ETV Bharat / bharat

ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਹੋਇਆ ਦਿਹਾਂਤ - Breaking News

ਬ੍ਰੇਕਿੰਗ ਨਿਊਜ਼
ਬ੍ਰੇਕਿੰਗ ਨਿਊਜ਼
author img

By

Published : Oct 6, 2021, 8:44 AM IST

Updated : Oct 6, 2021, 8:15 PM IST

20:11 October 06

ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਹੋਇਆ ਦਿਹਾਂਤ

  • ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਦਿਹਾਂਤ 
  • ਸੇਵਾ ਸਿੰਘ ਸੇਖਵਾਂ ਨੇ ਕੁਝ ਸਮਾਂ ਪਹਿਲਾਂ ਹੀ ਪਰਿਵਾਰ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸਨ 
  • ਜਦਕਿ ਸੇਵਾ ਸਿੰਘ ਸੇਖਵਾਂ ਕੁਝ ਸਮੇ ਤੋਂ ਬਿਮਾਰ ਸਨ
  • ਉਹਨਾਂ ਦੇ ਦੇਹਾਂਤ ਦੀ ਸੂਚਨਾ ਉਹਨਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਨੇ ਸੋਸ਼ਲ ਮੀਡੀਆ 'ਤੇ ਦਿਤੀ ਹੈ

19:41 October 06

ਹਥਿਆਰਬੰਦ ਤਾਲਿਬਾਨਾਂ ਵੱਲੋਂ ਕਾਬੁਲ ਦੇ ਗੁਰੂਘਰ 'ਤੇ ਹਮਲੇ ਦੀ ਸੀਐਮ ਚੰਨੀ ਨੇ ਕੀਤੀ ਨਿੰਦਾ

  • The attack at Gurdwara Karte Parwan in Kabul by armed Taliban officials is highly condemnable. We are with our Sikh community in Afghanistan. I request the Union Govt & External Affairs Minister @DrSJaishankar to address this issue on priority at the international level.

    — Charanjit S Channi (@CHARANJITCHANNI) October 6, 2021 " class="align-text-top noRightClick twitterSection" data=" ">
  • ਕਾਬੁਲ ਦੇ ਗੁਰਦੁਆਰੇ ਵਿੱਚ ਹਥਿਆਰਬੰਦ ਤਾਲਿਬਾਨ ਅਧਿਕਾਰੀਆਂ ਵੱਲੋਂ ਕੀਤਾ ਗਿਆ ਹਮਲਾ
  • ਮੁੱਖ ਮੰਤਰੀ ਚੰਨੀ ਨੇ ਟਵੀਟ ਕਰ ਘਟਨਾ ਦੀ ਕੀਤੀ ਨਿੰਦਾਂ
  • ਕਾਬੁਲ ਦੇ ਗੁਰਦੁਆਰਾ ਕਾਰਟੇ ਪਰਵਾਨ ਵਿਖੇ ਹਥਿਆਰਬੰਦ ਤਾਲਿਬਾਨ ਅਧਿਕਾਰੀਆਂ ਵੱਲੋਂ ਕੀਤਾ ਗਿਆ ਹਮਲਾ ਅਤਿ ਨਿੰਦਣਯੋਗ ਹੈ।
  • ਅਸੀਂ ਅਫਗਾਨਿਸਤਾਨ ਵਿੱਚ ਆਪਣੇ ਸਿੱਖ ਭਾਈਚਾਰੇ ਦੇ ਨਾਲ ਹਾਂ
  • ਮੈਂ ਕੇਂਦਰੀ ਸਰਕਾਰ ਅਤੇ ਵਿਦੇਸ਼ ਮੰਤਰੀ @DrSJaishankar ਨੂੰ ਬੇਨਤੀ ਕਰਦਾ ਹਾਂ ਅੰਤਰਰਾਸ਼ਟਰੀ ਪੱਧਰ 'ਤੇ ਇਸ ਮੁੱਦੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ

19:04 October 06

ਲਖੀਮਪੁਰ ਪਹੁੰਚਿਆ ਆਮ ਆਦਮੀ ਪਾਰਟੀ ਦਾ ਵਫਦ, ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

  • ਲਖੀਮਪੁਰ ਖੀਰੀ ਪਹੁੰਚਿਆ ਆਮ ਆਦਮੀ ਪਾਰਟੀ ਦਾ ਵਫਦ
  • ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
  • ਪੀੜਤ ਪਰਿਵਾਰਾਂ ਦੀ ਕੇਜਰੀਵਾਲ ਨਾਲ ਫੋਨ ਉੱਤੇ ਕਰਵਾਈ ਗੱਲ

