ETV Bharat / bharat

ਵਿਸ਼ਵ ਸਿਹਤ ਸੰਗਠਨ ਦੇ ਦਾਅਵਿਆਂ ਨਾਲ ਮੇਲ ਨਹੀਂ ਖਾਂਦਾ ਯੂਪੀ ਸਰਕਾਰ ਦਾ ਕੋਵਿਡ ਟੈਸਟਿੰਗ ਡਾਟਾ - coronavirus update

ਉੱਤਰ ਪ੍ਰਦੇਸ਼ ਸਰਕਾਰ ਨੇ ਹਾਲ ਹੀ ’ਚ ਪਿੰਡਾਂ ਵਾਲੇ ਖੇਤਰਾਂ ਦੇ ਲਈ ਪੰਜ ਦਿਨਾਂ ਤੱਕ ਟੈਸਟਿੰਗ, ਟ੍ਰੀਟਮੇਂਟ ਅਤੇ ਸੰਪਰਕ ਟਰੇਸਿੰਗ ਅਭਿਆਨ ਚਲਾਇਆ ਸੀ। ਉਸ ਤੋਂ ਬਾਅਦ ਸੂਬੇ ਸਰਕਾਰ ਨੇ ਜੋ ਅੰਕੜੇ ਜਾਰੀ ਕੀਤੇ। ਉਹ ਗ੍ਰਾਉਂਡ ਰਿਪੋਰਟ ਤੋਂ ਬਿਲਕੁੱਲ ਵੀ ਮੇਲ ਨਹੀਂ ਖਾਂਦੇ। ਈਟੀਵੀ ਭਾਰਤ ਦੀ ਟੀਮ ਨੇ ਇਸਦੀ ਪੁਸ਼ਟੀ ਕਰਨ ਦੇ ਲਈ ਕੁਝ ਖੇਤਰਾਂ ਦਾ ਦੌਰਾ ਕੀਤਾ। ਉੱਥੇ ਹੀ ਪਿੰਡਵਾਸੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ। ਸਬੰਧਿਤ ਅਧਿਕਾਰੀਆਂ ਕੋਲੋਂ ਵੀ ਜਾਣਕਾਰੀ ਹਾਸਿਲ ਕੀਤੀ ਗਈ।

ਵਿਸ਼ਵ ਸਿਹਤ ਸੰਗਠਨ ਦੇ ਦਾਅਵਿਆਂ ਨਾਲ ਮੇਲ ਨਹੀਂ ਖਾਂਦਾ ਯੂਪੀ ਸਰਕਾਰ ਦਾ ਕੋਵਿਡ ਟੈਸਟਿੰਗ ਡਾਟਾ

author img

By

Published : May 18, 2021, 12:14 PM IST

ਹੈਦਰਾਬਾਦ/ਲਖਨਊ: ਉੱਤਰ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ’ਚ ਕੋਰੋਨਾ ਦੀ ਰੋਕਥਾਮ ਕਰਨ ਦੇ ਲਈ ਹਾਲ ਹੀ ਚ ਸੂਬੇ ਦੀ ਯੋਗੀ ਸਰਕਾਰ ਨੇ ਪੰਜ ਦਿਨਾਂ ਦੇ ਲਈ ਟੈਸਟਿੰਗ, ਟ੍ਰੀਟਮੇਂਟ ਅਤੇ ਕਾਂਨਟੇਕਟ ਟ੍ਰੇਸਿੰਗ ਮੁਹਿੰਮ ਚਲਾਈ ਸੀ। ਇਸਦਾ ਉਲੇਖ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਰਿਪੋਰਟ ਚ ਵੀ ਕੀਤਾ ਹੈ। ਰਿਪੋਰਟ ਚ ਪ੍ਰਕਾਸ਼ਿਤ ਅੰਕੜਿਆ ਅਤੇ ਈਟੀਵੀ ਭਾਰਤ ਦੀ ਗ੍ਰਾਉਂਡ ਟੀਮ ਨੇ ਇਸਦਾ ਸੂਖਮ ਵਿਸ਼ਲੇਸ਼ਨ ਕੀਤਾ। ਇਸ ਵਿਸ਼ਲੇਸ਼ਣ ’ਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆ ਹਨ ਸਰਕਾਰ ਦੇ ਦਾਅਵੇ ਹਕੀਕਤ ਤੋਂ ਠੀਕ ਉਲਟ ਪਾਏ ਗਏ ਹਨ।

