ETV Bharat / bharat

ਕਿਸਾਨਾਂ ਅੱਗੇ ਝੁਕੀ ਸਰਕਾਰ, ਹਰਿਆਣਾ-ਪੰਜਾਬ 'ਚ ਝੌਨੇ ਦੀ ਖਰੀਦ ਕੱਲ ਤੋਂ ਸ਼ੁਰੂ - Breaking News

ਬ੍ਰੇਕਿੰਗ ਨਿਊਜ਼
ਬ੍ਰੇਕਿੰਗ ਨਿਊਜ਼
author img

By

Published : Oct 2, 2021, 9:59 AM IST

Updated : Oct 2, 2021, 5:17 PM IST

17:05 October 02

ਕਿਸਾਨਾਂ ਅੱਗੇ ਝੁਕੀ ਸਰਕਾਰ, ਹਰਿਆਣਾ-ਪੰਜਾਬ 'ਚ ਝੌਨੇ ਦੀ ਖਰੀਦ ਕੱਲ ਤੋਂ ਸ਼ੁਰੂ

  • ਝੌਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਵੱਡੀ ਖਬਰ 
  • ਕਿਸਾਨਾਂ ਦੇ ਪ੍ਰਦਰਸ਼ਨ ਅੱਗੇ ਝੁੱਕੀ ਕੇਂਦਰ ਸਰਕਾਰ 
  • ਪੰਜਾਬ ਤੇ ਹਰਿਆਣਾ ਵਿੱਚ 3 ਅਕਤੂਬਰ ਤੋਂ ਝੌਨੇ ਦੀ ਸਰਕਾਰੀ ਖਰੀਦ ਸ਼ੁਰੂ 

14:29 October 02

ਗਾਂਧੀ ਜੀ ਅਤੇ ਸ਼ਾਸਤਰੀ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਾਂਗਾ: ਸਿੱਧੂ

  • Will uphold principles of Gandhi Ji & Shastri Ji … Post or No Post will stand by @RahulGandhi & @priyankagandhi ! Let all negative forces try to defeat me, but with every ounce of positive energy will make Punjab win, Punjabiyat (Universal Brotherhood) win & every punjabi win !! pic.twitter.com/6r4pYte06E

    — Navjot Singh Sidhu (@sherryontopp) October 2, 2021 " class="align-text-top noRightClick twitterSection" data=" ">
  • ਗਾਂਧੀ ਜਯੰਤੀ ਨੂੰ ਲੈ ਕੇ ਸਿੱਧੂ ਦਾ ਟਵੀਟ
  • ਗਾਂਧੀ ਜੀ ਅਤੇ ਸ਼ਾਸਤਰੀ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਾਂਗਾ
  • ਅਹੁਦੇ ਜਾਂ ਕੋਈ ਅਹੁਦੇਦਾਰ ਨਾਲ ਖੜ੍ਹਾ ਨਹੀਂ ਹੋਵੇਗਾ
  • ਸਾਰੀਆਂ ਨਕਾਰਾਤਮਕ ਤਾਕਤਾਂ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨ, ਪਰ ਸਕਾਰਾਤਮਕ ਊਰਜਾ ਦੇ ਹਰ ਸੁਆਸ ਨਾਲ ਪੰਜਾਬ ਨੂੰ ਜਿੱਤ, ਪੰਜਾਬੀਅਤ (ਵਿਸ਼ਵਵਿਆਪੀ ਭਾਈਚਾਰਾ) ਅਤੇ ਹਰ ਪੰਜਾਬੀ ਦੀ ਜਿੱਤ ਹੋਵੇਗੀ !!

