ETV Bharat / bharat

ਵੇਖੋ ਜਦੋਂ ਲਾੜੀ ਨੇ ਖੇਡੀ ਕਬੱਡੀ

author img

By

Published : Jul 26, 2021, 2:38 PM IST

ਸੋਸ਼ਲ ਮੀਡੀਆ 'ਤੇ ਇੱਕ ਵਿਆਹ ਸਮਾਗਮ ਦਾ ਅਜਿਹੀ ਹੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਲਾੜੀ ਆਪਣੇ ਹੀ ਵਿਆਹ 'ਚ ਕਬੱਡੀ ਖੇਡਦੇ ਹੋਏ ਵਿਖਾਈ ਦੇ ਰਹੀ ਹੈ ਲੋਕਾਂ ਵੱਲੋਂ ਇਸ ਮਜ਼ੇਦਾਰ ਵੀਡੀਓ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਲਾੜੀ ਨੇ ਖੇਡੀ ਕਬੱਡੀ
ਲਾੜੀ ਨੇ ਖੇਡੀ ਕਬੱਡੀ

ਹੈਦਰਾਬਾਦ : ਅਸੀਂ ਅਕਸਰ ਹੀ ਵਿਆਹ ਸਮਾਗਮਾਂ ਨਾਲ ਸਬੰਧਤ ਕਈ ਕਿੱਸੇ ਅਕਸਰ ਹੀ ਸੁਣਦੇ ਤੇ ਵੇਖਦੇ ਹਾਂ। ਇਸ ਮੌਕੇ ਕਈ ਵਾਰ ਬੇਹਦ ਹਾਸੇ ਮਜ਼ਾਕ ਜਾਂ ਕਈ ਹੋਰਨਾਂ ਕਿੱਸੇ ਸਾਹਮਣੇ ਆਉਂਦੇ ਹਨ ਜੋ ਕਿ ਲੋਕਾਂ ਨੂੰ ਹੱਸਣ 'ਤੇ ਮਜਬੂਰ ਕਰ ਦਿੰਦੇ ਹਨ। ਸੋਸ਼ਲ ਮੀਡੀਆ 'ਤੇ ਇੱਕ ਵਿਆਹ ਸਮਾਗਮ ਦਾ ਅਜਿਹੀ ਹੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

  • यूं तो यह जयमाल का दृश्य है, पर दुल्हन की हरकत देखकर लगता है कि वो कबड्डी खेलने के इरादे से आई थी।
    दूल्हे के दोस्तों का धन्यवाद जिन्होंने जयमाल सम्पन्न करवाने में मदद की। @navalkant @sengarlive @candidbhanot @PANKAJPARASHAR_ @nadeemNBT pic.twitter.com/cDzH0o8rQx

    — Manish Mishra (@mmanishmishra) July 23, 2021 " class="align-text-top noRightClick twitterSection" data=" ">

यूं तो यह जयमाल का दृश्य है, पर दुल्हन की हरकत देखकर लगता है कि वो कबड्डी खेलने के इरादे से आई थी।
दूल्हे के दोस्तों का धन्यवाद जिन्होंने जयमाल सम्पन्न करवाने में मदद की। @navalkant @sengarlive @candidbhanot @PANKAJPARASHAR_ @nadeemNBT pic.twitter.com/cDzH0o8rQx

— Manish Mishra (@mmanishmishra) July 23, 2021

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਇੱਕ ਵਿਆਹ ਸਮਾਗਮ ਚੱਲ ਰਿਹਾ ਹੈ। ਲਾੜਾ ਤੇ ਲਾੜੀ ਜੈਮਾਲ ਲਈ ਸਟੇਜ਼ 'ਤੇ ਖੜ੍ਹੇ ਹਨ। ਜਿਵੇਂ ਹੀ ਲਾੜਾ, ਲਾੜੀ ਨੂੰ ਜੈਮਾਲ ਪਾਉਣ ਲਈ ਅੱਗੇ ਵੱਧਿਆ ਤਾਂ ਲਾੜੀ ਕਬੱਡੀ ਖੇਡਣ ਲੱਗ ਪਈ। ਲਾੜੀ ਲਾੜੇ ਨੂੰ ਆਪਣੇ ਨੇੜੇ ਨਹੀੰ ਆਉਣ ਦੇ ਰਹੀ ਹੈ।