18:05 October 06

ਸਿੱਧੂ ਦੀ ਅਗਵਾਈ 'ਚ ਮੋਹਾਲੀ ਤੋਂ ਲਖੀਮਪੁਰ ਖੀਰੀ ਤੱਕ ਕੀਤਾ ਜਾਵੇਗਾ ਮਾਰਚ

  • ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ 10000 ਲੋਕਾਂ ਦੇ ਕਾਫਲੇ ਨਾਲ ਲਖੀਮਪੁਰ ਖੀਰੀ ਲਈ ਰਵਾਨਾ ਹੋਣਗੇ।
  • ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ,
  • ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ ਏਅਰਪੋਰਟ ਚੌਕ ਤੋਂ ਲਖੀਮਪੁਰ ਖੀਰੀ ਲਈ ਰਵਾਨਾ ਹੋਣਗੇ।
  • ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 50 ਲੱਖ ਦਾ ਮੁਆਵਜ਼ਾ ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ ਦਿੱਤਾ ਗਿਆ ਹੈ,
  • ਪਰ ਅਜਿਹਾ ਨਹੀਂ ਹੈ ਕਿ ਕਾਂਗਰਸ ਵੱਖਰੇ ਤੌਰ 'ਤੇ ਵਿਰੋਧ ਕਰ ਰਹੀ ਹੈ, ਸਾਰੇ ਇੱਕਜੁੱਟ ਹਨ।

17:29 October 06

ਸੀਤਾਪੁਰ ਪਹੁੰਚੇ ਰਾਹੁਲ ਗਾਂਧੀ, ਪ੍ਰਿਯੰਕਾ ਦੇ ਨਾਲ ਲਖੀਮਪੁਰ ਖੀਰੀ ਲਈ ਹੋਣਗੇ ਰਵਾਨਾ

  • #WATCH | On way to violence-hit Lakhimpur Kheri, Congress delegation led by Rahul Gandhi reaches Sitapur to join party General Secretary Priyanka Gandhi Vadra who was put under detention in a guest house pic.twitter.com/QeoAsSJbRB

    — ANI UP (@ANINewsUP) October 6, 2021 " class="align-text-top noRightClick twitterSection" data=" ">
  • ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦਾ ਵਫ਼ਦ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਣ ਲਈ ਸੀਤਾਪੁਰ ਪਹੁੰਚਿਆ
  • ਪ੍ਰਿਯੰਕਾ ਗਾਂਧੀ ਵਾਡਰਾ ਨੂੰ ਇੱਕ ਗੈਸਟ ਹਾਊਸ ਵਿੱਚ ਕੀਤਾ ਗਿਆ ਸੀ ਨਜ਼ਰਬੰਦ

17:15 October 06

ਮੁੜ ਤੋਂ ਦਿੱਲੀ ਪਹੁੰਚੇ ਕੈਪਟਨ ਅਮਰਿੰਦਰ ਸਿੰਘ

  • ਮੁੜ ਤੋਂ ਦਿੱਲੀ ਪਹੁੰਚੇ ਕੈਪਟਨ ਅਮਰਿੰਦਰ ਸਿੰਘ
  • ਪ੍ਰਨੀਤ ਕੌਰ ਦੀ ਰਿਹਾਇਸ਼ ਤੇ ਪਹੁੰਚੇ ਕੈਪਟਨ

16:04 October 06

12 ਆਈਏਐਸ ਅਤੇ 5 ਪੀਐਸਐਸ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼

15:31 October 06

ਰਾਹੁਲ ਗਾਂਧੀ ਦੀ ਅਗਵਾਈ ਵਿੱਚ 5 ਮੈਂਬਰੀ ਕਾਂਗਰਸ ਦਾ ਵਫ਼ਦ ਲਖੀਮਪੁਰ ਖੀਰੀ ਲਈ ਰਵਾਨਾ

  • ਰਾਹੁਲ ਗਾਂਧੀ ਦੀ ਅਗਵਾਈ ਵਿੱਚ 5 ਮੈਂਬਰੀ ਕਾਂਗਰਸ ਦਾ ਵਫ਼ਦ ਲਖਨਊ ਹਵਾਈ ਅੱਡੇ ਤੋਂ ਲਖੀਮਪੁਰ ਖੀਰੀ ਲਈ ਰਵਾਨਾ
  • ਰਾਹੁਲ ਦੇ ਨਾਲ ਭੁਪੇਸ਼ ਬਘੇਲ, ਚਰਨਜੀਤ ਚੰਨੀ, ਕੇਸੀ ਵੇਣੂਗੋਪਾਲ ਤੇ ਰਣਦੀਪ ਸੁਰਜੇਵਾਲਾ ਵੀ ਹੋਏ ਰਵਾਨਾ

15:02 October 06

ਲਖਨਊ ਪਹੁੰਚੇ ਸੀਐਮ ਚੰਨੀ ਦਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਦੇਣ ਦਾ ਐਲਾਨ

ਲਖਨਊ ਪਹੁੰਚੇ ਸੀਐਮ ਚੰਨੀ ਦਾ ਵੱਡਾ ਐਲਾਨ
  • ਲਖਨਊ ਪਹੁੰਚੇ ਸੀਐਮ ਚੰਨੀ ਦਾ ਵੱਡਾ ਐਲਾਨ
  • ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਦੇਣ ਦਾ ਐਲਾਨ
  • ਇਸ ਵਿੱਚ ਮਰਨ ਵਾਲੇ ਪੱਤਰਕਾਰ ਦੇ ਪਰਿਵਾਰ ਨੂੰ 50 ਲੱਖ ਦੀ ਆਰਥਿਕ ਸਹਾਇਤਾ ਦੇਵੇਗੀ ਪੰਜਾਬ ਸਰਕਾਰ

14:55 October 06

ਰਾਹੁਲ ਗਾਂਧੀ ਨੇ ਲਖਨਊ ਏਅਰਪੋਰਟ 'ਤੇ ਲਾਇਆ ਧਰਨਾ, ਪੁਲਿਸ ਦੀ ਗੱਡੀ 'ਚ ਜਾਣ ਤੋਂ ਕੀਤਾ ਇਨਕਾਰ

  • #WATCH | Congress leader Rahul Gandhi asks police officials at Lucknow airport "under which rule are you deciding how I'll go? Just tell me the rule."