ਦੱਸ ਦਈਏ ਕਿ ਗੰਗਾ ਨਦੀ ਚ ਵਗਦੀ ਲਾਸ਼ਾਂ ਦੀ ਵਜ੍ਹਾ ਤੋਂ ਉੱਤਰਪ੍ਰਦੇਸ਼ ਅੰਤਰਰਾਸ਼ਟਰੀ ਮੀਡੀਆ ਦੀ ਸੁਰਖੀਆ ’ਚ ਛਾਇਆ ਰਿਹਾ ਹੈ।

ਪੰਜ ਦਿਨਾਂ ਤੱਕ ਚੱਲੇ ਟੇਸਟਿੰਗ ਮੁਹਿੰਮ ਨੂੰ ਵਿਸ਼ਵ ਸਿਹਤ ਸੰਗਠਨ ਦਾ ਸਮਰਥਨ ਹਾਸਿਲ ਸੀ। 75 ਜ਼ਿਲ੍ਹਿਆ ਚ 97,941 ਪਿੰਡਾਂ ਨੂੰ ਕਵਰ ਕਰਨ ਦੀ ਯੋਜਨਾ ਸੀ। ਪਰ ਇਸਦੀ ਜਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਟੈਸਟਿੰਗ ਦੀ ਗਿਣਤੀ ਇੰਨੀ ਜਿਆਦਾ ਨਹੀਂ ਵਧੀ ਜਿੰਨ੍ਹੇ ਦਾਅਵੇ ਕੀਤੇ ਜਾ ਰਹੇ ਸੀ। ਇਹ ਅੰਕੜੇ ਕੋਵਿਡ19ਇੰਡੀਆਡਾਟਓਆਰਜੀ ’ਤੇ ਮੌਜੂਦ ਹਨ। ਸਾਡੀ ਟੀਮ ਨੇ ਪੇਂਡੂ, ਸਿਹਤਕਰਮੀਆ ਨਾਲ ਵੀ ਇਸ ਮਾਮਲੇ ’ਚ ਗੱਲ ਕੀਤੀ ਹੈ।

ਦੱਸ ਦਈਏ ਕਿ ਵਿਸ਼ਵਸ ਸਿਹਤ ਸੰਗਠਨ ਨੇ ਉੱਤਰ ਪ੍ਰਦੇਸ਼ ਗੋਇੰਡ ਦ ਲਾਸਟ ਮਾਇਲ ਟੂ ਸਟਾਪ ਕੋਵਿਡ-19 ਦੇ ਨਾਂ ਤੇ ਇੱਕ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਹੈ। ਇਸ ਚ ਦੱਸਿਆ ਗਿਆ ਹੈ ਕਿ ਕੁੱਲ 1,41,610 ਟੀਮਾਂ ਨੂੰ ਜਮੀਨੀ ਹਕੀਕਤ ਬਾਰੇ ਜਾਣਨ ਦੇ ਲਈ ਜਮੀਨ ਤੇ ਉਤਰਿਆ ਗਿਆ ਸੀ. ਸਿਹਤ ਵਿਭਾਗ ਦੇ 21,242 ਸੁਪਰਵਾਈਜਰਾਂ ਨੂੰ ਇਸ ਕੰਮ ’ਤੇ ਲਗਾਇਆ ਗਿਆ ਸੀ।

