ਨਵੀਂ ਦਿੱਲੀ: ਟਰੈਕਟਰ ਰੈਲੀ ਹਿੰਸਾ ਮਾਮਲੇ ਵਿੱਚ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲੈ ਕੇ ਕ੍ਰਾਈਮ ਬ੍ਰਾਂਚ ਦੀ ਟੀਮ ਲਾਲ ਕਿਲ੍ਹਾ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਦੁਪਹਿਰ 12.30 ਵਜੇ ਕ੍ਰਾਈਮ ਬ੍ਰਾਂਚ ਦੀ ਟੀਮ ਲਾਲ ਕਿਲ੍ਹੇ ਪਹੁੰਚ ਗਈ ਸੀ। ਜਾਣਕਾਰੀ ਦੇ ਮੁਤਾਬਕ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦੀਪ ਸਿੱਧੂ ਅਤੇ ਇਕਬਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਲਾਲ ਕਿਲ੍ਹੇ ਉੱਤੇ ਉਨ੍ਹਾਂ ਤੋਂ ਪੁੱਛਗਿੱਛ ਕਰਕੇ ਸਬੂਤ ਇਕੱਠੇ ਕੀਤੇ ਜਾਣਗੇ।
ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲੈ ਕੇ ਲਾਲ ਕਿਲ੍ਹੇ ਪੁੱਜੀ ਕ੍ਰਾਈਮ ਬ੍ਰਾਂਚ - ਲਾਲ ਕਿਲ੍ਹੇ ਪੁੱਜੀ ਕ੍ਰਾਈਮ ਬ੍ਰਾਂਚ
ਟਰੈਕਟਰ ਰੈਲੀ ਹਿੰਸਾ ਦੇ ਸਬੰਧ ਵਿੱਚ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲੈ ਕੇ ਕ੍ਰਾਈਮ ਬ੍ਰਾਂਚ ਦੀ ਟੀਮ ਲਾਲ ਕਿਲ੍ਹਾ ਪੁੱਜ ਗਈ ਹੈ।
ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲੈ ਕੇ ਲਾਲ ਕਿਲ੍ਹੇ ਪੁੱਜੀ ਕ੍ਰਾਈਮ ਬ੍ਰਾਂਚ