    Gandhi is leading a Congress delegation to violence-hit Lakhimpur Kheri pic.twitter.com/X0HeOzQB5e

    — ANI (@ANI) October 6, 2021 " class="align-text-top noRightClick twitterSection" data=" ">
  • ਰਾਹੁਲ ਗਾਂਧੀ ਨੇ ਲਖਨਊ ਏਅਰਪੋਰਟ 'ਤੇ ਲਾਇਆ ਧਰਨਾ
  • ਪੁਲਿਸ ਦੀ ਗੱਡੀ ਵਿੱਚ ਜਾਣ ਤੋਂ ਕੀਤਾ ਇਨਕਾਰ
  • ਰਾਹੁਲ ਆਪਣੀ ਗੱਡੀ ਵਿੱਚ ਜਾਣ ਲਈ ਅੜੇ

14:40 October 06

  • ਸਿੱਧੂ ਦੀ ਅਗਵਾਈ ਵਿੱਚ ਕਾਂਗਰਸ ਦਾ ਪ੍ਰਦਰਸ਼ਨ
  • ਮੋਹਾਲੀ ਤੋਂ ਲਖੀਮਪੁਰ ਖੀਰੀ ਤੱਕ ਕੀਤਾ ਜਾਵੇਗਾ ਮਾਰਚ
  • ਕੱਲ੍ਹ ਬੀਜੇਪੀ ਵਿਰੁੱਧ ਕਾਂਗਰਸ ਦਾ ਪ੍ਰਦਰਸ਼ਨ

14:34 October 06

ਯੂਪੀ ਪੁਲਿਸ ਨੇ ਪ੍ਰਿਯੰਕਾ ਗਾਂਧੀ ਨੂੰ ਕੀਤਾ ਰਿਹਾਅ

  • ਯੂਪੀ ਪੁਲਿਸ ਨੇ ਪ੍ਰਿਯੰਕਾ ਗਾਂਧੀ ਨੂੰ ਕੀਤਾ ਰਿਹਾਅ

14:10 October 06

ਯੂਪੀ ਸਰਕਾਰ ਨੇ ਲਖੀਮਪੁਰ ਖੀਰੀ ਆਉਣ ਦੀ ਵਿਰੋਧੀ ਧਿਰਾਂ ਨੂੰ ਦਿੱਤੀ ਇਜਾਜ਼ਤ

  • ਯੂਪੀ ਸਰਕਾਰ ਨੇ ਲਖੀਮਪੁਰ ਖੀਰੀ ਆਉਣ ਦੀ ਵਿਰੋਧੀ ਧਿਰ ਨੂੰ ਦਿੱਤੀ ਇਜਾਜ਼ਤ
  • ਹਰ ਪਾਰਟੀ ਦੇ 5 ਮੈਂਬਰ ਪੀੜਤ ਪਰਿਵਾਰਾਂ ਨੂੰ ਮਿਲ ਸਕਦੇ ਹਨ

14:07 October 06

ਅਜੈ ਮਿਸ਼ਰਾ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ

  • ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੇ ਆਪਣੇ ਸੀਨੀਅਰ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਦਫਤਰ  ਕੀਤੀ ਮੁਲਾਕਾਤ
  • ਲਗਭਗ 15 ਮਿੰਟ ਚੱਲੀ ਮੀਟਿੰਗ
  • ਲਖੀਮਪੁਰ ਘਟਨਾ ਦਿੱਤੀ ਜਾਣਕਾਰੀ
  • ਸੂਤਰਾਂ ਦੇ ਹਵਾਲੇ ਤੋਂ ਖਬਰ
  • ਅਜੈ ਮਿਸ਼ਰਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਵਿੱਚ ਮੇਰਾ ਪਰਿਵਾਰ ਪੂਰਾ ਸਾਥ ਦੇਵੇਗਾ

13:46 October 06

ਚੰਡੀਗੜ੍ਹ ਆਪ ਦਾ ਲਖੀਮਪੁਰ ਖੀਰੀ ਕਾਂਡ ਵਿਰੁੱਧ ਪ੍ਰਦਰਸ਼ਨ, ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ

  • ਚੰਡੀਗੜ੍ਹ ਆਪ ਦਾ ਲਖੀਮਪੁਰ ਖੀਰੀ ਕਾਂਡ ਵਿਰੁੱਧ ਪ੍ਰਦਰਸ਼ਨ
  • ਚੰਡੀਗੜ੍ਹ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ 'ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ
  • ਬਹੁਤ ਸਾਰੇ ਵਰਕਰ ਜ਼ਖਮੀ

