ETV Bharat / bharat

ਘਰੇਲੂ LPG ਸਿਲੰਡਰ ਦੀ ਕੀਮਤ 50 ਰੁਪਏ ਵਧੀ, ਜਾਣੋ ਨਵੀਂ ਕੀਮਤ - ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ

ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਦੀ ਕੀਮਤ 'ਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਵਧੀ ਹੋਈ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ। ਹੁਣ ਦਿੱਲੀ 'ਚ ਘਰੇਲੂ ਰਸੋਈ ਗੈਸ ਸਿਲੰਡਰ 1053 ਰੁਪਏ 'ਚ ਮਿਲੇਗਾ।

Domestic LPG cylinder price
Domestic LPG cylinder price
author img

By

Published : Jul 6, 2022, 9:59 AM IST

ਨਵੀਂ ਦਿੱਲੀ: ਆਮ ਜਨਤਾ 'ਤੇ ਮਹਿੰਗਾਈ ਦੀ ਇਕ ਹੋਰ ਮਾਰ ਪਈ ਹੈ। 14.2 ਕਿਲੋ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਧ ਗਈ ਹੈ। ਇਨ੍ਹਾਂ ਦੀ ਕੀਮਤ 50 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਹੈ। ਰਾਜਧਾਨੀ ਦਿੱਲੀ ਵਿੱਚ ਹੁਣ ਘਰੇਲੂ ਰਸੋਈ ਗੈਸ ਸਿਲੰਡਰ 1053 ਰੁਪਏ ਵਿੱਚ ਮਿਲੇਗਾ। 14.2 ਕਿਲੋ ਦੇ ਸਿਲੰਡਰ ਦੇ ਨਾਲ ਹੀ 5 ਕਿਲੋ ਦੇ ਛੋਟੇ ਘਰੇਲੂ ਸਿਲੰਡਰ ਦੀ ਕੀਮਤ ਵੀ ਵਧ ਗਈ ਹੈ। ਇਸ ਦੀ ਕੀਮਤ 18 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਹੈ।

  • Domestic 14.2 kg LPG cylinder's prices increased by Rs 50/cylinder with effect from today. Domestic LPG cylinder will now cost Rs 1053 in Delhi. 5kg domestic cylinder price increase by Rs 18/cylinder. 19kg commercial cylinder prices decreased by Rs 8.50.

    — ANI (@ANI) July 6, 2022 " class="align-text-top noRightClick twitterSection" data=" ">

ਆਪਣੇ ਸ਼ਹਿਰ ਵਿੱਚ ਘਰੇਲੂ ਸਿਲੰਡਰ ਦਾ ਰੇਟ ਜਾਣੋ (ਸਾਰੀਆਂ ਕੀਮਤਾਂ ਰੁਪਏ ਵਿੱਚ)

  • ਦਿੱਲੀ: 1053
  • ਮੁੰਬਈ: 1053
  • ਕੋਲਕਾਤਾ: 1079
  • ਚੇਨਈ: 1069
  • ਲਖਨਊ: 1091
  • ਜੈਪੁਰ: 1057
  • ਪਟਨਾ: 1143
  • ਇੰਦੌਰ: 1081
  • ਅਹਿਮਦਾਬਾਦ: 1060
  • ਪੁਣੇ: 1056
  • ਗੋਰਖਪੁਰ: 1062
  • ਭੋਪਾਲ: 1059
  • ਆਗਰਾ: 1066
  • ਪੰਜਾਬ: 1012

ਦੂਜੇ ਪਾਸੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਘਟਾਈ ਗਈ ਹੈ। ਇਸ ਦੀ ਕੀਮਤ 8.50 ਰੁਪਏ ਪ੍ਰਤੀ ਸਿਲੰਡਰ ਘਟਾਈ ਗਈ ਹੈ। ਹਾਲਾਂਕਿ ਇਹ ਰਾਹਤ ਜ਼ਿਆਦਾ ਨਹੀਂ ਹੈ। ਕੁਝ ਦਿਨ ਪਹਿਲਾਂ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ 198 ਰੁਪਏ ਦੀ ਕਟੌਤੀ ਕੀਤੀ ਗਈ ਸੀ, ਜੋ ਕਿ ਵੱਡੀ ਰਾਹਤ ਸੀ। ਇਸ ਫੈਸਲੇ ਤੋਂ ਬਾਅਦ ਰਾਜਧਾਨੀ ਦਿੱਲੀ 'ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 2021 ਰੁਪਏ ਹੋ ਗਈ ਸੀ, ਪਰ 8.50 ਰੁਪਏ ਦੀ ਹੋਰ ਕਟੌਤੀ ਨਾਲ ਇਹ ਕੀਮਤ 2012 ਰੁਪਏ ਦੇ ਨੇੜੇ ਆ ਜਾਵੇਗੀ।

ਇਹ ਵੀ ਪੜ੍ਹੋ: BJP ਦਾ 'ਮਿਸ਼ਨ ਕੇਰਲ' : ਜਨਤਾ ਨੂੰ ਦੱਸਣਗੇ ਕਿਵੇਂ ਜਿੱਤੇ ਹੋਰ ਰਾਜਾਂ 'ਚ ਦਿਲ

ETV Bharat Logo

Copyright © 2024 Ushodaya Enterprises Pvt. Ltd., All Rights Reserved.