ਏਜੰਸੀ ਨੇ 7 ਮਈ ਨੂੰ ਆਪਣੀ ਵੈਬਸਾਈਟ ਚ ਦੱਸਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਯੂਪੀ ਸਰਕਾਰ ਦੇ ਪਰੀਖਣ ਅਤੇ ਮਾਈਕ੍ਰੋ ਪਲਾਨਿੰਗ ਦਾ ਸਮਰਥਨ ਕੀਤਾ ਹੈ। ਸਾਡੇ ਅਧਿਕਾਰੀ ਨਿਗਰਾਨੀ ਕਰਨ ਦੇ ਲਈ ਜ਼ਮੀਨ ’ਤੇ ਉਤਰ ਚੁੱਕੇ ਹਨ, ਉਹ ਸਰਕਾਰ ਦੇ ਨਾਲ ਰੀਅਲ ਟਾਈਮ ਟਾਡਾ ਸਾਂਝਾ ਕਰ ਰਹੇ ਹਨ ਤਾਂਕਿ ਗੁਣਵੱਤਾ ਬਰਕਰਾਰ ਰਹੇ ਅਤੇ ਸੁਧਾਰ ਲਈ ਕਦਮ ਚੁੱਕੇ ਜਾਂਦੇ ਰਹਿਣ।

ਪਹਿਲੇ ਦਿਨ ਵਿਸ਼ਵ ਸਿਹਤ ਸੰਗਠਨ ਦੇ ਫੀਲਡ ਅਧਿਕਾਰੀਆਂ ਨੇ 2000 ਸਰਕਾਰੀ ਟੀਮ ’ਤੇ ਨਿਗਰਾਨੀ ਰੱਖੀ ਸੀ। ਉਨ੍ਹਾਂ ਦੇ ਮੁਤਾਬਿਕ ਘੱਟੋ ਘੱਟ ਇੱਕ ਲੱਖ ਘਰਾਂ ਤੱਕ ਪਹੁੰਚ ਯਕੀਨੀ ਕੀਤੀ ਗਈ ਹੈ।

ਪਰ ਇਸਦੇ ਠੀਕ ਉਲਟ ਕੋਵਿਡ19ਇੰਡੀਆਡਾਟਓਆਰਜੀ ਦੇ ਮੁਤਾਬਿਕ ਅੰਕੜਿਆ ਚ ਕਈ ਵਾਧਾ ਦਰਜ ਨਹੀਂ ਕੀਤਾ ਗਿਆ ਹੈ ਪੰਜ ਮਈ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਹੋਈ ਸੀ।

ਹਕੀਕਤ ਤੋਂ ਇਹ ਹੈ ਕਿ ਮਈ ਦੀ ਸ਼ੁਰੂਆਤ ਤੋਂ ਇਸ ਚ ਜਿਆਦਾ ਜਾਂਚ ਕੀਤੇ ਜਾ ਰਹੇ ਸੀ।

ਕੋਵਿਡ19ਇੰਡੀਆਡਾਟਓਆਰਜੀ ਦੇ ਮੁਤਾਬਿਕ ਇੱਕ ਮਈ ਨੂੰ ਯੂਪੀ ਨੇ 2,66,619 ਟੈਸਟਿੰਗ ਕੀਤੇ ਸੀ। 2 ਮਈ ਮਈ 2,97,385, ਤਿੰਨ ਮਈ ਨੂੰ 2,29,613 ਅਤੇ ਚਾਰ ਮਈ ਨੂੰ 20,8564 ਟੈਸਟਿੰਗ ਕੀਤੇ ਗਏ।

ਜੇਕਰ 1,41,610 ਟੀਮ ਨੇ ਇੱਕ ਦਿਨ ਚ ਘੱਟੋ ਘੱਟ ਦੋ ਟੈਸਟ ਵੀ ਕਰ ਲਏ ਹੁੰਦੇ ਤਾਂ 2,83,220 ਟੈਸਟਿੰਗ ਹਰ ਦਿਨ ਹੋ ਸਕਦੇ ਸੀ। ਯਾਨੀ ਤੁਸੀਂ ਕਹਿ ਸਕਦੇ ਹੋ ਕਿ 23,0000 ਟੈਸਟਿੰਗ ਤੋਂ ਵਧ ਕੇ 51,0000 ਟੈਸਟਿੰਗ ਸੰਭਵ ਸੀ।