14:09 October 02

ਬੇਅਦਬੀ ਮਾਮਲੇ ਵਿਚ ਨਾਮਜਦ ਡੇਰਾ ਪ੍ਰੇਮੀ ਨੂੰ ਮਾਰਨ ਦੀ ਕੋਸ਼ਿਸ਼, ਮੁਲਜ਼ਮ ਗ੍ਰਿਫਤਾਰ

  • ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਨਾਮਜਦ ਡੇਰਾ ਪ੍ਰੇਮੀ ਸ਼ਕਤੀ ਸਿੰਘ ਦੇ ਘਰ ਦਾਖਲ ਹੋਣ ਵਾਲਾ ਵਿਅਕਤੀ ਚੜਿਆ ਫਰੀਦਕੋਟ ਪੁਲਿਸ ਦੇ ਹੱਥੇ,
  • 2 ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ,
  • ਸ਼ਕਤੀ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਬੀਤੇ ਦਿਨੀ ਹੋਇਆ ਸੀ ਸ਼ਕਤੀ ਦੇ ਘਰ ਦਾਖਲ,
  • ਫੜ੍ਹੇ ਗਏ ਕਥਿਤ ਦੋਸ਼ੀ ਦੀ ਪਹਿਚਾਣ ਪਿੰਡ ਜਿਉਣ ਵਾਲਾ ਵਾਸੀ ਭੋਲਾ ਸਿੰਘ ਉਰਫ ਖਾਲਸਾ ਵਜੋਂ ਹੋਈ,
  • SP ਇਨਵੇਸਟੀਗੇਸ਼ਨ ਫਰੀਦਕੋਟ ਬਾਲ ਕ੍ਰਿਸ਼ਨ ਸਿੰਗਲਾ ਨੇ ਪ੍ਰੇਸਕਨਫਰੈਂਸ ਕਰ ਦਿੱਤੀ ਜਾਣਕਾਰੀ

13:32 October 02

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੁਨੀਲ ਜਾਖੜ ਨੂੰ ਮਿਲੇ

ਪੰਚਕੂਲਾ ਵਿੱਚ ਸੁਨੀਲ ਜਾਖੜ ਦੀ ਰਿਹਾਇਸ਼ ’ਤੇ ਮੀਟਿੰਗ

ਜਾਣਕਾਰੀ ਅਨੁਸਾਰ ਯੂਪੀਐਸਸੀ ਨੂੰ ਭੇਜੀ ਗਈ ਡੀਜੀਪੀ ਦੇ ਅਹੁਦੇ ਲਈ 10 ਨਾਵਾਂ ਦੀ ਸੂਚੀ ਤੋਂ ਬਾਅਦ ਰੰਧਾਵਾ ਨਾਰਾਜ਼ ਹਨ।

ਮੰਨਿਆ ਜਾ ਰਿਹਾ ਹੈ ਕਿ ਇਸ ਸੂਚੀ ਬਾਰੇ ਰੰਧਾਵਾ ਨਾਲ ਚਰਚਾ ਨਹੀਂ ਹੋਈ ਸੀ

ਸੂਤਰਾਂ ਅਨੁਸਾਰ ਰੰਧਾਵਾ ਇਸ ਕਾਰਨ ਨਾਰਾਜ਼ ਹਨ।

ਜਾਖੜ ਵੀ ਟਵੀਟਾਂ ਰਾਹੀਂ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ

ਸੁਨੀਲ ਜਾਖੜ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੋਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਹਨ

13:23 October 02

ਮੁੱਖ ਮੰਤਰੀ ਚੰਨੀ ਵੱਲੋਂ ਧਰਨਿਆਂ ਦੌਰਾਨ ਕਿਸਾਨਾਂ 'ਤੇ ਦਰਜ ਕੀਤੇ ਕੇਸ ਵਾਪਸ ਲੈਣ ਦੇ ਆਦੇਸ਼

  • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਲਵੇ ਟਰੈਕਾਂ 'ਤੇ ਧਰਨਿਆਂ ਦੌਰਾਨ ਆਰਪੀਐਫ ਦੁਆਰਾ ਕਿਸਾਨ ਸੰਗਠਨਾਂ ਦੇ ਮੈਂਬਰਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲੈਣ ਦੇ ਆਦੇਸ਼ ਦਿੱਤੇ,
  • ਆਰਪੀਐਫ ਦੇ ਚੇਅਰਮੈਨ ਨੂੰ ਤੁਰੰਤ ਲਾਗੂ ਕਰਨ ਲਈ ਲਿਖਿਆ
  • ਆਸ਼ੀਰਵਾਦ ਯੋਜਨਾ ਲੜਕੀਆਂ ਦੇ ਲਾਭਪਾਤਰੀਆਂ ਦੀ ਆਮਦਨੀ ਦੀ ਸੀਮਾ ਨੂੰ ਹਟਾਉਂਣ ਲਈ ਕਿਹਾ, ਜਿਨ੍ਹਾਂ ਨੇ ਕੋਵਿਡ ਦੌਰਾਨ ਮਾਪਿਆਂ ਨੂੰ ਗੁਆ ਦਿੱਤਾ ਹੈ
  • ਪੰਜਾਬ ਦੇ ਮੁੱਖ ਮੰਤਰੀ ਨੇ 1.1.2004 ਤੋਂ ਬਾਅਦ ਨਿਯੁਕਤ ਕੀਤੇ ਗਏ ਸਰਕਾਰੀ ਕਰਮਚਾਰੀਆਂ ਲਈ ਪਰਿਵਾਰਕ ਪੈਨਸ਼ਨ ਨੂੰ ਮਨਜ਼ੂਰੀ ਦਿੱਤੀ