13:25 October 06

ਸ਼ਿਕਾਇਤਾਂ ਤੇ ਸੁਝਾਅ ਲਈ ਰਾਜਾ ਵੜਿੰਗ ਨੇ ਜਾਰੀ ਕੀਤਾ ਵਾਟਸਐਪ ਨੰਬਰ

  • ਟਰਾਂਸਪੋਰਟ ਵਿਭਾਗ ਦੀ ਕਿਸੇ ਵੀ ਸ਼ਿਕਾਇਤ ਤੇ ਸੁਝਾਅ ਲਈ ਨਿੱਜੀ ਵੱਟਸਐਪ ਨੰਬਰ 94784-54701 ਅੱਜ ਤੋਂ ਸ਼ੁਰੂ ਹੈ ।
    ਤੁਸੀ ਆਪਣੀ ਸ਼ਿਕਾਇਤ ਤੇ ਸੁਝਾਅ ਇਸ ਵੱਟਸਐਪ ਨੰਬਰ ਤੇ ਬੇਝਿਜਕ ਭੇਜ ਸਕਦੇ ਹੋ । pic.twitter.com/UDokFC6Q9U

    — Amarinder Singh Raja (@RajaBrar_INC) October 6, 2021 " class="align-text-top noRightClick twitterSection" data=" ">
  • ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਜਾਰੀ ਕੀਤਾ ਵਾਟਸਐਪ ਨੰਬਰ
  • ਟਰਾਂਸਪੋਰਟ ਵਿਭਾਗ ਦੀ ਕਿਸੇ ਵੀ ਸ਼ਿਕਾਇਤ ਤੇ ਸੁਝਾਅ ਲਈ ਨਿੱਜੀ ਵੱਟਸਐਪ ਨੰਬਰ 94784-54701 ਅੱਜ ਤੋਂ ਸ਼ੁਰੂ
  • ਲੋਕ ਆਪਣੀ ਸ਼ਿਕਾਇਤ ਤੇ ਸੁਝਾਅ ਇਸ ਵੱਟਸਐਪ ਨੰਬਰ ਤੇ ਬੇਝਿਜਕ ਭੇਜ ਸਕਦੇ ਹਨ
  • ਖੁਦ ਟਵੀਟ ਕਰ ਦਿੱਤੀ ਜਾਣਕਾਰੀ

13:19 October 06

ਰਾਹੁਲ, ਪ੍ਰਿਯੰਕਾ ਤੇ ਤਿੰਨ ਹੋਰਨਾਂ ਨੂੰ ਮਿਲੀ ਲਖੀਮਪੁਰ ਜਾਣ ਦੀ ਇਜਾਜ਼ਤ

  • State government has given permission to Congress leaders Rahul Gandhi, Priyanka Gandhi and three other people to visit Lakhimpur Kheri: Home Department, UP Government pic.twitter.com/sXOquXOkvJ

  • ਕਾਂਗਰਸ ਲੀਡਰਾਂ ਨੂੰ ਲਖੀਮਪੁਰ ਜਾਣ ਦੀ ਮਿਲੀ ਆਗਿਆ
  • ਯੂਪੀ ਸਰਕਾਰ ਨੇ ਕਾਂਗਰਸੀ ਨੇਤਾਵਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਤਿੰਨ ਹੋਰ ਲੋਕਾਂ ਨੂੰ ਲਖੀਮਪੁਰ ਖੀਰੀ ਆਉਣ ਦੀ ਆਗਿਆ ਦੇ ਦਿੱਤੀ
  • ਰਾਹੁਲ ਦੇ ਨਾਲ ਭੁਪੇਸ਼ ਬਘੇਲ, ਚਰਨਜੀਤ ਚੰਨੀ, ਕੇਸੀ ਵੇਣੂਗੋਪਾਲ ਤੇ ਰਣਦੀਪ ਸੁਰਜੇਵਾਲਾ ਜਾਣਗੇ

12:58 October 06

ਇਹ ਸਾਡੀ ਡਿਊਟੀ ਹੈ ਕਿ ਅਸੀਂ ਆਪਣੇ ਕਿਸਾਨਾਂ ਨਾਲ ਖੜੀਏ

ਰਾਹੁਲ ਗਾਂਧੀ ਭੁਪੇਸ਼ ਬਘੇਲ ਅਤੇ ਚਰਨਜੀਤ ਚੰਨੀ ਲਖਨਉ ਜਾਣ ਵਾਲੀ ਉਡਾਣ ਵਿੱਚ ਸਵਾਰ
  • ਲਖੀਮਪੁਰ ਜਾਂਦੇ ਹੋਏ ਚੰਨੀ ਦਾ ਬਿਆਨ
  • ਇਹ ਸਾਡੀ ਡਿਊਟੀ ਹੈ ਕਿ ਅਸੀਂ ਆਪਣੇ ਕਿਸਾਨਾਂ ਨਾਲ ਖੜੀਏ
  • ਕਿਸਾਨੀ ਸੰਕਟ ਵਿੱਚ ਆ ਤਾਂ ਅਸੀਂ ਘਰੇ ਨਹੀਂ ਬੈਠ ਸਕਦੇ
  • ਕਾਂਗਰਸ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ
  • ਪ੍ਰਿਯੰਕਾਂ ਗਾਂਧੀ ਸ਼ਹੀਦਾਂ ਦਾ ਖੂਨ ਹੈ ਉਹ ਪਿੱਛੇ ਹਟਣ ਵਾਲੇ ਨਹੀਂ