ਕੋਵਿਡ19ਇੰਡੀਆਡਾਟਓਆਰਜੀ ਤੇ ਮੌਜੂਦ ਅੰਕੜਿਆ ਦੇ ਮੁਤਾਬਿਕ ਪੰਜ ਮਈ ਨੂੰ ਯੂਪੀ ਨੇ 2,32,038 ਟੈਸਟ ਕੀਤੇ। ਅਗਲੇ ਚਾਰ ਦਿਨਾਂ ਤੱਕ ਯਾਨੀ 6 ਮਈ ਨੂੰ 2,26,112, 7 ਮਈ ਨੂੰ 2,41,403, 8 ਮਈ ਨੂੰ 2,24,529 ਅਤੇ 9 ਮਈ ਨੂੰ 2,29,595 ਟੈਸਟਿੰਗ ਕੀਤੀ।

ਪੰਜ ਮਈ ਤੋਂ 9 ਮਈ ਦੇ ਵਿਚਾਲੇ ਯੂਪੀ ਨੇ 11,52,000 ਟੇਸਟਿੰਗ ਕੀਤੀ। ਜਦਕਿ ਇਸ ਮੁਹਿੰਮ ਤੋਂ ਪਹਿਲੇ ਹਰ ਦਿਨ 2,82,000 ਟੈਸਟਿੰਗ ਹੋ ਰਹੀ ਸੀ।

ਆਪਣੀ ਰਿਪੋਰਟ ਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਇੱਕ ਨਿਗਰਾਨੀ ਟੀਮ ਚ ਦੋ ਮੈਂਬਰ ਸੀ। ਉਹ ਪਿੰਡਾਂ ਚ ਘਰ ਘਰ ਗਏ ਰੈਪਿਟ ਐਂਟੀਜੇਨ ਟੈਸਟ ਕਿੱਟ ਉਨ੍ਹਾਂ ਦੇ ਕੋਲ ਸੀ। ਪਾਜ਼ੀਟਿਵ ਪਾਏ ਜਾਣ ਵਾਲੇ ਲੋਕਾਂ ਨੂੰ ਤੁੰਰਤ ਹੀ ਆਈਸੋਲੇਸ਼ਨ ਦੀ ਸਲਾਹ ਦਿੱਤੀ ਜਾਂਦੀ ਸੀ। ਇਲਾਜ ਦੇ ਲਈ ਉਨ੍ਹਾਂ ਨੂੰ ਮੈਡੀਕਲ ਕਿੱਟ ਦਿੱਤੀ ਗਈ ਸੀ।

ਈਟੀਵੀ ਭਾਰਤ ਦੀ ਗ੍ਰਾਉਂਡ ਰਿਪੋਰਟਿੰਗ

ਵਿਸ਼ਵ ਸਿਹਤ ਸੰਗਠਨ ਦੀ ਪ੍ਰਕਾਸ਼ਿਤ ਰਿਪੋਰਟ ਤੋਂ ਬਾਅਦ ਸਾਡੇ ਪੱਤਰਕਾਰਾਂ ਨੇ ਪਿੰਡਾਂ, ਸਿਹਤਕਰਮੀਆਂ ਅਤੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਏਜੰਸੀ ਨੇ ਆਪਣੀ ਰਿਪੋਰਟ ਚ ਬਾਰਾਬੰਕੀ ਜਿਲ੍ਹੇ ਦੇ ਸਿਪਹੀਆ ਪਿੰਡ ਦੀ ਇੱਕ ਫੋਟੋ ਪ੍ਰਕਾਸ਼ਿਤ ਕੀਤੀ। ਸਾਡੀ ਟੀਮ ਨੇ ਉੱਥੇ ਵੀ ਪਹੁੰਚੀ।

ਬਾਰਾਬੰਕੀ ਪੁਲਿਸ ਨੇ ਵਿਸ਼ਵ ਸਿਹਤ ਸੰਗਠਨ ਦੀ ਟੀਮ ਅਤੇ ਸਿਹਤ ਅਧਿਕਾਰੀਆਂ ਦੇ ਪਹੁੰਚਣੇ ਦਾ ਪ੍ਰਮਾਣਿਤ ਕੀਤਾ। ਸਾਡੀ ਟੀਮ ਨੇ ਪਾਇਆ ਕਿ ਟੀਮ ਦਾ ਜਿਆਦਾ ਧਿਆਨ ਟੈਸਟਿੰਗ ਦੀ ਥਾਂ ਤੇ ਜਾਗਰੂਕਤਾ ਮੁਹਿੰਮ ਚਲਾਉਣ ’ਤੇ ਕੇਂਦਰਿਤ ਸੀ।

