ETV Bharat / bharat

ਕੋਵਿਡ-19 ਨੋਸੋਡਸ: ਟੀਕੇ ਦੇ ਗੁਣਾਂ ਨਾਲ ਭਰਪੂਰ ਹੋਮੀਓਪੈਥਿਕ ਦਵਾਈ - ਭਾਰਤ ਵਿਚ ਬਣੀ ਕੋਵਿਡ-19 ਨੋਸੋਡਸ

ਕੋਰੋਨਾ ਤੋਂ ਬਚਾਅ ਵਿਚ ਨੋਸੋਡਸ ਦੀ ਭੂਮਿਕਾ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਡਾ. ਸ਼ਾਹ ਦੱਸਦਾ ਹੈ ਕਿ ਨੋਸੋਡਸ ਦਾ ਨਿਰਮਾਣ ਪਿੱਛਲੇ ਡੇਢ ਸੌ ਸਾਲਾਂ ਤੋਂ ਸਾਡੇ ਵਾਤਾਵਰਨ ਵਿਚ ਚਾਰੇ ਪਾਸੇ ਵੈਕਟੀਰੀਆਂ ਅਰਥਾਤ ਵਾਇਰਸ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਂਦਾ ਹੈ।ਪਿੱਛਲੇ ਕੁੱਝ ਸਾਲਾਂ ਵਿਚ ਬਹੁਤ ਤੋਂ ਹੋਮੀਓਪੈਥਿਕ ਨੋਸੋਡਸ ਦਾ ਨਿਰਮਾਣ ਹੋਇਆ ਹੈ।ਜਿਸ ਦਾ ਨਿਰਮਾਣ ਅਲੱਗ-ਅਲੱਗ ਵਿਸ਼ਾਣੂਆਂ, ਜੀਵਣੂਆਂ ਅਤੇ ਪੈਰਾਸਾਈਟਸ ਦਾ ਇਸਤੇਮਾਲ ਕੀਤਾ ਗਿਆ ਹੈ।

ਕੋਵਿਡ-19 ਨੋਸੋਡਸ: ਟੀਕੇ ਦੇ ਗੁਣਾਂ ਨਾਲ ਭਰਪੂਰ ਹੋਮੀਓਪੈਥਿਕ ਦਵਾਈ

author img

By

Published : Apr 20, 2021, 4:12 PM IST

ਹੋਮੀਓਪੈਥੀ ਵਿਚ ਵੈਕਸੀਨ ਦਾ ਵਿਕਲਪ ਮੰਨੇ ਜਾ ਰਹੇ ਕੋਵਿਡ-19 ਨੋਸੋਡਸ ਨੂੰ ਲੈ ਕੇ ਆਮ ਜਨਤਾ ਵਿਚ ਕਾਫੀ ਜਗਿਆਸਾ ਅਤੇ ਭਰਮ ਦੀ ਸਥਿਤੀ ਬਣੀ ਹੋਈ ਹੈ।ਕੋਰੋਨਾ ਤੋਂ ਬਚਾਅ ਅਤੇ ਉਸਦੀ ਰੋਕਥਾਮ ਵਿਚ ਕੋਵਿਡ-19 ਨੋਸੋਡਸ ਭੂਮਿਕਾ ਅਤੇ ਸਫਲਤਾ ਨੂੰ ਲੈ ਕੇ ਲੋਕਾਂ ਦੇ ਮਨ ਵਿਚ ਕਈ ਸਵਾਲ ਵੀ ਹਨ।ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਲਈ ETV ਭਾਰਤ ਸੁਖੀਭਵਾ ਦੀ ਟੀਮ ਨੇ ਹੋਮੀਓਪੈਥਿਕ ਚਿਕਿਤਸਾ ਖੋਜ ਕਰਤਾ ਡਾ.ਰਾਜੇਸ਼ ਸ਼ਾਹ ਨਾਲ ਗੱਲ ਕੀਤੀ ਜੋ ਕਿ ਲਾਈਫ਼ ਫੋਰਸ ਹੋਮੀਓਪੈਥੀ ਐਂਡ ਬਾਇਉ ਸਿਮਿਲੀਆਂ, ਮੁੰਬਈ ਦੇ ਮੁਖੀ ਹਨ। ਧਿਆਨਯੋਗ ਹੈ ਕਿ ਡਾ. ਸ਼ਾਹ ਨੇ ਵਿਗਿਆਨਿਕ ਆਧਾਰ ਉਤੇ ਵਿਸ਼ਵ ਦੀ ਪਹਿਲੀ ਕੋਵਿਡ-19 ਨੋਸੋਡ ਵਿਕਸਿਤ ਕੀਤੀ ਹੈ।

ਕੀ ਹੁੰਦੀ ਹੈ ਵੈਕਸੀਨ?

