ETV Bharat / bharat

ਲੜਕੀਆਂ ਦੇ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਸਾਲ, ਚੰਨੀ ਨੇ ਕੀਤਾ ਇਤਿਹਾਸਕ ਐਲਾਨ, ਤੇਲੰਗਾਨਾ ਪੁਲਿਸ ਨੂੰ ਮਿਲੀ ਵੱਡੀ ਇਨਪੁੱਟ - ਪੰਜਾਬ ਕੈਬਨਿਟ ਦੀ ਮੀਟਿੰਗ

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖ਼ਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀਆਂ ਖ਼ਬਰਾਂ ਜਿਹੜ੍ਹੀਆਂ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀਆਂ ਵੱਡੀਆਂ ਖ਼ਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ETV BHARAT TOP NEWS
ETV BHARAT TOP NEWS
author img

By

Published : Dec 17, 2021, 6:05 AM IST

ਅੱਜ ਦੀਆਂ ਵੱਡੀਆਂ ਖ਼ਬਰਾਂ

1. ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ

2. ਅੱਜ ਹੋਵੇਗੀ ਕਾਂਗਰਸ ਸਰਕਰੀਨਿਗ ਕਮੇਟੀ ਦੀ ਮੀਟਿੰਗ

3. ਮੁੱਖ ਮੰਤਰੀ ਚੰਨੀ ਜਲੰਧਰ ਵਿਖੇ ਰੈਲੀ ਨੂੰ ਕਰਨਗੇ ਸੰਬੋਧਨ

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1. ਲੜਕੀਆਂ ਦੇ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਸਾਲ ਕਰੇਗੀ ਸਰਕਾਰ

ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਵਿੱਚ ਲੜਕੀਆਂ ਦੇ ਵਿਆਹ ਦੀ ਕਾਨੂੰਨੀ ਉਮਰ 18 ਤੋਂ ਵਧਾ ਕੇ 21 ਸਾਲ (marriage age of women from 18 to 21) ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਬਾਲ ਵਿਆਹ ਰੋਕੂ ਕਾਨੂੰਨ (Central Government Child Marriage Prohibition Act) 2006, ਸਪੈਸ਼ਲ ਮੈਰਿਜ ਐਕਟ ਅਤੇ ਹਿੰਦੂ ਮੈਰਿਜ ਐਕਟ 1955 ਵਰਗੇ ਕਾਨੂੰਨਾਂ ਵਿੱਚ ਸੋਧ ਕਰੇਗੀ।

2. ਮੁੱਖ ਮੰਤਰੀ ਚੰਨੀ ਨੇ ਕੀਤਾ ਇਤਿਹਾਸਕ ਐਲਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਈਸਾਈ ਭਾਈਚਾਰੇ ਦੇ ਹਿੱਤ ਵਿੱਚ ਕਈ ਇਤਿਹਾਸਕ ਐਲਾਨ ਕਰਦਿਆ ਕਿਹਾ ਕਿ ਪਵਿੱਤਰ ਬਾਈਬਲ ਦੇ ਅਧਿਐਨ ਲਈ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕੀਤੀ ਜਾਵੇਗੀ। ਗੁਰਦਾਸਪੁਰ ਵਿਖੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜ੍ਹੇ ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਚੰਨੀ ਨੇ ਕਿਹਾ ਕਿ ਈਸਾਈ ਭਾਈਚਾਰੇ ਨੂੰ ਸਰਕਾਰ ਦੇ ਬੋਰਡਾਂ ਵਿੱਚ ਨੁੰਮਾਇਦਗੀ ਦਿੱਤੀ ਜਾਵੇਗੀ।

3. ਚੰਨੀ ਸਰਕਾਰ ਸਭ ਤੋਂ ਵੱਡੀ ਨੌਟਕੀਬਾਜ਼ ਤੇ ਡਰਾਮੇਬਾਜ਼ ਸਰਕਾਰ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਜਿਥੇ ਬੀਤੇ ਕੱਲ੍ਹ ਜਲੰਧਰ 'ਚ ਤਿਰੰਗਾ ਯਾਤਰਾ (Tricolor Yatra in Jalandhar) ਕੱਢੀ,ਉਥੇ ਹੀ ਅਕਾਲੀ ਦਲ ਦੇ ਗੜ੍ਹ ਲੰਬੀ ਹਲਕੇ 'ਚ ਜਨਸਭਾ (Public meeting in Lambi constituency) ਨੂੰ ਸੰਬੋਧਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੇ ਲੰਬੀ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ 'ਚ ਪ੍ਰਚਾਰ ਕੀਤਾ।

Explainer-

ਨਿਰਭਿਆ ਕਾਂਡ ਦੇ 9 ਸਾਲ: 16 ਦਸੰਬਰ ਦੀ ਉਹ ਭਿਆਨਕ ਰਾਤ, ਜਾਣੋ ਪੂਰਾ ਹਾਲ...