ਸੁਮੇਰੀ ਲਾਲ ਨਾਂ ਦੇ ਇੱਕ ਪਿੰਡਵਾਸੀ ਨੇ ਦੱਸਿਆ ਕਿ ਮੁੱਖ ਮੈਡੀਕਲ ਅਧਿਕਾਰੀ, ਜਿਲ੍ਹਾ ਮੈਜੀਸਟ੍ਰੇਟ ਇੱਥੇ ਪਹੁੰਚੇ ਸੀ ਉਨ੍ਹਾਂ ਨੇ ਪੁੱਛਿਆ ਕਿ ਕਿਸੇ ਨੂੰ ਕੱਫ, ਬੁਖਾਰ ਜਾਂ ਠੰਡ ਤਾਂ ਨਹੀਂ ਲੱਗ ਰਹੀ ਹੈ। ਕੁਝ ਘਰਾਂ ਚ ਉਹ ਗਏ ਵੀ ਸੀ, ਪਰ ਕਿਸੇ ਦੀ ਟੈਸਟਿੰਗ ਨਹੀਂ ਕੀਤੀ।

ਸਿਪਹਿਆ ਪਿੰਡ ਦੀ ਇੱਕ ਆਸ਼ਾ ਵਰਕਰ ਨੀਲਮ ਨੇ ਦੱਸਿਆ ਕਿ ਪੰਜ ਦਿਨੀਂ ਮੁਹਿੰਮ ਦੇ ਤਹਿਤ ਸਥਾਨਕ ਪ੍ਰਾਇਮਰੀ ਸਕੂਲ ਚ ਸਿਹਤ ਸ਼ਿਵਿਰ ਲਗਾਇਆ ਗਿਆ ਸੀ। ਉਸਨੇ ਦੱਸਿਆ ਕਿ ਜਦੋ ਪਰੀਖਣ ਆਯੋਜਿਤ ਕਰਨਾ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਸਾਨੂੰ ਇੱਕ ਸੂਚਨਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਪੇਂਡੂ ਲੋਕਾਂ ਨੂੰ ਬੁਲਾਉਂਦੇ ਹਾਂ ਅਤੇ ਜਾਂਚ ਦੇ ਲਈ ਲੈ ਕੇ ਜਾਂਦੇ ਹਨ।

ਉੱਥੇ ਹੀ ਜਦੋ ਜਿਲ੍ਹੇ ਦੇ ਦੀਵਾਨ ਕਮਿਉਨਿਟੀ ਹੈਲਥ ਕੇਅਰ ਸੈਂਟਰ ਦੇ ਅਧਿਕਾਰੀ ਕੈਲਾਸ਼ ਸ਼ਾਸਤਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਆਸ਼ਾ ਵਰਕਰਾਂ ਨੇ ਜਾਗਰੂਕਤਾ ਪੈਦਾ ਕੀਤੀ ਹੈ ਇਸ ਲਈ ਹੁਣ ਲੋਕ ਵੈਕਸੀਨ ਸੇਂਟਰ ’ਚ ਆਉਣ ਲੱਗੇ ਹਨ। ਉਸ ਤੋਂ ਪਹਿਲਾਂ ਉਹ ਨਹੀਂ ਆਉਂਦੇ ਸੀ। ਸਾਡੀ ਟੀਮ ਲਗਾਤਾਰ ਨਿਗਰਾਨੀ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿਪਹਿਆ ਪਿੰਡ ਚ 150 ਲੋਕਾਂ ਨੇ ਸੈਂਪਲ ਦਿੱਤੇ ਹੈ ਜਿਨ੍ਹਾਂ ਚ ਸਿਰਫ ਇੱਕ ਵਿਅਕਤੀ ਸੰਕ੍ਰਮਿਤ ਪਾਇਆ ਗਿਆ। ਬਾਕੀ ਕੋਈ ਵੀ ਸੰਕ੍ਰਮਿਤ ਨਹੀਂ ਮਿਲਿਆ।

