ETV Bharat / bharat

Kejriwal ਵੱਲੋਂ ਖੇਡ ਜਗਤ ਦੇ NRIs ਨੂੰ ਲੁਭਾਉਣ ਦੀ ਕੋਸ਼ਿਸ਼, ਜੇਲ੍ਹ ਮੰਤਰੀ Randhawa ਨੂੰ ਹੀ ਜੇਲ੍ਹ ’ਚ ਡੱਕਾਂਗੇ:ਸੁਖਬੀਰ ਬਾਦਲ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼ - ਈ.ਟੀ.ਵੀ ਭਾਰਤ ਦੇ EXCLUSIVE

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ਈਟੀਵੀ ਭਾਰਤ ਟੌਪ ਨਿਊਜ਼
ਈਟੀਵੀ ਭਾਰਤ ਟੌਪ ਨਿਊਜ਼
author img

By

Published : Dec 16, 2021, 6:12 AM IST

ਅੱਜ ਦੀਆਂ ਵੱਡੀਆਂ ਖਬਰਾਂ

  1. ਅੱਜ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਚੰਡੀਗੜ੍ਹ ਵਿਖੇ ਕਰਨਗੇ ਪ੍ਰੈੱਸ ਕਾਨਫਰੰਸ

2. ਅੱਜ ਤੋਂ ਲਗਾਤਾਰ 4 ਦਿਨ ਰਹਿਣਗੇ ਬੈਂਕ ਬੰਦ

3. ਅੱਜ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ PEC ਦੀ ਮੀਟਿੰਗ

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1.Kejriwal ਵੱਲੋਂ ਖੇਡ ਜਗਤ ਦੇ NRIs ਨੂੰ ਲੁਭਾਉਣ ਦੀ ਕੋਸ਼ਿਸ਼ ਹਨ ਜਲੰਧਰ ਦੀਆਂ ਗਰੰਟੀਆਂ

ਦਿੱਲੀ ਦੇ ਮੁੱਖ ਮੰਤਰੀ ਨੇ ਜਲੰਧਰ ਫੇਰੀ ਦੌਰਾਨ ਅੱਜ ਪੰਜਾਬ ਲਈ ਦੋ ਹੋਰ ਗਰੰਟੀਆਂ (Kejriwal's Jallandhar Guarantees) ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਜਲੰਧਰ ਵਿੱਚ ਵਿਸ਼ਵ ਪੱਧਰੀ ਸਪੋਰਸਟ ਯੂਨੀਵਰਸਿਟੀ (Sports University) ਬਣਾਈ ਜਾਵੇਗੀ ਤੇ ਨਾਲ ਹੀ ਕੌਮਾਂਤਰੀ ਹਵਾਈ ਅੱਡਾ (International Airport) ਉਸਾਰਿਆ ਜਾਵੇਗਾ।

2. ਜੇਲ੍ਹ ਮੰਤਰੀ Randhawa ਨੂੰ ਹੀ ਜੇਲ੍ਹ ’ਚ ਡੱਕਾਂਗੇ:ਸੁਖਬੀਰ ਬਾਦਲ

SAD ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (SAD President Sukhbir Badal) ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Home Minister Sukhjinder Singh Randhawa) ’ਤੇ ਵੱਖ-ਵੱਖ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਬਣਨ ’ਤੇ ਜੇਲ੍ਹ ਮੰਤਰੀ ਨੂੰ ਹੀ ਜੇਲ੍ਹ ’ਚ ਡੱਕਾਂਗੇ।

3. ਕੈਪਟਨ ਨੇ ਪੁਲਿਸ ਦੀ ਨਿਯੁਕਤੀਆਂ 'ਚ ਲੱਗੇ ਭ੍ਰਿਸ਼ਟਾਚਾਰ ਦੇ ਆਰੋਪਾਂ ਦੀ ਜਾਂਚ ਬਾਰੇ ਚੰਨੀ ਤੋਂ ਪੁੱਛਿਆ ਸਵਾਲ

ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ (PPCC President Navjot Sidhu) ਨੇ ਕ੍ਰਿਕੇਟਰ ਹਰਭਜਨ ਸਿੰਘ ਭੱਜੀ ਨਾਲ ਇੱਕ ਫੋਟੋ ਸ਼ੇਅਰ ਕੀਤੀ ਸੀ। ਸਿੱਧੂ ਆਪਣੀ ਪ੍ਰਧਾਨਗੀ ਹੇਠ ਚੋਣ ਜਿੱਤਣ ਲਈ ਹਰ ਵਾਅ ਲਗਾ ਰਹੇ ਹਨ, ਇਸੇ ਸਿਲਸਿਲੇ ਵਿੱਚ ਉਨ੍ਹਾਂ ਨੇ ਹਰਭਜਨ ਸਿੰਘ ਦੀ ਫੋਟੋ ਸ਼ੇਅਰ ਕੀਤੀ ਸੀ। ਪਰ ਈਟੀਵੀ ਭਾਰਤ ਨਾਲ ਵ੍ਹੱਟਸਐਪ ਤੇ ਗੱਲ ਕਰਦੇ ਹੋਏ ਭੱਜੀ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਸ਼ਾਮਿਲ ਨਹੀਂ ਹੋ ਰਹੇ।

Explainer--

ਹੈਰਾਨੀਜਨਕ! ਭਰਾ ਨੇ ਕਰਵਾਇਆ ਭੈਣ ਨਾਲ ਵਿਆਹ, ਇੰਝ ਖੁੱਲ੍ਹਿਆ ਰਾਜ਼

ਸ਼ਨੀਵਾਰ ਨੂੰ ਫਿਰੋਜ਼ਾਬਾਦ 'ਚ ਹੋਏ ਮੁੱਖ ਮੰਤਰੀ ਦੇ ਸਮੂਹਿਕ ਵਿਆਹ ਸਮਾਰੋਹ 'ਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਸਮੂਹਿਕ ਵਿਆਹ ਸਮਾਗਮ 'ਚ ਰਿਸ਼ਤੇਦਾਰੀ ਦੇ ਭਰਾ ਨੇ ਭੈਣ ਨਾਲ ਵਿਆਹ ਕਰਵਾ ਲਿਆ। ਮਾਮਲੇ ਦਾ ਖੁਲਾਸਾ ਹੁੰਦੇ ਹੀ ਸਮਾਜ ਭਲਾਈ ਵਿਭਾਗ ਦੇ ਅਧਿਕਾਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ।

Exclusive--

ਟੋਲ ਪਲਾਜਿਆਂ 'ਤੇ ਕਿਸਾਨਾਂ ਦਾ ਰਹੇਗਾ ਪੱਕਾ ਮੋਰਚਾ: ਜੋਗਿੰਦਰ ਉਗਰਾਹਾਂ

ਬਰਨਾਲਾ: ਖੇਤੀ ਕਾਨੂੰਨਾਂ ਦੀ ਜੰਗ ਜਿੱਤਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਦਸੰਬਰ ਨੂੰ ਪੰਜਾਬ ਦੇ ਮੋਰਚੇ ਖਤਮ ਕਰਨ ਦਾ ਐਲਾਨ ਕੀਤਾ ਸੀ। ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਸਬੰਧੀ ਵੱਡਾ ਐਲਾਨ ਕਰ ਦਿੱਤਾ ਹੈ। ਬੁੱਧਵਾਰ ਨੂੰ ਬਰਨਾਲਾ ਦੇ ਬਡਬਰ ਟੋਲ ਪਲਾਜ਼ਾ 'ਤੇ ਪਹੁੰਚੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਟੋਲ ਪਲਾਜਿਆਂ 'ਤੇ ਉਹਨਾਂ ਦੇ ਮੋਰਚੇ ਜਾਰੀ ਰਹਿਣਗੇ। ਕਿਉਂਕਿ ਟੋਲ ਕੰਪਨੀਆਂ ਵੱਲੋਂ ਟੋਲ ਫੀਸ ਵਧਾ ਕੇ ਲੋਕਾਂ ਦੀ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ।

ਟੋਲ ਪਲਾਜਿਆਂ 'ਤੇ ਕਿਸਾਨਾਂ ਦਾ ਰਹੇਗਾ ਪੱਕਾ ਮੋਰਚਾ

ETV Bharat Logo

Copyright © 2024 Ushodaya Enterprises Pvt. Ltd., All Rights Reserved.