ETV Bharat / bharat

ਜਨਮ ਦਿਨ ਮੁਬਾਰਕ ਮੋਹਨੀਸ਼ ਬਹਿਲ - ਵਿਲਨ

ਬਾਲੀਵੁੱਡ ਅਦਾਕਾਰ ਮੋਹਨੀਸ਼ ਬਹਿਲ ਦਾ ਜਨਮ 14 ਅਗਸਤ 1961 ਵਿਚ ਹੋਇਆ ਹੈ। ਮੋਹਨੀਸ਼ ਬਹਿਲ ਅਕਸਰ ਆਪਣੀ ਮਾਂ ਨੂਤਨ ਦੀਆਂ ਫੋਟੋਆਂ ਅਤੇ ਫਿਲਮਾਂ ਦੀਆਂ ਕਲਿੱਪਸ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹਨ।

ਜਨਮ ਦਿਨ ਮੁਬਾਰਕ ਮੋਹਨੀਸ਼ ਬਹਿਲ
ਜਨਮ ਦਿਨ ਮੁਬਾਰਕ ਮੋਹਨੀਸ਼ ਬਹਿਲ
author img

By

Published : Aug 14, 2021, 8:55 AM IST

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਮੋਹਨੀਸ਼ ਬਹਿਲ (Mohnish Behl) ਦਾ ਜਨਮ 14 ਅਗਸਤ 1961 ਵਿਚ ਹੋਇਆ ਹੈ। ਹੁਣ ਮੋਹਨੀਸ਼ ਬਹਿਲ 60 ਸਾਲਾ ਦੇ ਹੋ ਗਏ ਹਨ। ਇਨ੍ਹਾਂ ਦਾ ਜਨਮ ਮੁੰਬਾਈ ਦੀ ਪ੍ਰਸਿੱਧ ਅਦਾਕਾਰਾ (Actress) ਨੂਤਨ ਦੇ ਘਰ ਹੋਇਆ। ਇਹਨਾਂ ਦੇ ਪਿਤਾ ਨੇਵੀ ਵਿੱਚ ਲੈਫਟੀਨੈਂਟ ਕਮਾਂਡਰ ਸੀ।

ਜਨਮ ਦਿਨ ਮੁਬਾਰਕ ਮੋਹਨੀਸ਼ ਬਹਿਲ
ਜਨਮ ਦਿਨ ਮੁਬਾਰਕ ਮੋਹਨੀਸ਼ ਬਹਿਲ

ਮੋਹਨੀਸ਼ ਬਹਿਲ ਦਾ ਪਰਿਵਾਰ ਬਾਲੀਵੁੱਡ ਨਾਲ ਜੁੜਿਆ ਹੋਇਆ ਹੈ। ਮੋਹਨੀਸ਼ ਬਹਿਲ ਏਅਰਫੋਰਸ ਵਿਚ ਪਾਇਲਟ ਵਿਚ ਬਣਨਾ ਚਾਹੁੰਦੇ ਸਨ। ਮੋਹਨੀਸ਼ ਬਹਿਲ ਨੇ ਪਹਿਲੀ ਵਾਰੀ 1981 ਵਿਚ ਇਤਿਹਾਸ ਫਿਲਮ ਵਿਚ ਕੰਮ ਕੀਤਾ ਹੈ ਪਰ ਰਿਲੀਜ਼ ਹੋਣ ਨੂੰ 6 ਸਾਲ ਲੱਗ ਗਏ।

ਜਨਮ ਦਿਨ ਮੁਬਾਰਕ ਮੋਹਨੀਸ਼ ਬਹਿਲ
ਜਨਮ ਦਿਨ ਮੁਬਾਰਕ ਮੋਹਨੀਸ਼ ਬਹਿਲ

ਮੋਹਨੀਸ਼ ਬਹਿਲ ਦੀ ਪਹਿਲੀ ਰਿਲੀਜ਼ ਫਿਲਮ ਦਾ ਨਾਂ ਬੇਕਾਰ ਜੋ 1983 ਵਿਚ ਆਈ ਸੀ। ਮੋਹਨੀਸ਼ ਬਹਿਲ ਨੇ ਬਤੌਰ ਵਿਲਨ ਕਈ ਫਿਲਮਾਂ ਆਪਣੀ ਭੂਮਿਕਾ ਨਿਭਾਈ। ਮੋਹਨੀਸ਼ ਬਹਿਲ ਨੇ ਕਈ ਵੱਡੀਆਂ ਫਿਲਮਾਂ ਵਿਚ ਕੰਮ ਕੀਤਾ।

ਜਨਮ ਦਿਨ ਮੁਬਾਰਕ ਮੋਹਨੀਸ਼ ਬਹਿਲ
ਜਨਮ ਦਿਨ ਮੁਬਾਰਕ ਮੋਹਨੀਸ਼ ਬਹਿਲ

ਮੋਹਨੀਸ਼ ਬਹਿਲ ਅਕਸਰ ਆਪਣੀ ਮਾਂ ਨੂਤਨ ਦੀਆਂ ਫੋਟੋਆਂ ਅਤੇ ਫਿਲਮਾਂ ਦੀਆਂ ਕਲਿੱਪਸ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹਨ।

ਇਹ ਵੀ ਪੜੋ:Happy Birthday ਜੌਨੀ ਲੀਵਰ

ETV Bharat Logo

Copyright © 2025 Ushodaya Enterprises Pvt. Ltd., All Rights Reserved.