ਉੱਥੇ ਜਦੋ ਸਾਡੀ ਟੀਮ ਨੇ ਗਾਜੀਪੁਰ ਜਿਲ੍ਹੇ ਦ ਕਾਸਿਮਾਬਾਦ ਬਲਾਕ ਦੇ ਭੈਂਸਦਾ ਪਿੰਡ ਦਾ ਦੌਰਾ ਕੀਤਾ ਤਾਂ ਉੱਥੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ।ਇੱਥੇ ਦੇ ਪਿੰਡਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਸਿਹਤ ਵਿਭਾਦ ਦੀ ਕਿਸੇ ਵੀ ਟੀਮ ਨੇ ਪਿੰਡ ਦਾ ਦੌਰਾਨ ਨਹੀਂ ਕੀਤਾ ਹੈ। ਪਿੰਡ ਦੇ ਹਾਲਾਤ ਬਹੁਤ ਖਰਾਬ ਹਨ ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਕਰੀਬ ਹਰ ਘਰ ਚ ਲੋਕ ਬੀਮਾਰ ਹਨ।

ਇਸੇ ਪਿੰਡ ਦੇ ਰਹਿਣ ਵਾਲੇ ਗੁਣੁ ਯਾਦਾਵ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਤ ਹੈ ਕਿਉਂਕਿ ਗੰਗਾ ਨਦੀਂ ਚ ਸੈਂਕੜੇ ਦੀ ਗਿਣਤੀ ਚ ਮ੍ਰਿਤਕ ਦੇਹਾਂ ਨੂੰ ਵਹਾਇਆ ਗਿਆ ਹੈ। ਜੋ ਸਾਡੇ ਪਿਡ ਤੋਂ ਹੋ ਕੇ ਗੁਜਰਦੀ ਹੈ।

ਯਾਦਵ ਨੇ ਸਾਡੀ ਟੀਮ ਨੂੰ ਇਹ ਵੀ ਦੱਸਿਆ ਕਿ ਪਿੰਡ ਚ ਕਈ ਲੋਕ ਸੰਕ੍ਰਮਿਤ ਹੈ। ਇਹ ਜਾਣਨ ਤੋਂ ਬਾਅਦ ਵੀ ਸਿਹਤ ਵਿਭਾਗ ਦੀ ਕਿਸੇ ਵੀ ਟੀਮ ਨੇ ਇੱਥੇ ਦਾ ਦੌਰਾ ਨਹੀਂ ਕੀਤਾ ਹੈ ਚਾਰ ਤੋਂ ਪੰਜ ਦਿਨਾਂ ਦੇ ਦੌਰਾਨ ਇਸ ਪਿੰਡ ਚ 10 ਤੋਂ 12 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਸਹਾਇਕ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਉਮੇਸ਼ ਕੁਮਾਰ ਨੇ ਇਸ ਮਸਲੇ ’ਤੇ ਕਿਹਾ ਹੈ ਕਿ ਸੂਬੇ ਦੇ ਮੁਖੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ ਮੁਤਾਬਿਕ ਹੀ ਚਲਾਇਆ ਗਿਆ ਸੀ। ਸਿਹਤ ਵਿਭਾਗ ਮੋਬਾਇਲ ਟੀਮਾਂ ਦੇ ਜਰੀਏ ਸਰਵੇ ਕਰ ਰਿਹਾ ਹੈ ਇਹ ਸਾਰੀ ਟੀਮਾਂ ਪਿੰਡ ਚ ਐਂਟੀਜਨ ਟੇਸਟ ਕਰ ਰਹੀਆਂ ਹਨ।

ਉੱਥੇ, ਬਸਤੀ ਜਿਲ੍ਹੇ ਦ ਦੁਬੋਲੀਆ ਪ੍ਰਖੰਡ ਦੇ ਬਕਸਰ ਅਤੇ ਪੇਠੀਆ ਲਸ਼ਕਰੀ ਪਿੰਡ ਦੇ ਇੱਕ ਪਿੰਡਵਾਸੀ ਨੇ ਦੱਸਿਆ ਕਿ ਇੱਥੇ ਡਬਲਯੂਐਚਓ ਦੀ ਕਿਸੇ ਵੀ ਗਤੀਵਿਧੀ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਯਾਦ ਨਹੀਂ ਹੈ ਕਿ ਮੇਰੇ ਪਿੰਡ ਚ ਇੱਕ ਵੀ ਮੈਡੀਕਲ ਟੀਮ ਆਈ ਹੋਵੇ। ਹਾਲਾਂਕਿ ਇੱਕੇ ਹੋਰ ਪਿੰਡਵਾਸੀ ਨੇ ਕਿਹਾ ਕਿ ਵਿਭਾਗ ਦੀ ਇੱਕ ਸਿਹਤ ਟੀਮ ਨੇ ਬੀਮਾਰੀ ਮਹਿਲਾ ਦੀ ਮਦਦ ਕੀਤੀ ਹੈ।

