ETV Bharat / bharat

ਕਰਨਾਟਕ: ਮਧੂ ਮੱਖੀਆਂ ਦੇ ਹਮਲੇ 'ਚ ਦੋ ਘੋੜਿਆਂ ਦੀ ਮੌਤ, ਕਰੋੜਾਂ ਰੁਪਏ ਦਾ ਨੁਕਸਾਨ - ਘੋੜਿਆਂ ਦੀ ਮਧੂ ਮੱਖੀ ਦੇ ਹਮਲੇ

ਕਰਨਾਟਕ ਦੇ ਤੁਮਕੁਰੂ ਵਿੱਚ ਦੋ ਵਿਦੇਸ਼ੀ ਨਸਲ ਦੇ ਘੋੜਿਆਂ ਦੀ ਮਧੂ ਮੱਖੀ ਦੇ ਹਮਲੇ ਕਾਰਨ ਮੌਤ (TWO HORSES DIED BY BEES ATTACK) ਹੋ ਗਈ। ਦੋਵਾਂ ਘੋੜਿਆਂ ਨੇ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ।

FOR THE FIRST TIME TWO HORSES DIED BY BEES ATTACK LOST CRORES OF RUPEES

author img

By

Published : Jan 7, 2023, 3:47 PM IST

ਤੁਮਾਕੁਰੂ: ਜ਼ਿਲ੍ਹੇ ਦੇ ਕੁਨੀਗਲ ਸਟੱਡ ਫਾਰਮ ਵਿਖੇ ਮਧੂ ਮੱਖੀ ਦੇ ਹਮਲੇ ਕਾਰਨ ਕਰੋੜਾਂ ਰੁਪਏ ਦੀ ਕੀਮਤ ਵਾਲੇ ਆਇਰਲੈਂਡ ਅਤੇ ਅਮਰੀਕਾ ਦੇ ਦੋ ਨਰ ਘੋੜਿਆਂ ਦੀ ਮੌਤ ਹੋ (TWO HORSES DIED BY BEES ATTACK) ਗਈ ਹੈ। ਇੱਕ 10 ਸਾਲਾ ਆਇਰਿਸ਼ ਘੋੜਾ ਐਕਹਮ ਅਤੇ ਇੱਕ 15 ਸਾਲਾ ਅਮਰੀਕੀ ਘੋੜਾ ਏਅਰ ਸਪੋਰਟ ਦੀ ਮਧੂ ਮੱਖੀ ਦੇ ਹਮਲੇ ਵਿੱਚ ਮੌਤ ਹੋ ਗਈ।

ਬੁੱਧਵਾਰ ਨੂੰ ਦੋਵੇਂ ਘੋੜੇ ਆਮ ਵਾਂਗ ਘਾਹ ਖਾਣ ਗਏ ਸਨ। ਪਰ ਦੁਪਹਿਰ ਇੱਕ ਵਜੇ ਦੇ ਕਰੀਬ ਹਜ਼ਾਰਾਂ ਮੱਖੀਆਂ ਨੇ ਅਚਾਨਕ ਇਨ੍ਹਾਂ ਦੋਵਾਂ ਘੋੜਿਆਂ 'ਤੇ ਹਮਲਾ ਕਰ ਦਿੱਤਾ। ਮੱਖੀਆਂ ਦੇ ਹਮਲੇ ਕਾਰਨ ਦੋ ਘੋੜੇ ਚੀਕਦੇ ਚਿਲਾਉਂਦੇ ਹੋਏ ਜ਼ਮੀਨ 'ਤੇ ਡਿੱਗ ਪਏ। ਮਜ਼ਦੂਰਾਂ ਨੇ ਇਹ ਦੇਖਿਆ ਅਤੇ ਡਾਕਟਰ ਨੂੰ ਸੂਚਿਤ ਕੀਤਾ।

ਡਾਕਟਰਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਘੋੜਿਆਂ ਦਾ ਇਲਾਜ ਕੀਤਾ। ਪਰ ਇਲਾਜ ਕੰਮ ਨਾ ਆ ਸਕਿਆ ਵੀਰਵਾਰ ਦੀ ਰਾਤ 10 ਵਜੇ ਇੱਕ ਘੋੜੇ ਦੀ ਮੌਤ ਹੋ ਗਈ। ਜਦਕਿ ਦੂਜੇ ਏਅਰ ਸਪੋਰਟ ਹਾਰਸ ਦੀ ਸ਼ੁੱਕਰਵਾਰ ਸਵੇਰੇ ਮੌਤ (Two horses died in Karnataka) ਹੋ ਗਈ। ਇਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਜਹਾਜ਼ ਵਿੱਚ ਪਿਸ਼ਾਬ ਮਾਮਲਾ : ਵਕੀਲ ਦਾ ਦਾਅਵਾ- ਔਰਤ ਨੂੰ ਮੁਆਵਜ਼ੇ ਵਜੋਂ ਦਿੱਤੇ ਸੀ 15 ਹਜ਼ਾਰ ਰੁਪਏ

ETV Bharat Logo

Copyright © 2024 Ushodaya Enterprises Pvt. Ltd., All Rights Reserved.