨ ਤੇ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਦਾ ਵਿਆਹ ਮਨਜੀਤ ਕੌਰ ਨਾਲ ਹੋਇਆ ਤੇ ਉਨ੍ਹਾਂ ਦੀ ਇੱਕ ਬੇਟੀ ਹੈ। ਉਹ ਅਨੁਸੂਚਿਤ ਜਾਤਾਂ ਨਾਲ ਸਬੰਧਤ ਹਨ ਤੇ ਇਸ ਵੇਲੇ ਸੰਗਰੂਰ ਜਿਲ੍ਹੇ ਦੀ ਅਨੁਸੂਚਿਤ ਜਾਤਾਂ ਲਈ ਰਾਖਵੀਂ ਸੀਟ ਦਿਰਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।

ਸਿਆਸੀ ਪਿਛੋਕੜ

2017 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ। ਪੰਜਾਬ ਵਿਧਾਨ 2017-18 ਵਿੱਚ ਸਰਕਾਰੀ ਭਰੋਸਾ ਬਾਰੇ ਕਮੇਟੀ ਦੇ ਮੈਂਬਰ ਵਜੋਂ ਸੇਵਾ ਕੀਤੀ।

2017-19 ਦੀ SC, ST ਅਤੇ BCs ਦੀ ਭਲਾਈ ਬਾਰੇ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਕੀਤੀ।

ਇਸ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾ

2019:- ਦਿੜ੍ਹਬਾ ਤੋਂ ਤਿਕੋਣੀ ਲੜਾਈ ਵਿੱਚ, ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਅਜੈਬ ਸਿੰਘ ਰਟੌਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਨੂੰ ਹਰਾਇਆ।

ਟਰਨਿੰਗ ਪੁਆਇੰਟ

ਹਰਪਾਲ ਸਿੰਘ ਚੀਮਾ ਇੱਕ ਵਕੀਲ ਵਜੋਂ ਵਿਚਰ ਰਹੇ ਸੀ (Harpal Singh Cheema was practicing as Advocate) ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਅਜਿਹੇ ਵਿਅਕਤੀਆਂ ਦੀ ਲੋੜ ਸੀ ਤੇ ਚੀਮਾ ਨੂੰ ਉਮੀਦਵਾਰ ਬਣਾਇਆ

ਪਹਿਲੀ ਵਾਰ ਚੋਣ ਲੜੇ ਤੇ ਜਿੱਤ ਗਏ। ਉਹ ਪਾਰਟੀ ਦੇ ਹੋਰ ਦੂਜੇ ਵਿਧਾਇਕਾਂ ਵਜੋਂ ਪਾਰਟੀ ਦੇ ਨਾਲ ਖੜ੍ਹਦੇ ਸੀ ਪਰ ਜਦੋਂ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦਾ ਚਿਹਰਾ ਬਦਲਿਆ ਤਾਂ ਹਰਪਾਲ ਚੀਮਾ ਨੂੰ ਇਸ ਅਹੁਦੇ ’ਤੇ ਨਿਵਾਜਿਆ ਗਿਆ

ਵਿਰੋਧੀ ਧਿਰ ਵਜੋਂ ਵਿਚਰਦੀ ਕਿਸੇ ਪਾਰਟੀ ਵਿੱਚ ਵਿਰੋਧੀ ਧਿਰ ਦਾ ਅਹੁਦਾ ਮਿਲਣਾ ਕਿਸੇ ਵਿਧਾਇਕ ਲਈ ਮਾਣ ਵਾਲੀ ਗੱਲ ਹੁੰਦੀ ਹੈ ਤੇ ਤਾਜਾ-ਤਾਜਾ ਸਿਆਸਤ ਵਿੱਚ ਆ ਕੇ ਪਹਿਲੀ ਵਾਰ ਹੀ ਵਿਧਾਇਕ ਬਣਨਾ ਤੇ ਫੇਰ ਵਿਰੋਧੀ ਧਿਰ ਦਾ ਆਗੂ ਬਣਨਾ ਹਰਪਾਲ ਚੀਮਾ ਦੇ ਰਾਜਸੀ ਸਫਰ ਲਈ ਵੱਡੀ ਗੱਲ ਹੈ

ਪਾਰਟੀ ਵਿੱਚ ਚੀਮਾ ਦੀ ਅਹਿਮੀਅਤ ਇਸੇ ਤੋਂ ਪਤਾ ਚੱਲਦੀ ਹੈ ਕਿ ਇੱਕ ਵਕੀਲ ਵਜੋਂ, ਉਹ 2016 ਵਿੱਚ ਮਲੇਰਕੋਟਲਾ ਵਿੱਚ ਕੁਰਾਨ ਦੀ ਬੇਅਦਬੀ ਦੇ ਦੋਸ਼ਾਂ ਨੂੰ ਲੈ ਕੇ ਜ਼ਿਲ੍ਹਾ ਅਦਾਲਤਾਂ ਵਿੱਚ 'ਆਪ' ਦੇ ਦਿੱਲੀ ਵਿਧਾਇਕ ਨਰੇਸ਼ ਯਾਦਵ ਦਾ ਕੇਸ ਵੀ ਲੜ ਰਹੇ ਹਨ, ਜਦੋਂਕਿ ਐਚਐਸ ਫੂਲਕਾ ਜਹੇ ਵਕੀਲ ਪਾਰਟੀ ਕੋਲ ਹਨ।

ਸਿਆਸਤ ਦੇ ਮੁੱਦੇ

ਹਰਪਾਲ ਸਿੰਘ ਚੀਮਾ ਉਂਜ ਹਰੇਕ ਵਰਗ ਦੇ ਮੁੱਦੇ ਚੁੱਕਦੇ ਹਨ ਪਰ ਇਸ ਦੇ ਬਾਵਜੂਦ ਉਹ ਆਮ ਲੋਕਾਂ ਤੇ ਹੇਠਲੀਆਂ ਸ਼੍ਰੇਣੀਆਂ ਜਿਵੇਂ ਅਨੁਸੂਚਤ ਜਾਤਾਂ ਤੇ ਮੁਲਾਜਮਾਂ ਆਦਿ ਸਬੰਧੀ ਮੁੱਦੇ ਚੁੱਕਦੇ ਹਨ। ਉਨ੍ਹਾਂ ਜਿੱਥੇ ਬਿਜਲੀ ਬਿਲਾਂ ਦਾ ਮੁੱਦਾ ਚੁੱਕਿਆ, ਉਥੇ ਉਨ੍ਹਾਂ ਬੇਰੋਜਗਾਰੀ ਤੇ ਨਸ਼ਿਆਂ ਦੇ ਮੁੱਦੇ ਵੀ ਮੁੱਖ ਤੌਰ ’ਤੇ ਉਭਾਰੇ। ਉਹ ਬੜੀ ਛੇਤੀ ਰਾਜਸੀ ਹਸਤੀ (Political figure)ਬਣ ਕੇ ਉਭਰੇ ਹਨ।

ਇਹ ਵੀ ਪੜ੍ਹੋ:ਕੈਪਟਨ ਦੀ ਨਵੀਂ ਸਿਆਸੀ ਪਾਰੀ, ਕਿਹਾ ਭਾਜਪਾ ਤੇ ਸੰਯੁਕਤ ਅਕਾਲੀ ਦਲ ਨਾਲ ਮਿਲਕੇ ਲੜਾਂਗੇ ਚੋਣ

ETV Bharat Logo

Copyright © 2024 Ushodaya Enterprises Pvt. Ltd., All Rights Reserved.