ਇਸ ਵੀਡੀਓ ਨੂੰ ਇੱਕ ਯੂਜ਼ਰ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ। ਹਲਾਂਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਵੀਡੀਓ ਕਿਥੇ ਦੀ ਹੈ, ਪਰ ਲੋਕਾਂ ਵੱਲੋਂ ਇਸ ਮਜ਼ੇਦਾਰ ਵੀਡੀਓ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੁਆਵਜ਼ਾ ਨਾ ਮਿਲਣ ਕਾਰਨ ਕਰਤਾਰਪੁਰ ਕੋਰੀਡੋਰ ਦੇ ਬਾਹਰ ਕਿਸਾਨਾਂ ਦਾ ਧਰਨਾ

ਹੈਦਰਾਬਾਦ : ਅਸੀਂ ਅਕਸਰ ਹੀ ਵਿਆਹ ਸਮਾਗਮਾਂ ਨਾਲ ਸਬੰਧਤ ਕਈ ਕਿੱਸੇ ਅਕਸਰ ਹੀ ਸੁਣਦੇ ਤੇ ਵੇਖਦੇ ਹਾਂ। ਇਸ ਮੌਕੇ ਕਈ ਵਾਰ ਬੇਹਦ ਹਾਸੇ ਮਜ਼ਾਕ ਜਾਂ ਕਈ ਹੋਰਨਾਂ ਕਿੱਸੇ ਸਾਹਮਣੇ ਆਉਂਦੇ ਹਨ ਜੋ ਕਿ ਲੋਕਾਂ ਨੂੰ ਹੱਸਣ 'ਤੇ ਮਜਬੂਰ ਕਰ ਦਿੰਦੇ ਹਨ। ਸੋਸ਼ਲ ਮੀਡੀਆ 'ਤੇ ਇੱਕ ਵਿਆਹ ਸਮਾਗਮ ਦਾ ਅਜਿਹੀ ਹੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

  • यूं तो यह जयमाल का दृश्य है, पर दुल्हन की हरकत देखकर लगता है कि वो कबड्डी खेलने के इरादे से आई थी।
    दूल्हे के दोस्तों का धन्यवाद जिन्होंने जयमाल सम्पन्न करवाने में मदद की। @navalkant @sengarlive @candidbhanot @PANKAJPARASHAR_ @nadeemNBT pic.twitter.com/cDzH0o8rQx

    — Manish Mishra (@mmanishmishra) July 23, 2021 " class="align-text-top noRightClick twitterSection" data=" ">

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਇੱਕ ਵਿਆਹ ਸਮਾਗਮ ਚੱਲ ਰਿਹਾ ਹੈ। ਲਾੜਾ ਤੇ ਲਾੜੀ ਜੈਮਾਲ ਲਈ ਸਟੇਜ਼ 'ਤੇ ਖੜ੍ਹੇ ਹਨ। ਜਿਵੇਂ ਹੀ ਲਾੜਾ, ਲਾੜੀ ਨੂੰ ਜੈਮਾਲ ਪਾਉਣ ਲਈ ਅੱਗੇ ਵੱਧਿਆ ਤਾਂ ਲਾੜੀ ਕਬੱਡੀ ਖੇਡਣ ਲੱਗ ਪਈ। ਲਾੜੀ ਲਾੜੇ ਨੂੰ ਆਪਣੇ ਨੇੜੇ ਨਹੀੰ ਆਉਣ ਦੇ ਰਹੀ ਹੈ।

ਇਸ ਵੀਡੀਓ ਨੂੰ ਇੱਕ ਯੂਜ਼ਰ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ। ਹਲਾਂਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਵੀਡੀਓ ਕਿਥੇ ਦੀ ਹੈ, ਪਰ ਲੋਕਾਂ ਵੱਲੋਂ ਇਸ ਮਜ਼ੇਦਾਰ ਵੀਡੀਓ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੁਆਵਜ਼ਾ ਨਾ ਮਿਲਣ ਕਾਰਨ ਕਰਤਾਰਪੁਰ ਕੋਰੀਡੋਰ ਦੇ ਬਾਹਰ ਕਿਸਾਨਾਂ ਦਾ ਧਰਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.