ETV Bharat / bharat

ਅੰਸਾਰੀ ਦੀ ਐਂਬੂਲੈਂਸ ਅਮਰੀਕਾ ਦੇ ਰਾਸ਼ਟਰਪਤੀ ਦੀ ਕਾਰ ਨਾਲੋਂ ਵੀ ਵੱਧ ਸੁਰੱਖਿਅਤ, ਵੋਖੇ ਇਹ ਖ਼ਾਸ ਰਿਪੋਰਟ - ਪੰਜਾਬ ਸਰਕਾਰ

ਮਾਫ਼ੀਆ ਡਾਉਨ ਮੁਖਤਾਰ ਅੰਸਾਰੀ ਦੀ ਬੁਲਟ ਪਰੂਫ ਐਂਬੂਲੈਂਸ ਨੂੰ ਬੰਬ, ਐੱਸ.ਐੱਲ.ਆਰ ਅਤੇ ਏ.ਕੇ.-47 ਦੀ ਗੋਲੀ ਨਹੀਂ ਭੇਦ ਸਕਦੀ, ਮੁਖਤਾਰ ਦੇ ਨਾਲ ਸਿਰਫ ਐਂਬੂਲੈਂਸ ਹੀ ਨਹੀਂ ਗੈਰਾਕਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ 3-4 ਗੱਡੀਆਂ ਦਾ ਕਾਫਲਾ ਵੀ ਚਲਦਾ ਸੀ।

ਅੰਸਾਰੀ ਦੀ ਐਂਬੂਲੈਂਸ ਅਮਰੀਕਾ ਦੇ ਰਾਸ਼ਟਰਪਤੀ ਦੀ ਕਾਰ ਨਾਲੋਂ ਵੀ ਵੱਧ ਸੁਰੱਖਿਅਤ, ਵੋਖੇ ਇਹ ਖ਼ਾਸ ਰਿਪੋਰਟ

author img

By

Published : Apr 2, 2021, 6:14 PM IST

ਲਖਨਊ : ਮਾਫ਼ੀਆ ਡਾਉਨ ਮੁਖਤਾਰ ਅੰਸਾਰੀ ਦੀ ਬੁਲਟ ਪਰੂਫ ਐਂਬੂਲੈਂਸ ਨੂੰ ਬੰਬ, ਐੱਸ.ਐੱਲ.ਆਰ ਅਤੇ ਏ.ਕੇ.-47 ਦੀ ਗੋਲੀ ਨਹੀਂ ਭੇਦ ਸਕਦੀ, ਮੁਖਤਾਰ ਦੇ ਨਾਲ ਸਿਰਫ ਐਂਬੂਲੈਂਸ ਹੀ ਨਹੀਂ ਗੈਰਾਕਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ 3-4 ਗੱਡੀਆਂ ਦਾ ਕਾਫਲਾ ਵੀ ਚਲਦਾ ਸੀ।

ਅੰਸਾਰੀ ਦੀ ਐਂਬੂਲੈਂਸ ਅਮਰੀਕਾ ਦੇ ਰਾਸ਼ਟਰਪਤੀ ਦੀ ਕਾਰ ਨਾਲੋਂ ਵੀ ਵੱਧ ਸੁਰੱਖਿਅਤ, ਵੋਖੇ ਇਹ ਖ਼ਾਸ ਰਿਪੋਰਟ

ਮਾਫ਼ੀਆ ਡਾਉਨ ਮੁਖਤਾਰ ਅੰਸਾਰੀ ਦੀ ਬੁਲਟ ਪਰੂਫ ਐਂਬੂਲੈਂਸ ਨੂੰ ਬੰਬ, ਐੱਸ.ਐੱਲ.ਆਰ ਅਤੇ ਏ.ਕੇ.-47 ਦੀ ਗੋਲੀ ਨਹੀਂ ਭੇਦ ਸਕਦੀ। ਮੁਖਤਾਰ ਦੇ ਨਾਲ ਸਿਰਫ ਐਂਬੂਲੈਂਸ ਹੀ ਨਹੀਂ ਗੈਰਾਕਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ 3-4 ਗੱਡੀਆਂ ਦਾ ਕਾਫਲਾ ਵੀ ਚਲਦਾ ਸੀ। ਬੁਲੇਟ ਪਰੂਫ ਗੱਡੀਆਂ ਦਾ ਨੰਬਰ 0786 ਹੈ। ਇਹ ਸਨਸੀਨੇਖੇਜ਼ ਖੁਲਾਸਾ ਕਰਦੇ ਹੋਏ ਰਿਡਾਇਰਡ ਡੀ.ਜੀ ਏ.ਕੇ. ਜੈਨ ਨੇ ਦੱਸਿਆ ਕਿ ਬੁਲੇਟ ਪਰੂਫ਼ ਐਬੂਲੈਂਸ ਗੱਡੀ ਦੇਸ਼ ਦੇ ਪ੍ਰਧਾਨ ਮੰਤਰੀ, ਸੂਬੇ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਦੇ ਕੋਲ ਵੀ ਨਹੀਂ ਹੈ। ਖੁਫ਼ੀਆ ਏਜੰਸੀ ਨੇ ਵੀ ਕਈ ਵਾਰ ਇਸ ਬਾਰੇ ਸਰਕਾਰ ਨੂੰ ਜਾਣਕਾਰੀ ਦਿੱਤੀ।