12:48 October 06

ਰਾਹੁਲ ਗਾਂਧੀ, ਭੁਪੇਸ਼ ਬਘੇਲ ਅਤੇ ਚਰਨਜੀਤ ਚੰਨੀ ਲਖਨਉ ਜਾਣ ਵਾਲੀ ਉਡਾਣ ਵਿੱਚ ਸਵਾਰ

ਦਿੱਲੀ: ਕਾਂਗਰਸ ਦੇ ਨੇਤਾ ਰਾਹੁਲ ਗਾਂਧੀ, ਭੁਪੇਸ਼ ਬਘੇਲ ਅਤੇ ਚਰਨਜੀਤ ਚੰਨੀ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਉੱਤਰ ਪ੍ਰਦੇਸ਼ ਦੇ ਲਖਨਉ ਜਾਣ ਵਾਲੀ ਉਡਾਣ ਵਿੱਚ ਸਵਾਰ।

12:28 October 06

ਸੂਤਰਾ ਦੇ ਹਵਾਲੇ ਤੋਂ ਖਬਰ, ਗ੍ਰਹਿ ਮੰਤਰੀ ਅਜੈ ਮਿਸ਼ਰਾ ਦਾ ਮੁੰਡਾ ਕਰ ਸਕਦਾ ਹੈ ਆਤਮ ਸਮਰਪਣ

  • ਲਖੀਮਪੁਰ ਖੀਰੀ ਕਾਂਡ ਨਾਲ ਜੁੜੀ ਵੱਡੀ ਖਬਰ
  • ਸੂਤਰਾ ਦੇ ਹਵਾਲੇ ਤੋਂ ਖਬਰ
  • ਗ੍ਰਹਿ ਮੰਤਰੀ ਅਜੈ ਮਿਸ਼ਰਾ ਦਾ ਮੁੰਡਾ ਕਰ ਸਕਦਾ ਹੈ ਆਤਮ ਸਮਰਪਣ

12:22 October 06

  • ਲਖੀਮਪੁਰ ਖੀਰੀ ਕਾਂਡ ਤੇ ਉਤਰ ਪ੍ਰਦੇਸ ਮੰਤਰੀ ਸਿਦਾਰਥ ਨਾਥ ਦਾ ਬਿਆਨ
  • ਸਥਿਤੀ ਨੂੰ ਨਿਯੰਤਰਣ ਵਿੱਚ ਆਉਣ ਦਿਓ ਅਤੇ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ
  • ਜਦੋਂ ਇਹ ਚੀਜ਼ਾਂ ਹੋਣਗੀਆਂ, ਅਸੀਂ ਉਨ੍ਹਾਂ ਨੂੰ (ਸਿਆਸੀ ਨੇਤਾਵਾਂ) ਨੂੰ ਉੱਥੇ (ਲਖੀਮਪੁਰ ਖੀਰੀ) ਜਾਣ ਦੀ ਇਜਾਜ਼ਤ ਦੇਵਾਂਗੇ.
  • ਅਸੀਂ ਜਿੰਨੀ ਜਲਦੀ ਹੋ ਸਕੇ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ

12:15 October 06

ਕਾਂਗਰਸ ਦਾ ਵਫਦ ਲਖੀਮਪੁਰ ਲਈ ਰਵਾਨਾ

  • ਕਾਂਗਰਸ ਦੇ ਸੂਤਰਾਂ ਦੇ ਹਵਾਲੇ ਤੋਂ ਖਬਰ
  • ਲਖਨਊ ਜਾ ਰਹੇ ਰਾਹੁਲ ਗਾਂਧੀ ਨੂੰ ਦਿੱਲੀ ਏਅਰ ਪੋਰਟ ਤੇ ਕੁਝ ਸਮੇਂ ਲਈ ਰੋਕਿਆ ਗਿਆ ਸੀ
  • ਰਾਹੁਲ, ਚੰਨੀ ਤੇ ਬਘੇਲ ਜਾ ਰਹੇ ਲਖੀਮਪੁਰ

11:25 October 06

ਕਪਿਲ ਸਿੱਬਲ ਨੇ ਟਵੀਟ ਕਰਕੇ ਸੁਪਰੀਮ ਕੋਰਟ ਨੂੰ ਲਖੀਨਪੁਰ ਖੀਰੀ ਲਈ ਸਵੈ ਨੋਟਿਸ ਲੈਣ ਲਈ ਕਿਹਾ

  • Supreme Court

    There was a time when there was no YouTube , no social media , the Supreme Court acted suo motu on the basis of news in the print media

    It heard the voice of the voiceless

    Today when our citizens are run over and killed

    The Supreme Court is requested to act

    — Kapil Sibal (@KapilSibal) October 6, 2021 " class="align-text-top noRightClick twitterSection" data=" ">

