ETV Bharat / bharat

ਹਰਨਾਜ ਸੰਧੂ ਬਣੀ ਮਿਸ ਯੂਨੀਵਰਸ 2021 - ਤਾਜਾ ਖਬਰਾਂ

Breaking News
Breaking News
author img

By

Published : Dec 13, 2021, 6:51 AM IST

Updated : Dec 13, 2021, 12:48 PM IST

12:46 December 13

ਮਾਪਿਆਂ ਕਿਹਾ ਉਨ੍ਹਾਂ ਨੂੰ ਧੀ 'ਤੇ ਹੈ ਮਾਣ

  • Chandigarh's Harnaaz Sandhu has been crowned Miss Universe 2021 at a function held in Israel

    It's a proud moment for all of us. I can't express how happy I am. She has always been very active & determined. Her teachers & principal supported her a lot: Ravinder Kaur Sandhu,mother pic.twitter.com/Sx13oXfFxK

    — ANI (@ANI) December 13, 2021 " class="align-text-top noRightClick twitterSection" data=" ">
  • ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਬਣਨ 'ਤੇ ਪਰਿਵਾਰ 'ਚ ਖੁਸ਼ੀ
  • ਮਾਪਿਆਂ ਕਿਹਾ ਉਨ੍ਹਾਂ ਨੂੰ ਧੀ 'ਤੇ ਹੈ ਮਾਣ
  • ਕਿਹਾ ਅਧਿਆਪਕਾਂ ਅਤੇ ਪ੍ਰਿੰਸੀਪਲ ਨੇ ਦਿੱਤਾ ਸਹਿਯੋਗ
  • ਮਾਂ ਨੇ ਕਿਹਾ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ ਖੁਸ਼ੀ

10:06 December 13

21 ਸਾਲ ਬਾਅਦ ਭਾਰਤ ਦੀ ਧੀ ਨੂੰ ਮਿਲਿਆ ਖਿਤਾਬ

  • ਚੰਡੀਗੜ੍ਹ ਦੀ ਰਹਿਣ ਵਾਲੀ ਹਰਨਾਜ਼ ਸੰਧੂ ਬਣੀ ਮਿਸ ਯੂਨੀਵਰਸ 2021
  • 21 ਸਾਲ ਬਾਅਦ ਭਾਰਤ ਦੇ ਝੋਲੀ ਵਿੱਚ ਆਇਆ ਖਿਤਾਬ
  • ਪੰਜਾਬ ਦੀ ਰਹਿਣ ਵਾਲੀ ਹੈ ਹਰਨਾਜ ਸੰਧੂ
  • ਸਾਲ 2017 ਵਿੱਚ ਬਣੀ ਸੀ ਮਿਸ ਚੰਡੀਗੜ੍ਹ

09:59 December 13

ਕੋਰੋਨਾ ਕਾਰਨ 24 ਘੰਟਿਆਂ 'ਚ 202 ਲੋਕਾਂ ਨੇ ਤੋੜਿਆ ਦਮ

  • भारत में पिछले 24 घंटों में कोरोना वायरस के 7,350 नए मामले आए, 7,973 रिकवरी हुईं और 202 लोगों की कोरोना से मौत हुई। #COVID19

    कुल मामले: 3,46,97,860
    सक्रिय मामले: 91,456
    कुल रिकवरी: 3,41,30,768
    कुल मौतें: 4,75,636
    कुल वैक्सीनेशन: 1,33,17,84,462 pic.twitter.com/UYwB2vHecs

    — ANI_HindiNews (@AHindinews) December 13, 2021 " class="align-text-top noRightClick twitterSection" data=" ">
  • ਭਾਰਤ 'ਚ ਪਿਛਲੇ 24 ਘੰਟਿਆਂ 'ਚ 7,350 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
  • 7,973 ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ
  • ਪਿਛਲੇ 24 ਘੰਟਿਆਂ 202 ਲੋਕਾਂ ਨੇ ਕੋਰੋਨਾ ਕਾਰਨ ਤੋੜਿਆ ਦਮ
  • ਹੁਣ ਤੱਕ ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲੇ 91,456
  • ਸਿਹਤ ਵਿਭਾਗ ਨੇ ਸਾਂਝੀ ਕੀਤੀ ਜਾਣਕਾਰੀ

07:58 December 13

ਵਿਦੇਸ਼ ਤੋਂ ਪਰਤੇ ਸਨ ਮਰੀਜ਼

  • ਰਾਜਸਥਾਨ ਦੇ ਜੈਪੁਰ 'ਚ ਓਮੀਕਰੋਨ ਦੇ ਚਾਰ ਮਾਮਲੇ ਆਏ ਸਾਹਮਣੇ
  • ਵਿਦੇਸ਼ ਤੋਂ ਪਰਤੇ ਸਨ ਉਕਤ ਮਰੀਜ਼
  • ਜੀਨੋਮ ਸੀਕਵੈਂਸਿੰਗ ਤੋਂ ਬਾਅਦ ਹੋਈ ਓਮੀਕਰੋਨ ਦੀ ਪੁਸ਼ਟੀ
  • ਸੰਪਰਕ 'ਚ ਆਏ ਲੋਕਾਂ ਦੀ ਕੀਤੀ ਜਾ ਰਹੀ ਜਾਂਚ
  • ਪਹਿਲਾਂ ਵੀ ਰਾਜਸਥਾਨ 'ਚ ਆ ਚੁੱਕੇ ਓਮੀਕਰੋਨ ਦੇ ਮਾਮਲੇ

06:45 December 13

ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਸੀ ਐਲਾਨ

  • ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਰਬਾਰ ਸਾਹਿਬ ਹੋਣਗੀਆਂ ਨਤਮਸਤਕ
  • ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਸਮੇਂ ਕੀਤਾ ਸੀ ਐਲਾਨ
  • ਖੇਤੀ ਕਾਨੂੰਨਾਂ ਦੀ ਵਾਪਸੀ 'ਤੇ ਖੁਸ਼ੀ ਵਜੋਂ ਹੋਣਗੀਆਂ ਨਤਮਸਤਕ
  • ਇੱਕ ਸਾਲ ਤੋਂ ਵੱਧ ਸਮਾਂ ਕਰਨਾ ਪਿਆ ਕਾਨੂੰਨਾਂ ਖਿਲਾਫ਼ ਸੰਘਰਸ਼

Last Updated : Dec 13, 2021, 12:48 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.