ਰਿਡਾਇਰਡ ਡੀ.ਜੀ ਏ.ਕੇ. ਜੈਨ ਦਾ ਕਹਿਣਾ ਹੈ ਕਿ ਰੋਪੜ ਜੇਲ੍ਹ 'ਚ ਬੰਦ ਅੰਸਾਰੀ ਜੇਲ੍ਹ ਤੋਂ ਕੋਰਟ ਆਉਣ ਜਾਣ ਲਈ ਯੂ.ਪੀ. ਨੰਬਰ ਦੀ ਨਿੱਜੀ ਐਬੂਲੈਂਸ ਦੀ ਹੀ ਵਰਤੋਂ ਕਰਦਾ ਹੈ। ਇਹ ਸਭ ਪੰਜਾਬ ਸਰਕਾਰ ਤੇ ਜੇਲ੍ਹ ਵਿਭਾਗ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ, ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ

ਜਲੰਧਰ ਸਥਿਤ ਇੱਕ ਫੈਕਟਰੀ 'ਚ ਤਿਆਰ ਕੀਤੀ ਗਈ ਐਂਬੂਲੈਂਸ

ਅੰਸਾਰੀ ਗੈਂਗ ਦੇ ਮੈਂਬਰ ਰਹੇ ਇੱਕ ਸਖ਼ਸ਼ ਦੀ ਮੰਨੀ ਜਾਵੇ ਤਾਂ ਮੁਖਤਾਰ ਦੇ ਕਾਫਲੇ 'ਚ ਚੱਲ ਰਹੀਆਂ ਬੁਲੇਟ ਪਰੂਫ ਗੱਡੀਆਂ ਨੂੰ ਜਲੰਧਰ ਸਥਿਤ ਇੱਕ ਫੈਕਟਰੀ 'ਚ ਤਿਆਰ ਕਰਵਾਈ ਗਈ। ਇਨ੍ਹਾਂ ਗੱਡੀਆਂ ਲਈ ਸਰਕਾਰ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ।

15 ਤੋਂ 40 ਲੱਖ ਰੁਪਏ 'ਚ ਤਿਆਰ ਹੋ ਰਹੀਆਂ ਨੇ ਬੁਲੇਟ ਪਰੂਫ਼ ਗੱਡੀਆਂ

ਸਾਲ 2003 'ਚ ਵਾਰਾਣਸੀ ਚ ਇੱਕ ਕੰਪਨੀ ਦੇ ਜ਼ਰੀਏ ਕਈ ਬਦਮਾਸਾਂ ਨੇ ਆਪਣੀਆਂ ਗੱਡੀਆਂ ਨੂੰ ਬੁਲੇਟ ਪਰੂਫ ਕਰਵਾਇਆ। ਇਸ ਕੰਪਨੀ ਦਾ ਦਫਤਰ ਕੁੱਝ ਦਿਨ 'ਚ ਹੀ ਵਾਰਣਾਸੀ 'ਚ ਖੁੱਲ੍ਹਿਆ ਸੀ। ਇੱਥੋ ਤੋਂ ਏਜੰਟ ਮੇਰਠ ਤੋਂ ਬੁਲੇਟ ਪਰੂਫ ਬਣਾਉਣ ਵਾਲੀ ਇਕਲੌਤੀ ਕੰਪਨੀ ਤੋਂ ਕੰਮ ਕਰਵਾਉਂਦੇ ਸਨ। ਇੱਕ ਗੱਡੀ ਨੂੰ ਬੁਲੇਟ ਪਰੂਫ਼ ਬਣਾਉਣ ਲਈ ਖ਼ਰਚ 15 ਤੋਂ 20 ਲੱਖ ਰੁਪਏ ਆਉਂਦਾ ਹੈ ਜਦੋਂ ਕਿ ਹਾਈਟੈਕ ਬੁਲਟਪਰੂਫ ਕਰਵਾਉਣ ਲਈ ਵੱਡੇ ਬਦਮਾਸ਼ ਪੰਜਾਬ ਨੂੰ ਹੀ ਚੁਣਦੇ ਹਨ। ਪੰਜਾਬ 'ਚ ਗੱਡੀ ਨੂੰ ਬੁਲੇਟ ਪਰੂਫ਼ ਕਰਵਾਉਣ ਲਈ ਖ਼ਰਚਾ 40 ਲੱਖ ਰੁਪਏ ਤੱਕ ਆਉਂਦਾ ਹੈ। ਪੰਜਾਬ 'ਚ ਬੁਲੇਟ ਪਰੂਫ਼ ਹੋਈ ਗੱਡੀ ਨੂੰ ਬੰਬ, ਐੱਸ.ਐੱਲ.ਆਰ ਅਤੇ ਏ.ਕੇ.-47 ਦੀ ਗੋਲੀ ਵੀ ਭੇਦ ਨਹੀਂ ਸਕਦੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.