ਕਪਿਲ ਸਿੱਬਲ ਨੇ ਟਵੀਟ ਕਰਕੇ ਸੁਪਰੀਮ ਕੋਰਟ ਨੂੰ ਕਿਹਾ ਹੈ:  

ਇੱਕ ਸਮਾਂ ਸੀ ਜਦੋਂ ਯੂਟਿਉਬ ਨਹੀਂ ਸੀ, ਸੋਸ਼ਲ ਮੀਡੀਆ ਨਹੀਂ ਸੀ, ਸੁਪਰੀਮ ਕੋਰਟ ਨੇ ਪ੍ਰਿੰਟ ਮੀਡੀਆ ਵਿੱਚ ਖਬਰਾਂ ਦੇ ਆਧਾਰ 'ਤੇ ਸੁ ਮੋਟੋ (ਖੁਦ ਕਾਰਵਾਈ) ਕਰਦੀ ਸੀ  

ਇਸਨੇ ਅਵਾਜ਼ਹੀਣਾਂ ਦੀ ਆਵਾਜ਼ ਸੁਣੀ ਹੈ

ਅੱਜ ਜਦੋਂ ਸਾਡੇ ਨਾਗਰਿਕ ਗੱਡੀ ਚੜ੍ਹਾ ਕੇ ਮਾਰੇ ਗਏ

ਸੁਪਰੀਮ ਕੋਰਟ ਨੂੰ ਬੇਨਤੀ ਹੈ ਕਿ ਉਹ ਕਾਰਵਾਈ ਕਰੇ

11:17 October 06

ਸਚਿਨ ਪਾਇਲਟ ਤੇ ਆਚਾਰਿਆ ਪ੍ਰਮੋਦ ਕ੍ਰਿਸ਼ਨਨ ਸੀਤਾਪੁਰ ਲਈ ਰਵਾਨਾ

ਸਚਿਨ ਪਾਇਲਟ ਦਿੱਲੀ ਪੰਹੁਚੇ, ਉਹ ਗਾਜ਼ੀਪੁਰ ਦੇ ਰਸਤੇ ਸੜਕ ਰਾਹੀਂ ਲਖੀਮਪੁਰ ਖੀਰੀ ਜਾ ਰਹੇ ਹਨ। ਸਚਿਨ ਪਾਇਲਟ ਤੇ ਆਚਾਰਿਆ ਪ੍ਰਮੋਦ ਕ੍ਰਿਸ਼ਨਨ ਸੜਕ ਰਸਤਿਉਂ ਸੀਤਾਪੁਰ ਲਈ ਰਵਾਨਾ।

10:50 October 06

ਮੇਰਾ ਪਰਿਵਾਰ ਵਿਹਾਰ ਦੀ ਪਰਵਾਹ ਨਹੀਂ ਕਰਦਾ, ਇਹ ਸਾਡੀ ਸਿਖਲਾਈ ਹੈ: ਰਾਹੁਲ ਗਾਂਧੀ

ਸੀਐਮ ਚੰਨੀ ਵੀ ਰਵਾਨਾ

ਇੱਕ ਬਿਰਤਾਂਤ ਹੈ ਜੋ ਉਨ੍ਹਾਂ ਸ਼ਕਤੀਆਂ ਦੁਆਰਾ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਪਰ ਇਸ ਬਿਰਤਾਂਤ ਦੀ ਇੱਕ ਸੀਮਾ ਹੈ।

ਅਸੀਂ ਲੋਕਤੰਤਰੀ ਪ੍ਰਕਿਰਿਆ ਨੂੰ ਕਾਇਮ ਰੱਖਣ ਲਈ ਜ਼ੋਰ ਦੇ ਰਹੇ ਹਾਂ।

10:43 October 06

ਹਾਂ, ਪ੍ਰਿਯੰਕਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪਰ ਇਹ ਕਿਸਾਨਾਂ ਨਾਲ ਜੁੜਿਆ ਮਾਮਲਾ ਹੈ: ਰਾਹੁਲ ਗਾਂਧੀ

  • ਉਥੇ ਸੰਸਥਾਗਤ ਢਾਂਚੇ 'ਤੇ ਹੁਣ ਭਾਜਪਾ-ਆਰਐਸਐਸ ਦਾ ਦਬਦਬਾ ਹੈ। ਸਾਰੀਆਂ ਸੰਸਥਾਵਾਂ ਨਿਯੰਤਰਣ ਵਿੱਚ ਹਨ। ਸਾਡੇ ਦੇਸ਼ ਵਿੱਚ ਪਹਿਲਾਂ ਲੋਕਤੰਤਰ ਹੁੰਦਾ ਸੀ, ਜੋ ਹੁਣ ਤਾਨਾਸ਼ਾਹੀ ਵਿੱਚ ਬਦਲ ਗਿਆ ਹੈ।
  • ਵਿਰੋਧੀ ਧਿਰ ਦਾ ਫਰਜ਼ ਦਬਾਅ ਬਣਾਉਣਾ ਹੈ ਤਾਂ ਜੋ ਸਰਕਾਰ ਅਜਿਹੇ ਮਾਮਲਿਆਂ ਵਿੱਚ ਸਹੀ ਕਾਰਵਾਈ ਕਰੇ। ਜੇ ਅਸੀਂ ਹਾਥਰਸ ਨਾ ਗਏ ਹੁੰਦੇ, ਤਾਂ ਅਪਰਾਧੀ ਸਪਾਟ ਫਰੀ ਹੋ ਜਾਂਦੇ।