ਨਿਰਭਿਆ ਮਾਮਲੇ ਨੂੰ 9 ਸਾਲ ਪੂਰੇ ਹੋ ਚੁੱਕੇ ਹਨ। ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੇ ਜਾਣ ਦੇ ਬਾਵਜੂਦ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਕਮੀ ਨਹੀਂ ਆ ਰਹੀ ਹੈ। 16 ਦਸੰਬਰ 2012 ਦੀ ਰਾਤ ਨੂੰ ਦਿੱਲੀ ਦੇ ਮੁਨੀਰਕਾ ਵਿੱਚ ਇੱਕ ਬੱਸ ਸੜਕ 'ਤੇ ਚੱਲ ਰਹੀ ਸੀ, ਪਰ ਉਸੇ ਬੱਸ ਵਿੱਚ ਇੱਕ ਜ਼ਿੰਦਗੀ ਚੀਕ ਰਹੀ ਸੀ... ਉਹ ਹੈਵਾਨਾਂ ਨੂੰ ਗੁਹਾਰ ਲਗਾ ਰਹੀ ਸੀ ਕਿ ਉਹ ਉਸਦੀ ਜਾਨ ਬਖਸ਼ ਦੇਣ...

Exclusive-

ਲਾਪਤਾ ਫੌਜੀ ਮਾਮਲੇ ਵਿੱਚ ਤੇਲੰਗਾਨਾ ਪੁਲਿਸ ਨੂੰ ਮਿਲੀ ਵੱਡੀ ਇਨਪੁੱਟ

ਤੇਲੰਗਾਨਾ ਪੁਲਿਸ ਨੂੰ ਮਿਲੀ ਵੱਡੀ ਇਨਪੁੱਟ

ਤੇਲੰਗਾਨਾ ਦੇ ਸਿਦੀਪੇਟ ਜ਼ਿਲ੍ਹੇ ਦੇ ਚੇਰਿਆਲਾ ਮੰਡਲ ਦੇ ਪੋਥੀਰੈੱਡੀਪੱਲੀ (Pothireddipalli of Cheriala Mandal) ਦਾ ਇੱਕ ਫੌਜੀ ਜਵਾਨ ਬੋਕੁਰੀ ਸਾਈਂ ਕਿਰਨਰੈੱਡੀ (Bokuri Sai Kiranradi) ਉਸ ਸਮੇਂ ਲਾਪਤਾ ਹੋ ਗਿਆ ਸੀ। ਜਿਸ ਦੀ ਤਲਾਸ਼ ਲਈ ਤੇਲੰਗਾਨਾ ਪੁਲਿਸ ਦਿੱਲੀ ਵਿਖੇ ਜਾਂਚ ਲਈ ਪਹੁੰਚੀ ਹੈ। ਤੇਲੰਗਾਨਾ ਦੇ ਸਿਦੀਪੇਟ ਜ਼ਿਲ੍ਹੇ ਦੇ ਚੇਰਿਆਲਾ ਮੰਡਲ ਦੇ ਪੋਥੀਰੈੱਡੀਪੱਲੀ (Pothireddipalli of Cheriala Mandal) ਦਾ ਇੱਕ ਫੌਜੀ ਜਵਾਨ ਬੋਕੁਰੀ ਸਾਈਂ ਕਿਰਨਰੈੱਡੀ (Bokuri Sai Kiranradi) ਉਸ ਸਮੇਂ ਲਾਪਤਾ ਹੋ ਗਿਆ ਸੀ। ਜਿਸ ਦੀ ਤਲਾਸ਼ ਲਈ ਤੇਲੰਗਾਨਾ ਪੁਲਿਸ ਦਿੱਲੀ ਵਿਖੇ ਜਾਂਚ ਲਈ ਪਹੁੰਚੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.