ਡਾ. ਸ਼ਾਹ ਦੱਸਦਾ ਹੈ ਕਿ ਨੋਸੋਡਸ ਅਤੇ ਵੈਕਸੀਨ ਦੀ ਤੁਲਨਾ ਤੋਂ ਪਹਿਲਾ ਇਹ ਜਾਣਨਾ ਜਰੂਰੀ ਹੈ ਕਿ ਵੈਕਸੀਨ ਕੀ ਹੈ ਅਤੇ ਉਹ ਸਰੀਰ ਉਤੇ ਕਿਵੇਂ ਕੰਮ ਕਰਦੀ ਹੈ। ਰੋਗ ਨਿਯੰਤਰ ਅਤੇ ਰੋਕਥਾਮ ਕੇਂਦਰ (ਸੀਡੀਸੀ)ਦੇ ਅਨੁਸਾਰ ਇਕ ਵੈਕਸੀਨ ਆਪ ਦੇ ਸਰੀਰ ਨੂੰ ਕਿਸੀ ਬਿਮਾਰੀ, ਵਾਇਰਸ ਜਾਂ ਸੰਕਰਮਣ ਨਾਲ ਲੜਨ ਦੇ ਲਈ ਤਿਆਰ ਕਰਦੀ ਹੈ।ਵੈਕਸੀਨ ਵਿਚ ਕਿਸੇ ਜੀਵ ਦੇ ਕੁੱਝ ਕਮਜ਼ੋਰ ਅੰਸ਼ ਹੁੰਦੇ ਹਨ। ਜੋ ਬਿਮਾਰੀ ਦਾ ਕਾਰਨ ਬਣਦੇ ਹਨ।ਇਹ ਸਰੀਰ ਦੇ ਇੰਮਊਨ ਸਿਸਟਮ ਭਾਵ ਪ੍ਰਤੀਰੋਧੀ ਪ੍ਰਣਾਲੀ ਨੂੰ ਸੰਕਰਮਣ ਦੀ ਪਹਿਚਾਣ ਕਰਦੇ ਦੇ ਲਈ ਪ੍ਰੇਰਿਤ ਕਰਦੇ ਹੈ ਅਤੇ ਉਹਨਾਂ ਦੇ ਖਿਲਾਫ ਸਰੀਰ ਵਿਚ ਐਂਟੀਬਾਡੀ ਬਣਾਉਂਦੇ ਹਨ। ਜੋ ਬਾਹਰੀ ਹਮਲੇ ਨਾਲ ਲੜਨ ਵਿਚ ਸਾਡੇ ਸਰੀਰ ਦੀ ਮਦਦ ਕਰਦੇ ਹਨ।

ਕੋਵਿਡ-19 ਨੋਸੋਡਸ

ਹੋਮੀਓਪੈਥਿਕ ਚਿਕਿਤਸਕ ਅਰਥਾਤ ਇਸ ਖੇਤਰ ਦੇ ਜਾਣਕਾਰ ਕੋਵਿਡ-19 ਨੋਸੋਡਸ ਨੂੰ ਵੈਕਸੀਨ ਦੇ ਬਰਾਬਰ ਮੰਨ ਰਹੇ ਹਨ।ਉਹਨਾਂ ਦਾ ਕਹਿਣਾ ਹੈ ਕਿ ਕੋਵਿਡ-19 ਨੋਸੋਡਸ ਸਰੀਰ ਵਿਚ ਬਿਲਕੁੱਲ ਉਸੇ ਪ੍ਰਕਾਰ ਦੀ ਪ੍ਰਤਿਕ੍ਰਿਰਿਆ ਦਿੰਦਾ ਹੈ ਜਿਵੇਂ ਵੈਕਸੀਨ ਦਿੰਦੀ ਹੈ।