ਇਸੇ ਪਿੰਡ ਦੇ ਰਹਿਣ ਵਾਲੇ ਰਾਮ ਜਿਆਵਾਂ ਨੇ ਕਿਹਾ ਕਿ ਇੱਕ ਮਹਿਲਾ ਦੀ ਗੰਭੀਰ ਹਾਲਤ ਦੇ ਚੱਲਦੇ ਸਿਹਤ ਵਿਭਾਗ ਦੀ ਇੱਕ ਟੀਮ ਪਿੰਡ ਚ ਆਈ ਸੀ। ਟੀਮ ਉਸਨੂੰ ਐਂਬੁਲੇਂਸ ਤੋਂ ਹਸਪਤਾਲ ’ਚ ਲੈ ਗਈ। ਹਕੀਕਤ ਜਾਣਨ ਦੇ ਲਈ ਜਦੋ ਈਟੀਵੀ ਭਾਰਤ ਨੇ ਪੈਠੀਆ ਪਿੰਡ ’ਚ ਡਬਲਯੂਐਚਓ ਦੇ ਜਿਲ੍ਹਾ ਮੁਖੀ ਸਨੇਹਲ ਪਰਮਾਰ ਤੋਂ ਸਪਰੰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਮੁਹਿੰਮ ਦੇ ਬਾਰੇ ਕੋਈ ਵੀ ਜਾਣਕਾਰੀ ਦੇਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਪਰੀਖਣ ਦੇ ਲਈ ਵੈਨ ਕੌਨ ਚਲਾ ਰਿਹਾ ਹੈ।

ਇਹ ਵੀ ਪੜੋ: ਪ੍ਰਧਾਨ ਮੰਤਰੀ ਅੱਜ ਕੋਵਿਡ ਮੈਨੇਜਮੈਂਟ ਉੱਤੇ ਕਰਨਗੇ ਚਰਚਾ, ਸੂਬਾ-ਜ਼ਿਲ੍ਹਾ ਅਧਿਕਾਰੀਆਂ ਨਾਲ ਕਰਨਗੇ ਗੱਲਬਾਤ

