ETV Bharat / bharat

ਮ੍ਰਿਤਕ ਪਤੀ ਦੀ ਲਾਸ਼ ਨਾਲ 2 ਦਿਨਾਂ ਤੱਕ ਘਰ 'ਚ ਬੰਦ ਰਹੀ ਪਤਨੀ

ਮ੍ਰਿਤਰ ਅਸ਼ੋਕ ਬਾਬੂ ਦੀ ਧੀ ਆਰਤੀ ਨੇ ਪਿਛਲੇ 2 ਦਿਨਾਂ ਤੋਂ ਆਪਣੇ ਪਿਤਾ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਆਰਤੀ ਨੇ ਤਾਮਿਲਨਾਡੂ ਦੀ ਵੇਪੇਰੀ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦਰਵਾਜ਼ੇ ਤੋੜ ਦਿੱਤੇ।

Chennai woman lived with dead body of husband for 2 days in locked house
ਮ੍ਰਿਤਕ ਪਤੀ ਦੀ ਲਾਸ਼ ਨਾਲ
author img

By

Published : May 25, 2022, 2:42 PM IST

ਚੇੱਨਈ: ਪੁਰਸਾਵਾਲਕਮ ਇਲਾਕੇ 'ਚ ਮਾਨਸਿਕ ਰੋਗੀ 48 ਸਾਲਾ ਔਰਤ ਆਪਣੇ ਪਤੀ ਦੀ ਲਾਸ਼ ਨਾਲ 2 ਦਿਨਾਂ ਤੱਕ ਘਰ ਵਿੱਚ ਬੰਦ ਰਹੀ ਹੈ। ਅਸ਼ੋਕ ਬਾਬੂ (53) ਵਾਸੀ ਪੁਰਸਾਵਾਲਕਮ ਦੀ ਪਤਨੀ ਪਦਮਿਨੀ (48) ਮਾਨਸਿਕ ਰੋਗੀ ਹੈ ਅਤੇ ਉਸ ਦੇ ਨਾਲ ਹੀ ਰਹਿੰਦੀ ਸੀ। ਪੁਲਿਸ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦਾ ਖੁਲਾਸਾ ਓਦੋਂ ਹੋਇਆ ਜਦੋਂ ਮ੍ਰਿਤਰ ਅਸ਼ੋਕ ਬਾਬੂ ਦੀ ਧੀ ਆਰਤੀ ਨੇ ਪਿਛਲੇ 2 ਦਿਨਾਂ ਤੋਂ ਆਪਣੇ ਪਿਤਾ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਆਰਤੀ ਨੇ ਤਾਮਿਲਨਾਡੂ ਦੀ ਵੇਪੇਰੀ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦਰਵਾਜ਼ੇ ਤੋੜ ਦਿੱਤੇ। ਪੁਲਿਸ ਵੱਲੋਂ ਦਰਵਾਜ਼ੇ ਤੋੜਣ ਤੋਂ ਬਾਅਦ ਅਸ਼ੋਕ ਬਾਬੂ ਨੰਗੀ ਹਾਲਤ 'ਚ ਮ੍ਰਿਤਕ ਪਾਇਆ ਗਿਆ ਅਤੇ ਉਸ ਦੀ ਪਤਨੀ ਲਾਸ਼ ਕੋਲ ਬੈਠੀ ਮਿਲੀ।

ਵੇਪਰੀ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਕਿਲਪੌਕ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਪਦਮਿਨੀ ਨੂੰ ਇਲਾਜ ਲਈ ਮਾਨਸਿਕ ਸਿਹਤ ਹਸਪਤਾਲ ਭੇਜ ਦਿੱਤਾ। ਉਨ੍ਹਾਂ ਦਾ ਇੱਕ ਪੁੱਤ ਅਤੇ ਧੀ ਹੈ। ਉਨ੍ਹਾਂ ਪੁੱਤ ਵਿਦੇਸ਼ ਵਿੱਚ ਕੰਮ ਕਰਦਾ ਹੈ ਅਤੇ ਉਸਦੀ ਵਿਆਹੁਤਾ ਧੀ ਆਪਣੇ ਪਤੀ ਦੇ ਪਰਿਵਾਰ ਨਾਲ ਬੰਗਲੌਰ ਵਿੱਚ ਰਹਿੰਦੀ ਹੈ।

ਇਹ ਵੀ ਪੜੋ: ਇੱਕ ਕੁਵਿੰਟਲ ਚੂਰਾ ਪੋਸਤ ਸਮੇਤ 2 ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.