ਕੋਰੋਨਾ ਤੋਂ ਬਚਾਅ ਵਿਚ ਨੋਸੋਡਸ ਦੀ ਭੂਮਿਕਾ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਡਾ. ਸ਼ਾਹ ਦੱਸਦਾ ਹੈ ਕਿ ਨੋਸੋਡਸ ਦਾ ਨਿਰਮਾਣ ਪਿੱਛਲੇ ਡੇਢ ਸੌ ਸਾਲਾਂ ਤੋਂ ਸਾਡੇ ਵਾਤਾਵਰਨ ਵਿਚ ਚਾਰੇ ਪਾਸੇ ਵੈਕਟੀਰੀਆ ਅਰਥਾਤ ਵਾਇਰਸ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਂਦਾ ਹੈ।ਪਿੱਛਲੇ ਕੁੱਝ ਸਾਲਾਂ ਵਿਚ ਬਹੁਤ ਤੋਂ ਹੋਮੀਓਪੈਥਿਕ ਨੋਸੋਡਸ ਦਾ ਨਿਰਮਾਣ ਹੋਇਆ ਹੈ।ਜਿਸ ਦਾ ਨਿਰਮਾਣ ਅਲੱਗ-ਅਲੱਗ ਵਿਸ਼ਾਣੂਆਂ, ਜੀਵਣੂਆਂ ਅਤੇ ਪੈਰਾਸਾਈਟਸ ਦਾ ਇਸਤੇਮਾਲ ਕੀਤਾ ਗਿਆ ਹੈ। ਇਸੇ ਲੜੀ ਵਿਚ ਇਨਫਲੂਏਨਜ਼ਾ, ਲੇਪਟੋਸਿਰੋਸਿਸ ਅਤੇ ਡੇਂਗੂ ਕੀਟਾਣੂਆਂ ਨਾਲ ਵਿਕਸਤ ਕੀਤੇ ਗਏ ਨੋਸੋਡਸ ਦੀ ਜਾਂਚ ਦੇ ਬਾਅਦ ਸਾਹਮਣੇ ਆਇਆ ਹੈ ਕਿ ਇਹ ਸਰੀਰ ਵਿਚ ਸੰਬੰਧਿਤ ਰੋਗਾਂ ਅਰਥਾਤ ਸੰਕਰਮਣ ਨੂੰ ਲੈ ਕੇ ਰੋਗ ਪ੍ਰਤਿਰੋਧਕ ਸਮੱਰਥਾ ਪੈਦਾ ਕਰਦੇ ਹਨ।ਇਸੇ ਸੰਬੰਧ ਵਿਚ ਬ੍ਰਾਜੀਲ ਅਤੇ ਕਿਊਬਾ ਵਿਚ ਕੀਤੀ ਗਈ ਖੋਜ ਦੇ ਅਨੁਸਾਰ ਇਨਫਲੂਏਨਜ਼ਾ ਲੇਪਟੋਸਰੋਸਿਸ ਅਰਥਾਤ ਡੇਂਗੂ ਦੇ ਕੀਟਾਣੂਆਂ ਨੂੰ ਲੈ ਕੇ ਵਿਕਸਿਤ ਕੀਤੇ ਗਏ ਨੋਸੋਡਸ ਵੀ ਕੋਰੋਨਾ ਵਿਚ ਵੀ ਮਦਦਗਾਰ ਸਾਬਿਤ ਹੁੰਦੇ ਹਨ।

ਭਾਰਤ ਵਿਚ ਬਣੀ ਕੋਵਿਡ-19 ਨੋਸੋਡਸ

ਡਾ. ਸ਼ਾਹ ਦੱਸਦਾ ਹੈ ਕਿ ਸਭ ਤੋਂ ਪਹਿਲੀ ਵਾਰ ਚੀਨ ਨੇ ਪੂਰੀ ਦੁਨੀਆਂ ਵਿਚ ਕੋਵਿਡ-19 ਦੇ ਸੰਕਰਮਣ ਦੇ ਫੈਲਣ ਦੇ ਤਤਕਾਲ ਬਾਅਦ ਹੀ ਦੁਨੀਆਂ ਭਰ ਦੇ ਹੋਮੀਓਪੈਥਿਕ ਚਿਕਿਤਸਕ ਕੋਵਿਡ-19 ਤੋਂ ਬਚਾਅ ਦੇ ਲਈ ਨੋਸੋਡਸ ਦੇ ਬਾਰੇ ਕੰਮ ਕਰ ਰਹੇ ਹਨ।

ਡਾ. ਸਾਹ ਦੱਸਦਾ ਹੈ ਕਿ ਉਹ ਮਾਰਚ 2020 ਵਿਚ ਹਾਫਕਿਨ ਇੰਸਟੀਚਿਉਟ, ਮੁੰਬਈ ਅਤੇ ਗੁਜਰਾਤ ਵਿਸ਼ਵ ਵਿਦਿਆਲੇ ਦੇ ਵਿਗਿਆਨਿਕਾਂ ਅਤੇ ਇਸ ਵਿਸ਼ੇ ਦੇ ਮਾਹਿਰਾਂ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਓਈਸੀਡੀ ਨਿਯਮਾਵਲੀ ਦੇ ਤਹਿਤ ਜੰਤੂ ਮਾਡਲ ਵਿਚ ਸੁਰਖਿਅਤ ਅਧਿਐਨ ਦੇ ਆਧਾਰ ਉਤੇ ਹੋਮੀਓਪੈਥੀ ਵਿਚ ਕੋਵਿਡ-19 ਨੋਸੋਡਸ ਦੇ ਨਿਰਮਾਣ ਉਤੇ ਕੰਮ ਕਰ ਰਹੇ ਸੀ।ਹੋਮੀਓਪੈਥਿਕ ਕੋਵਿਡ-19 ਨੋਸੋਜਸ ਦੇ ਪਹਿਲੇ ਚਰਮ ਵਿਚ ਮਨੁੱਖਾਂ ਉਤੇ ਇਸ ਦਵਾਈ ਦੇ ਸਫਲ ਅਸਰ ਨਜਰ ਆਇਆ। ਇਸ ਦਵਾਈਆ ਦੇ ਟਰਾਈਲ ਦੇ ਤਹਿਤ ਵਿਅਕਤੀ ਦੇ ਸਰੀਰ ਵਿਚ ਕੋਵਿਡ-19 ਸੰਕਰਮਣ ਨਾਲ ਲੜਨ ਦੇ ਲਈ ਬੇਹਤਰੀਨ ਨਤੀਜੇ ਸਾਹਮਣੇ ਆਏ ਹਨ।