10:39 October 06

ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ

  1. ਕੱਲ੍ਹ, ਪ੍ਰਧਾਨ ਮੰਤਰੀ ਲਖਨਉ ਵਿੱਚ ਸਨ ਪਰ ਉਹ ਲਖੀਮਪੁਰ ਖੀਰੀ ਨਹੀਂ ਗਏ।
  2. ਪੋਸਟਮਾਰਟਮ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸਨੂੰ ਰੋਕਿਆ ਜਾ ਰਿਹਾ ਹੈ।
  3. ਅਸੀਂ ਇੱਕ ਚਿੱਠੀ ਲਿਖੀ ਹੈ, 3 ਲੋਕ ਉਥੇ ਜਾ ਰਹੇ ਹਨ ਜੋ ਧਾਰਾ 144 ਦਾ ਵਿਰੋਧ ਨਹੀਂ ਕਰਦੇ।
  4. ਇਹ ਦੂਜੀ ਘਟਨਾ ਹੈ, ਇਸ ਤੋਂ ਪਹਿਲਾਂ, ਇਹੀ ਘਟਨਾਵਾਂ ਦੀ ਲੜੀ ਹਾਥਰਸ ਵਿੱਚ ਹੋਈ ਸੀ।
  5. ਯੂਪੀ ਵਿੱਚ ਇਹ ਇੱਕ ਨਵੀਂ ਕਿਸਮ ਦੀ ਰਾਜਨੀਤੀ ਹੈ।
  6. ਅਸੀਂ ਦੁਖੀ ਪਰਿਵਾਰਾਂ ਦੀ ਮਦਦ ਲਈ ਉੱਥੇ ਜਾਣਾ ਚਾਹੁੰਦੇ ਹਾਂ। ਉਨ੍ਹਾਂ ਨੇ ਦੂਜੀਆਂ ਪਾਰਟੀਆਂ ਨੂੰ ਇਜਾਜ਼ਤ ਦੇ ਦਿੱਤੀ ਹੈ।

10:37 October 06

ਲਖੀਮਪੁਰ ਖੀਰੀ ਜਾਣ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ

  1. ਇਹ ਆਪਣੇ ਦੇਸ਼ ਦੇ ਕਿਸਾਨਾਂ 'ਤੇ ਇੱਕ ਯੋਜਨਾਬੱਧ ਹਮਲਾ ਹੈ। ਇਹ ਹੰਕਾਰ ਹੈ ਕਿਉਂਕਿ ਸਰਕਾਰ ਕਿਸਾਨਾਂ ਦੀ ਸ਼ਕਤੀ ਨੂੰ ਨਹੀਂ ਸਮਝ ਰਹੀ
  2. ਹਾਲ ਹੀ ਦੇ ਦਿਨਾਂ ਵਿੱਚ, ਸਰਕਾਰ ਦੁਆਰਾ ਕਿਸਾਨਾਂ ਉੱਤੇ ਹਮਲੇ ਹੋ ਰਹੇ ਹਨ। ਭਾਜਪਾ ਦੇ ਐਚਐਮ ਦੇ ਬੇਟੇ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ।
  3. ਭੂਮੀ ਗ੍ਰਹਿਣ ਬਿੱਲ ਦੇ ਬਾਅਦ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਉਲਟਾਉਣ ਨੂੰ ਲੈ ਕੇ ਕਿਸਾਨਾਂ 'ਤੇ ਲਗਾਤਾਰ ਹਮਲੇ।

10:24 October 06

ਯੂਪੀ ਸਰਕਾਰ ਦੀ ਮਨਾਹੀ ਦੇ ਬਾਵਜੂਦ ਕਾਂਗਰਸ ਦਾ 5 ਮੈਂਬਰੀ ਵਫਦ ਜਾਵੇਗਾ ਲਖੀਮਪੁਰ ਖੀਰੀ

ਯੂਪੀ ਸਰਕਾਰ ਦੀ ਮਨਾਹੀ ਦੇ ਬਾਵਜੂਦ ਕਾਂਗਰਸ ਦਾ 5 ਮੈਂਬਰੀ ਵਫਦ ਲਖੀਮਪੁਰ ਖੀਰੀ ਜਾਵੇਗਾ। ਰਾਹੁਲ ਗਾਂਧੀ ਦੇ ਨਾਲ ਮੁੱਖ ਮੰਤਰੀ ਚਰਨਜੀਤ ਚੰਨੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਕੇ ਸੀ ਵੇਣੁਗੋਪਾਲ ਤੇ ਰਣਦੀਪ ਸੁਰਜੇਵਾਲਾ ਵੀ ਜਾਣਗੇ।  

