ETV Bharat / bharat

ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸ 'ਚ ਲੱਗੀ ਅੱਗ, ਕੋਈ ਜਾਨੀ ਨੁਕਸਾਨ - rajaji tiger reserve in haridwar

ਦਿੱਲੀ ਤੋਂ ਦੇਹਰਾਦੂਨ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਦੇ ਡੱਬੇ ਵਿੱਚ ਅੱਗ ਲੱਗ ਗਈ। ਥੋੜੀ ਦੇਰ ਪਹਿਲਾਂ ਜਦੋਂ ਇਹ ਟਰੇਨ ਰਾਏਵਾਲਾ ਤੋਂ ਦੇਹਰਾਦੂਨ ਨੂੰ ਜਾ ਰਹੀ ਸੀ ਤਦੋਂ ਚਲਦੀ ਗੱਡੀ ਵਿੱਚ ਕਾਂਸਰੋ ਸਟੇਸ਼ਨ ਦੇ ਕੋਲ ਇਹ ਘਟਨਾ ਹੋਈ।

ਫ਼ੋਟੋ
ਫ਼ੋਟੋ
author img

By

Published : Mar 13, 2021, 5:00 PM IST

ਨਵੀਂ ਦਿੱਲੀ : ਦਿੱਲੀ ਤੋਂ ਦੇਹਰਾਦੂਨ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਦੇ ਡੱਬੇ ਵਿੱਚ ਅੱਗ ਲੱਗ ਗਈ। ਥੋੜੀ ਦੇਰ ਪਹਿਲਾਂ ਜਦੋਂ ਇਹ ਟਰੇਨ ਰਾਏਵਾਲਾ ਤੋਂ ਦੇਹਰਾਦੂਨ ਨੂੰ ਜਾ ਰਹੀ ਸੀ ਤਦੋਂ ਚਲਦੀ ਗੱਡੀ ਵਿੱਚ ਕਾਂਸਰੋ ਸਟੇਸ਼ਨ ਦੇ ਕੋਲ ਇਹ ਘਟਨਾ ਹੋਈ।

ਜ਼ਿਕਰਯੋਗ ਹੈ ਕਿ ਕਾਂਸਰੋ ਸਟੇਸ਼ਨ ਰਾਜਾਜੀ ਟਾਈਗਰ ਰਿਜਰਵ ਦੇ ਕੋਰ ੲਰਿਆ ਵਿੱਚ ਆਉਂਦਾ ਹੈ। ਮੁੱਢਲੀ ਸੂਚਨਾ ਮੁਤਾਬਕ ਇਸ ਕੋਚ ਨੂੰ ਵੱਖ ਕਰ ਦਿੱਤਾ ਹੈ ਉੱਥੇ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਜਾਣਕਾਰੀ ਹੁਣ ਤੱਕ ਨਹੀਂ ਮਿਲੀ।

ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸ 'ਚ ਲੱਗੀ ਅੱਗ, ਕੋਈ ਜਾਨੀ ਨੁਕਸਾਨ

ਇਸ ਘਟਨਾ ਦੇ ਬਾਅਦ ਹੀ ਰਾਜਾਜੀ ਅਤੇ ਰੇਲਵੇ ਪ੍ਰਸ਼ਾਸਨ ਵਿੱਚ ਹੜਕੰਪ ਮੰਚ ਗਿਆ। ਮੌਕੇ ਉੱਤੇ ਕਾਂਸਰੋ ਰੇਂਜ ਦੇ ਰੇਂਜਰ ਅਤੇ ਉਨ੍ਹਾਂ ਦੇ ਸਟਾਫ ਨੇ ਤਤਕਾਲ ਮੌਕੇ ਉੱਤੇ ਜਾ ਕੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਅੱਗ ਦੀ ਚਪੇਟ ਵਿੱਚ ਆਏ ਡੱਬੇ ਨੂੰ ਹੱਟਾ ਦਿੱਤਾ ਗਿਆ। ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਜਾਣੀ ਨੁਕਸਾਨ ਨਾ ਹੋਣ ਦੀ ਸੂਚਨਾ ਮਿਲੀ ਹੈ।

ਜਾਣਕਾਰੀ ਮੁਤਾਬਕ ਦਿੱਲੀ ਤੋਂ ਸਵੇਰੇ 6 ਵਜੇ ਵਾਲੀ ਚਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਵਿੱਚ ਦੁਪਹਿਰ 12 ਵਜੇ ਦੇ ਆਲੇ-ਦੁਆਲੇ ਹਰਿਦਵਾਰ ਅਤੇ ਰਾਏਵਾਲਾ ਵਿੱਚ ਕਾਂਸਰੋ ਜੰਗਲ ਵਿੱਚ ਭਿਆਨਕ ਅੱਗ ਲੱਗ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.