ਗੁਜਰਾਤ 'ਚ ਉਮੀਦਵਾਰਾਂ ਦੀ ਸੂਚੀ ਦੇ ਐਲਾਨ ਤੋਂ ਬਾਅਦ ਭਾਜਪਾ 'ਚ ਬਗਾਵਤ ਦੀਆਂ ਆਵਾਜ਼ਾਂ ਉੱਠਣ ਲੱਗੀਆਂ ਹਨ। ਅਜਿਹੇ 'ਚ ਪਾਰਟੀ ਦੇ ਚਾਣਕਯ ਮੰਨੇ ਜਾਣ ਵਾਲੇ ਅਮਿਤ ਸ਼ਾਹ ਨੇ ਭਾਜਪਾ ਹੈੱਡਕੁਆਰਟਰ 'ਕਮਲਮ' 'ਚ ਬੈਠਕ ਬੁਲਾਈ ਹੈ, ਜੋ ਜਲਦੀ ਹੀ ਸ਼ੁਰੂ ਹੋਵੇਗੀ। ਟਿਕਟ ਕੱਟੇ ਜਾਣ ਕਾਰਨ ਕਈ ਮੌਜੂਦਾ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕ ਨਾਰਾਜ਼ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਪ੍ਰਕਿਰਿਆ ਵੀ ਜਾਰੀ ਹੈ। ਸੀਆਰ ਪਾਟਿਲ ਦੇ ਵੀ ਮੀਟਿੰਗ ਵਿੱਚ ਮੌਜੂਦ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:- Subsidy on EV: ਇਲੈਕਟ੍ਰਿਕ ਕਾਰ ਅਤੇ ਦੋਪਹੀਆ ਵਾਹਨ ਉੱਤੇ ਸਰਕਾਰ ਦੇ ਰਹੀ ਭਾਰੀ ਸਬਸਿਡੀ, ਜਾਣੋ ਕਿਵੇਂ ਹਾਸਿਲ ਕਰੀਏ