10:00 October 06

ਪਿਛਲੇ 24 ਘੰਟਿਆਂ ਵਿੱਚ 18,833 ਨਵੇਂ ਕੋਵਿਡ ਦੇ ਮਾਮਲੇ, 278 ਮੌਤਾਂ

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 18,833 ਨਵੇਂ ਕੋਵਿਡ 19 ਕੇਸ ਸਾਹਮਣੇ ਆਏ ਹਨ ਅਤੇ 278  ਮੌਤਾਂ ਹੋਈਆਂ ਹਨ।

ਐਕਟਿਵ ਮਾਮਲੇ: 2,46,687  

ਕੁੱਲ ਸਿਹਤਯਾਬ: 3,38,53,048

ਮੌਤਾਂ ਦੀ ਗਿਣਤੀ: 4,49,538

09:43 October 06

ਲਖੀਮਪੁਰ ਖੀਰੀ ਗਏ ਵਫ਼ਦ ਦੀ ਗ੍ਰਿਫ਼ਤਾਰੀ ਵਿਰੁੱਧ 'ਆਪ' ਦਾ ਪ੍ਰਦਰਸ਼ਨ ਅੱਜ

'ਆਪ' ਦੀ ਸੂਬਾਈ ਲੀਡਰਸ਼ਿਪ ਅੱਜ ਲਖੀਮਪੁਰ ਖੀਰੀ ਕਾਂਡ ਅਤੇ ਪੀੜਤ ਪਰਿਵਾਰਾਂ ਨੂੰ ਮਿਲਣ ਜਾ ਰਹੇ 'ਆਪ' ਦੇ ਵਫ਼ਦ ਦੀ ਗ੍ਰਿਫਤਾਰੀ ਲਈ ਪੰਜਾਬ ਦੇ ਰਾਜਪਾਲ ਭਵਨ, ਦਾ ਘਿਰਾਓ ਕਰੇਗੀ।  

08:53 October 06

ਅਕਾਲੀ ਦਲ ਸਾਂਸਦ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ

ਬਾਦਲ ਪਰਿਵਾਰ ਵੱਲੋਂ ਜਾਰੀ ਅਖੰਡ ਪਾਠ ਸਹਿਬ ਦੀ ਲੜੀ ਅਧੀਨ ਭੋਗ ਸ੍ਰੀ ਅਖੰਡ ਪਾਠ ਸਾਹਿਬ ਅਤੇ ਨਵੇਂ ਪਾਠ ਦੀ ਅਰੰਭਤਾ ਮੌਕੇ ਭਰੀ ਹਾਜਰੀ।

ਉਸ ਤੋਂ ਬਾਅਦ ਗਿਲਵਾਲੀ ਡੇਰੇ ਵਿਖੇ ਧਾਰਮਿਕ ਸਮਾਗਮ ਵਿੱਚ ਹੋਣਗੇ ਸ਼ਾਮਲ 

08:32 October 06

ਪੰਜਾਬ ਕਾਂਗਰਸ ਲਖੀਮਪੁਰ ਖੀਰੀ ਵੱਲ ਕਰੇਗੀ ਮਾਰਚ, ਧਾਰਾ 144 ਕਾਰਨ ਰਾਹੁਲ ਨੂੰ ਨਹੀਂ ਮਿਲੀ ਇਜਾਜ਼ਤ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Former Congress President Rahul Gandhi) ਦੀ ਅਗਵਾਈ ਵਿੱਚ ਪਾਰਟੀ ਦੇ 5 ਮੈਂਬਰੀ ਵਫ਼ਦ ਨੇ ਅੱਜ ਲਖੀਮਪੁਰ ਖੀਰੀ (Lakhimpur Kheri) ਦਾ ਦੌਰਾ ਕਰਨਾ ਸੀ। ਪਰ ਯੋਗੀ ਸਰਕਾਰ ਨੇ ਧਾਰਾ 144 ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਇਜਾਜ਼ਾਤ ਦੇਣ ਤੋਂ ਇਨਕਾਰ ਕਰ ਦਿੱਤਾ।  

ਮੰਗਲਵਾਰ ਨੂੰ ਨਵਜੋਤ ਸਿੱਧੂ ਨੇ ਟਵੀਟ ਕਰ ਕਿਹਾ ਸੀ: ਜੇ, ਕੱਲ੍ਹ ਤੱਕ, ਕਿਸਾਨਾਂ ਦੇ ਬੇਰਹਿਮੀ ਨਾਲ ਕਤਲ ਦੇ ਪਿੱਛੇ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਅਤੇ ਸਾਡੇ ਨੇਤਾ @ਪ੍ਰਿਯੰਕਾ ਗਾਂਧੀ, ਜੋ ਗੈਰਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤੇ ਗਏ, ਕਿਸਾਨਾਂ ਲਈ ਲੜ ਰਹੇ, ਨੂੰ ਨਾ ਛੱਡਿਆ ਗਿਆ, ਪੰਜਾਬ ਕਾਂਗਰਸ ਲਖੀਮਪੁਰ ਖੀਰੀ ਵੱਲ ਮਾਰਚ ਕਰੇਗੀ!

Last Updated : Oct 6, 2021, 8:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.