ETV Bharat / bharat

ICU 'ਚ ਮਰੇ ਮਰੀਜ਼ਾਂ ਨੂੰ ਛੱਡ ਕੇ ਭੱਜਣ ਵਾਲੇ ਡਾਕਟਰਾਂ 'ਤੇ 6 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ - ਆਈਸੀਯੂ

ਗੁਰੂਗ੍ਰਾਮ ਦੇ ਕੀਰਤੀ ਹਸਪਤਾਲ ਵਿਚ 6 ਤੋਂ 8 ਮਰੀਜਾਂ ਦੀ ਮੌਤ ਦੇ ਕੇਸਾਂ ਵਿਚ ਪ੍ਰਸ਼ਾਸਨ ਚੁੱਪੀ ਧਾਰੀ ਹੋਈ ਹੈ। ਪਰਿਵਾਰ ਵਾਲੇ ਇਲਜ਼ਾਮ ਲਗਾ ਰਹੇ ਹਨ ਕਿ ਮੌਤ ਆਕਸੀਜ਼ਨ ਦੀ ਘਾਟ ਕਾਰਨ ਹੋਈ ਹੈ। ਕੇਸ ਵਿੱਚ 6 ਦਿਨ ਲੰਘ ਜਾਣ ਤੋਂ ਬਾਅਦ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

ਗੁਰੂਗ੍ਰਾਮ ਆਈਸੀਯੂ ਵਿਚ ਮਰੇ ਹੋਏ ਮਰੀਜ਼ਾਂ ਨੂੰ ਛੱਡ ਕੇ ਭੱਜਣ ਵਾਲੇ ਡਾਕਟਰਾਂ 'ਤੇ 6 ਦਿਨ ਬਾਅਦ ਵੀ ਨਹੀਂ ਹੋਈ ਕੋਈ ਕਾਰਵਾਈ

author img

By

Published : May 6, 2021, 3:51 PM IST

ਗੁਰੂਗ੍ਰਾਮ: ਦਿੱਲੀ ਚ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ਵਿੱਚ 6 ਤੋਂ 8 ਮਰੀਜਾਂ ਦੀ ਮੌਤ ਦੇ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਸਿਟੀ ਦੇ ਸੈਕਟਰ -56 ਦਾ ਨਿੱਜੀ ਹਸਪਤਾਲ ਹੈ। ਇਸ ਹਸਪਤਾਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਹਫੜੀ-ਦਫੜੀ ਦਾ ਮਹੌਲ ਹੈ। ਕੁਝ ਲੋਕ ਪੁਲਿਸ ਨੂੰ ਦੱਸਿਆ ਕਿ ਆਕਸੀਜਨ ਸਪਲਾਈਆ ਖ਼ਤਮ ਹੋਣ ਕਾਰਨ ਮਰੀਜਾਂ ਦੀ ਮੌਤ ਹੋਈ ਹੈ। ਵਾਇਰਲ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਮਰੀਜਾਂ ਦੀ ਮੌਤ ਦੇ ਬਾਅਦ ਡਾਕਟਰ ਅਤੇ ਨਰਸਾਂ ਫਰਾਰ ਹੋ ਗਏ ਹਨ।

ਗੁਰੂਗ੍ਰਾਮ ਆਈਸੀਯੂ ਵਿਚ ਮਰੇ ਹੋਏ ਮਰੀਜ਼ਾਂ ਨੂੰ ਛੱਡ ਕੇ ਭੱਜਣ ਵਾਲੇ ਡਾਕਟਰਾਂ 'ਤੇ 6 ਦਿਨ ਬਾਅਦ ਵੀ ਨਹੀਂ ਹੋਈ ਕੋਈ ਕਾਰਵਾਈ

ਪਰਿਵਾਰ ਵਾਲਿਆਂ ਨੇ ਕਿਹਾ ਕਿ ਗੁਰੂਗ੍ਰਾਮ ਪੁਲਿਸ ਮੌਕੇ ਤੇ ਪਹੁੰਚੀ ਪਰ ਮੂਕ ਦਰਸ਼ਕ ਬਣੀ ਰਹੀ। ਵਾਇਰਲ ਵੀਡੀਓ ਵਿੱਚ ਸੰਕ੍ਰਮਿਤ ਮਰੀਜਾਂ ਦੇ ਪਰਿਵਾਰ ਰੋਂਦੇ ਵਿਲਕਦੇ ਦਿਖਾਈ ਦੇ ਰਹੇ ਹਨ। ਇਸ ਮਾਮਲੇ ਵਿੱਚ ਪੁਲਿਸ ਦਾ ਅਣ-ਮਨੁੱਖੀ ਚਿਹਰਾ ਸਾਹਮਣੇ ਆਇਆ ਹੈ।

ਲਾਪਰਵਾਹ ਡਾਕਟਰ ਅਤੇ ਨਰਸਾਂ ਤੇ ਕਾਰਵਾਈ ਕਦੋਂ?

ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂਗ੍ਰਾਮ ਦੇ ਜਿਸ ਨਿੱਜੀ ਹਸਪਤਾਲ ਵਿੱਚ ਇਨ੍ਹਾਂ ਮਰੀਜਾਂ ਦੀ ਮੌਤ ਹੋਈ ਹੈ, ਉਸਦੇ ਡਾਕਟਰਾਂ ਤੇ ਘਟਨਾ ਤੋਂ 6 ਦਿਨ ਬਾਅਦ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹ ਵੀ ਉਦੋਂ ਤੱਕ ਜਦੋਂ ਤੱਕ ਗੁਰੂਗ੍ਰਾਮ ਵਿੱਚ ਆਕਸੀਜਨ ਦੀ ਸਪਲਾਈ ਨੂੰ ਹਰ ਦਿਨ ਖੁਦ ਮੁੱਖ ਮੰਤਰੀ ਮਨੋਹਰ ਲਾਲ ਮਨੀਟਰ ਕਰ ਰਹੇ ਹਨ। ਆਖਿਰ ਪੁਲਿਸ ਅਤੇ ਪ੍ਰਸ਼ਾਸਨ ਤੇ ਇਸ ਤਰ੍ਹਾਂ ਦਾ ਕੀ ਦਬਾਅ ਹੈ ਕਿ ਜਿਸ ਕਾਰਨ ਕਿਰਤੀ ਹਸਪਤਾਲ ਦੇ ਪ੍ਰਬੰਧਕ ਤੇ ਕੋਈ ਕਾਰਵਾਈ ਕਰਨ ਤੋਂ ਬਚ ਰਹੇ ਹਨ।

ਹਸਪਤਾਲ ਦੀ ਬਿਲਡਿੰਗ ਤੇ ਲੱਗਿਆ ਬੀਜੇਪੀ ਦਾ ਝੰਡਾ

ਵਾਇਰਲ ਵੀਡੀਓ ਵਿੱਚ ਹਸਪਤਾਲ ਦੀ ਬਿਲਡਿੰਗ 'ਤੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਦਿਖਾਈ ਦੇ ਰਿਹਾ ਹੈ। ਵੱਡਾ ਸਵਾਲ ਇਹ ਹੈ ਕਿ ਕੀ ਇਸ ਕਾਰਨ ਹਸਪਤਾਲ ਪ੍ਰਸ਼ਾਸਨ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਹਸਪਤਾਲ ਵਿੱਚ ਨਹੀਂ ਕੀਤੀ ਜਾ ਰਹੀ ਮਰੀਜਾਂ ਦੀ ਸੰਭਾਲ

ਹਸਪਤਾਲ ਵਿੱਚ ਕੋਰੋਨਾ ਮਰੀਜਾਂ ਦਾ ਇਲਾਜ ਕਰਵਾਉਣ ਸਰਸਾ ਤੋਂ ਆਏ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਕੋਵਿਡ ਮਰੀਜ ਦੇ ਇਲਾਜ ਲਈ ਇੱਥੇ ਆਏ ਸੀ। ਆਉਂਦਿਆਂ ਹੀ ਉਨ੍ਹਾਂ ਤੋਂ 40 ਹਜ਼ਾਰ ਰੁਪਏ ਦਾਖਲ ਕਰਨ ਦੇ ਤੌਰ ਤੇ ਭਰਵਾਈ ਗਈ।

ਇਹ ਵੀ ਪੜੋ: ਦੇਸ਼ 'ਚ ਬੇਲਗਾਮ ਕੋਰੋਨਾ, ਪਿਛਲੇ 24 ਘੰਟਿਆ 'ਚ 4,12,262 ਸਾਹਮਣੇ ਆਏ ਮਾਮਲੇ, 3,980 ਮੌਤਾਂ

ਉਨ੍ਹਾਂ ਮੁਤਾਬਿਕ ਹਸਪਤਾਲ ਵਿੱਚ ਨਾਂ ਤਾਂ ਆਕਸੀਜਨ ਦੀ ਵਿਵਸਥਾ ਹੈ ਅਤੇ ਨਾ ਹੀ ਸਟਾਫ ਵਧੀਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਰੀਜ ਨੂੰ ਇੱਥੋ ਛੁੱਟੀ ਕਰਵਾ ਕੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਦੀ ਇੱਥੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ

ETV Bharat Logo

Copyright © 2025 Ushodaya Enterprises Pvt. Ltd., All Rights Reserved.