ਇਸਤੋਂ ਬਾਅਦ ਜਿਲ੍ਹੇ ਦੇ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਅਨੂਪ ਕੁਮਾਰ ਸ਼੍ਰੀਵਾਸਤਵ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਪਿੰਡਾਂ ਨੂੰ ਸੈਨੇਟਾਈਜ ਕੀਤਾ ਜਾਂਦਾ ਹੈ ਅਤੇ ਮੋਬਾਇਲ ਇਕਾਈਆਂ ਦੁਆਰਾ ਕੋਵਿਡ-19 ਪਰੀਖਣ ਵੀ ਕੀਤਾ ਗਿਆ ਹੈ। ਜਿੱਥੇ ਕਿਧਰੋ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਦੇ ਲੋਕਾਂ ਨੂੰ ਜਾਗਰੂਕ ਅਤੇ ਕੰਟੇਨਮੇਂਟ ਜੋਨ ਦੱਸ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਸਹਾਰਨਪੁਰ ਜਿਲ੍ਹੇ ਦੇ ਬਨਿਖੇੜਾ ਪਿੰਡ ਦੇ ਰਹਿਣ ਵਾਲੇ ਸਤੀਸ਼ ਕੁਮਾਰ ਨੇ ਕਿਹਾ ਹੈ ਕਿ ਸਿਹਤ ਵਿਭਾਗ ਅਤੇ ਡਬਲਯੂਐਚਓ ਦੀ ਟੀਮ ਇੱਥੇ ਨਹੀਂ ਆਈ। ਕਿਸੇ ਵੀ ਤਰ੍ਹਾਂ ਦਾ ਕੋਈ ਸੈਨੇਟਾਈਜ਼ੇਸ਼ਨ ਨਹੀਂ ਹੋਇਆ ਹੈ। ਪਿੰਡ ਸਾਫ ਨਹੀਂ ਹੈ ਹੁਣ ਸਾਨੂੰ ਰੱਬ ਤੇ ਹੀ ਭਰੋਸਾ ਹੈ। ਇੱਥੇ ਦੇ ਦੂਜੇ ਪਿੰਡ ਯਸ਼ਪਾਲ ਸਿੰਘ ਨੇ ਕਿ ਕਿ ਮੇਰਾ ਪਿੰਡ ਸਹਾਰਨਪੁਰ ਦਫਤਰ ਦੇ ਕੋਲ ਹੈ। ਪਿੰਡ ਚ ਲੋਕਾਂ ਨੂੰ ਬੁਖਾਰ ਅਤੇ ਸਰਦੀ ਹੈ। ਡਬਲਯੂਐਚਓ ਜਾਂ ਸਿਹਤ ਵਿਭਾਗ ਦੁਆਰਾ ਕੋਈ ਦਵਾਈ ਵਿਤਰਿਤ ਨਹੀਂ ਕੀਤੀ ਜਾ ਰਹੀ ਹੈ।

ਈਟੀਵੀ ਭਾਰਤ ਦੇ ਸਵਾਲਾਂ ਤੇ ਡਬਲਯੂਐਚਓ ਨੇ ਈਮੇਲ ਤੋਂ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਦੇਸ਼ਭਰ ਚ ਨਿਗਰਾਨੀ ਕਰਨਾ ਸਾਡਾ ਪ੍ਰਮੁੱਖ ਕੰਮ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੰਗਠਨ ਦੇ ਕੋਲ ਕਈ ਸਾਲਾਂ ਤੋਂ ਉੱਤਰਪ੍ਰਦੇਸ਼ ਚੋਂ ਮੈਡੀਕਲ ਅਧਿਕਾਰੀਆਂ ਅਤੇ ਫੀਲਡ ਨਿਗਰਾਨੀ ਦੀ ਇੱਕ ਵੱਡੀ ਟੀਮ ਕੰਮ ਕਰ ਰਹੀ ਹੈ।

ਅੱਗੇ ਜਵਾਬ ਦਿੰਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਪੋਲੀਓ ਖਾਤਮੇ ਦਾ ਪ੍ਰੋਗਰਾਮ ਦਾ ਸਮਰਥਨ ਕਰਨ ਦੇ ਲਈ ਟੀਮ ਦਾ ਗਠਨ ਕੀਤਾ ਗਿਆ ਸੀ। ਜੋ ਘਰ-ਘਰ ਜਾ ਕੇ ਅਜਿਹੇ ਬੱਚੇ ਦੀ ਪਹਿਚਾਣ ਕਰਦੀ ਹੈ ਜੋ ਟੀਕਾਕਰਨ ਤੋਂ ਵਾਂਝੇ ਸੀ। ਅੱਗੇ ਕਿਹਾ ਕਿ ਇਹ ਪਹਿਲ ਵਧੀਆ ਅਭਿਆਸ ਚੋ ਇੱਕ ਹੈ ਹਰ ਰੋਜ਼ ਟੀਕਾਕਰਣ ਅਤੇ ਹੁਣ ਮਹਾਂਮਾਰੀ ਚ ਵੀ ਸਾਡੀ ਟੀਮ ਚੌਂਕਸ ਹੈ। ਇੱਹ ਪਹਿਲਾ ਪਿਛਲੇ ਸਾਲ ਉੱਤਰ ਪ੍ਰਦੇਸ਼ ਚ ਦੋ ਪੜਾਅ ਚ ਲਾਗੂ ਕੀਤੀ ਗਈ ਸੀ ਅਤੇ ਹੁਣ ਇਸਨੂੰ ਦੋਹਰਾਇਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.