ਡਾ. ਸ਼ਾਹ ਦੱਸਦਾ ਹੈ ਕਿ ਨੋਸੋਡਸ ਦਾ ਟਰਾਈਲ ਮੁੰਬਈ ਵਿਚ ਬੀ.ਐਮ.ਸੀ ਦੁਆਰਾ ਕੁੱਝ ਕੁਆਰਟੀਨ ਫੈਸਿਲਿਟੀ ਵਿਚ ਕੀਤਾ ਗਿਆ ਸੀ। ਇੱਥੇ ਨੋਸੋਡਸ ਦੀ ਸਫਲਤਾ ਦਾ ਅੰਕੜਾ 62 ਫੀਸਦੀ ਤੋਂ ਜਿਆਦਾ ਆ ਰਿਹਾ।

ਕੋਰੋਨਾ ਤੋਂ ਬਚਾਅ ਲਈ ਸਫ਼ਲ ਹੈ ਕੋਵਿਡ-19 ਨੋਸੋਡਸ

ਕੋਵਿਡ-19 ਨੋਸੋਡਸ ਨੂੰ ਲੈ ਕੇ ਕੀਤੇ ਗਏ ਪ੍ਰਯੋਗਾਂ ਵਿਚ ਸਾਹਮਣੇ ਆਇਆ ਹੈ ਕਿ ਇਹ ਸੰਕਰਮਣ ਦੇ ਲਈ ਅਤਿ ਸੰਵੇਦਨਸ਼ੀਲ ਉਹਨਾਂ ਲੋਕਾਂ ਉਤੇ ਬੇਹਤਰੀਨ ਅਸਰ ਪਾਉਂਦਾ ਹੈ, ਜੋ ਇਕ ਹੀ ਪਰਿਵਾਰ ਵਿਚ ਰਹਿ ਰਹੇ ਹਨ।ਇਹੀ ਨਹੀਂ ਇਹ ਜਿਹੇ ਮਰੀਜ਼ ਜੋ ਕਿ ਪਹਿਲਾਂ ਤੋਂ ਹੀ ਕੋਰੋਨਾ ਸੰਕਰਮਣ ਦਾ ਸ਼ਿਕਾਰ ਹੈ, ਦੇ ਲਛਣਾਂ ਨੂੰ ਘੱਟ ਕਰਨਾ ਅਤੇ ਉਸ ਸੰਕਰਮਣ ਦੀ ਅਵਧੀ ਨੂੰ ਘੱਟ ਕਰਨ ਵਿਚ ਕੋਵਿਡ-19 ਨੋਸੋਡਸ ਨੂੰ ਸਫ਼ਲ ਮੰਨਿਆਂ ਜਾ ਰਿਹਾ ਹੈ।

ਸ਼ਾਹ ਦੱਸਦਾ ਹੈ ਕਿ ਹਾਲਾਂਕਿ ਇਸ ਖੇਤਰ ਵਿਚ ਹੁਣ ਹੋਰ ਵੀ ਖੋਜਾਂ ਕੀਤੀਆ ਜਾ ਰਹੀਆਂ ਹਨ ਪਰ ਹੋਮੀਓਪੈਥੀ ਕੋਰੋਨਾ ਦੇ ਮੱਦੇਨਜ਼ਰ ਕੋਵਿਡ-19 ਨੋਸੋਡਸ ਇਕ ਬੇਹਤਰੀਨ ਵਿਕਲਪ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

ਇਹ ਵੀ ਪੜੋ:DSGMC ਚੋਣਾਂ ਟਾਲਣ ਲਈ ਕੇਜਰੀਵਾਲ ਨੇ ਦਿੱਤੀ ਮਨਜ਼ੂਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.