ਆਂਧਰਾ ਪ੍ਰਦੇਸ਼: ਤਿਰੂਪਤੀ 'ਚ ਇੱਕ ਵਾਰ ਫ਼ਿਰ ਇਨਸਾਨੀਅਤ ਸ਼ਰਮਸਾਰ ਹੁੰਦੀ ਨਜ਼ਰ ਆਈ, ਜਿਥੇ ਇੱਕ ਬੱਚੀ ਦੀ ਲਾਸ਼ ਨੂੰ ਹਸਪਤਾਲ ਦੇ 108 ਸਟਾਫ਼ ਵੱਲੋਂ ਘਰ ਛੱਡਣ ਤੋਂ ਇਨਕਾਰ ਕਰਨ ਤੋਂ ਬਾਅਦ ਬੱਚੀ ਦੇ ਪਿਤਾ ਨੇ ਆਟੋ ਚਾਲਕ ਨੂੰ ਕਿਹਾ ਪਰ ਉਸਨੇ ਨੇ ਵੀ ਲਾਸ਼ ਨੂੰ ਨਾਇਡੂਪੇਟਾ ਤੋਂ ਉਨ੍ਹਾਂ ਦੇ ਜੱਦੀ ਸ਼ਹਿਰ ਲਿਜਾਣ ਤੋਂ ਇਨਕਾਰ ਕਰ ਦਿੱਤਾ ਮਜਬੂਰੀ 'ਚ ਬੱਚੀ ਦੀ ਲਾਸ਼ ਨੂੰ ਮੋਟਰਸਾਈਕਲ ਤੇ ਲਿਜਾਣਾ ਪਿਆ।
ਅਣਮਨੁੱਖੀ ਘਟਨਾ: ਮਜਬੂਰ ਬਾਪ ਵੱਲੋਂ ਧੀ ਦੀ ਲਾਸ਼ ਨੂੰ ਮੋਟਰਸਾਈਕਲ ’ਤੇ ਪਿਆ ਢੋਣਾ
ਆਂਧਰਾ ਪ੍ਰਦੇਸ਼ ਦੇ ਤਿਰੂਪਤੀ 'ਚ ਇੱਕ ਬੱਚੀ ਦੀ ਲਾਸ਼ ਨੂੰ ਹਸਪਤਾਲ ਦੇ 108 ਸਟਾਫ਼ ਵੱਲੋਂ ਘਰ ਛੱਡਣ ਤੋਂ ਇਨਕਾਰ ਕਰਨ ਤੋਂ ਬਾਅਦ ਪਿਆ ਨੂੰ ਮਜਬੂਰੀ 'ਚ ਬੱਚੀ ਦੀ ਲਾਸ਼ ਨੂੰ ਮੋਟਰਸਾਈਕਲ ‘ਤੇ ਲਿਜਾਣਾ (Father carried daughter's dead body on bike) ਪਿਆ।
ਮਜਬੂਰ ਬਾਪ ਵੱਲੋਂ ਧੀ ਦੀ ਲਾਸ਼ ਨੂੰ ਆਖ਼ਿਰਕਾਰ ਕਿਉਂ ਮੋਟਰਸਾਈਕਲ ’ਤੇ ਪਿਆ ਢੋਣਾ
ਆਂਧਰਾ ਪ੍ਰਦੇਸ਼: ਤਿਰੂਪਤੀ 'ਚ ਇੱਕ ਵਾਰ ਫ਼ਿਰ ਇਨਸਾਨੀਅਤ ਸ਼ਰਮਸਾਰ ਹੁੰਦੀ ਨਜ਼ਰ ਆਈ, ਜਿਥੇ ਇੱਕ ਬੱਚੀ ਦੀ ਲਾਸ਼ ਨੂੰ ਹਸਪਤਾਲ ਦੇ 108 ਸਟਾਫ਼ ਵੱਲੋਂ ਘਰ ਛੱਡਣ ਤੋਂ ਇਨਕਾਰ ਕਰਨ ਤੋਂ ਬਾਅਦ ਬੱਚੀ ਦੇ ਪਿਤਾ ਨੇ ਆਟੋ ਚਾਲਕ ਨੂੰ ਕਿਹਾ ਪਰ ਉਸਨੇ ਨੇ ਵੀ ਲਾਸ਼ ਨੂੰ ਨਾਇਡੂਪੇਟਾ ਤੋਂ ਉਨ੍ਹਾਂ ਦੇ ਜੱਦੀ ਸ਼ਹਿਰ ਲਿਜਾਣ ਤੋਂ ਇਨਕਾਰ ਕਰ ਦਿੱਤਾ ਮਜਬੂਰੀ 'ਚ ਬੱਚੀ ਦੀ ਲਾਸ਼ ਨੂੰ ਮੋਟਰਸਾਈਕਲ ਤੇ ਲਿਜਾਣਾ ਪਿਆ।
Last Updated : May 6, 2022, 12:48 PM IST