13:18 October 02

ਝੋਨੇ ਦੀ ਖਰੀਦ: ਪੰਜਾਬ ਤੋਂ ਹਰਿਆਣਾ ਤੱਕ ਘਮਾਸਾਣ

ਪੰਜਾਬ ਤੋਂ ਹਰਿਆਣਾ ਤੱਕ ਘਮਾਸਾਣ
ਪੰਜਾਬ ਤੋਂ ਹਰਿਆਣਾ ਤੱਕ ਘਮਾਸਾਣ
  • ਝੋਨੇ ਦੀ ਖਰੀਦ 10 ਅਕਤੂਬਰ ਤੱਕ ਲੇਟ ਹੋਣ ਤੋਂ ਬਾਅਦ ਕਿਸਾਨਾਂ ਦਾ ਫੁੱਟਿਆ ਗੁੱਸਾ
  • ਹਰਿਆਣਾ ਵਿੱਚ  ਪ੍ਰਦਰਸ਼ਨਕਾਰੀ  ਕਿਸਾਨਾਂ ਨੇ ਭਾਜਪਾ ਵਿਧਾਇਕ ਅਸੀਮ ਗੋਇਲ ਦੇ ਘਰ ਦੇ ਬਾਹਰ ਕੀਤਾ ਹੰਗਾਮਾ

12:46 October 02

4 ਤਾਰੀਕ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਦਾ ਸਮਾਂ ਬਦਲਿਆ

  • 4 ਤਾਰੀਕ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਦਾ ਸਮਾਂ ਬਦਲਿਆ
  • ਸਵੇਰੇ 11 ਵਜੇ ਹੋਂਣ ਦੀ ਥਾਂ ਸ਼ਾਮੀ 6 ਵਜੇ ਹੋਵੇਗੀ ਮੀਟਿੰਗ

12:00 October 02

ਭਾਰੀ ਗਿਣਤੀ 'ਚ ਕਿਸਾਨ ਬ੍ਰਹਮਾ ਇੰਦਰਾ ਦੇ ਘਰ ਦੇ ਬਾਹਰ ਪਹੁੰਚੇ

  • ਕਿਸਾਨ ਬ੍ਰਹਮਾ ਇੰਦਰਾ ਦੇ ਘਰ ਪਟਿਆਲਾ ਦੇ ਬਾਹਰ ਪਹੁੰਚੇ।
  • ਦੂਜੇ ਪਾਸੇ ਕੁਝ ਕਿਸਾਨਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ,
  • ਪਰ ਵੱਡੀ ਗਿਣਤੀ ਵਿੱਚ ਕਿਸਾਨ ਬ੍ਰਾਹਮਣ ਧਰਾ ਦੇ ਘਰ ਦੇ ਬਾਹਰ ਪਹੁੰਚੇ ਅਤੇ ਝੌਨੇ ਦੀ ਫਸਲ ਦੀ ਖਰੀਦ ਨੂੰ ਲੈ ਕੇ ਸਰਕਾਰ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾਏ।

11:28 October 02

ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਖਰੀਦ ਕੱਲ ਤੋਂ ਸ਼ੁਰੂ ਕਰੇ

  • पंजाब के किसान बहुत परेशान हैं, केंद्र सरकार ने धान की खरीद को 10 दिन तक टाल दिया है, किसान लाखों क्विंटल धान अपने ट्रैक्टर में लेकर मंडियों के बाहर खड़ा है। सरकार से अपील है, धान की खरीद को कल से ही शुरू करवाएं। कांग्रेस सरकार भी अपने कलेश छोड़ किसानों की मदद करे। pic.twitter.com/2pgfO552QO

    — Arvind Kejriwal (@ArvindKejriwal) October 2, 2021 " class="align-text-top noRightClick twitterSection" data=" ">

ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਲਾਵਾਰਿਸ ਰਹਿ ਗਏ ਹਨ

09:50 October 02

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 24,354 ਨਵੇਂ ਮਾਮਲੇ, 234 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 24,354 ਨਵੇਂ ਮਾਮਲੇ ਸਾਹਮਣੇ ਆਏ ਹਨ, , ਜੋ 197 ਦਿਨਾਂ ਵਿੱਚ ਸਭ ਤੋਂ ਘੱਟ ਹਨ। ਮੁਲਕ ਵਿੱਚ ਐਕਟਿਵ ਕੇਸ 2,73,889 ਹਨ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦਾ ਕਹਿਣਾ ਹੈ ਕਿ 57,19,94,990 ਨਮੂਨਿਆਂ ਦੀ 1 ਅਕਤੂਬਰ ਤੱਕ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚ ਕੱਲ੍ਹ 14,29,258 ਨਮੂਨੇ ਸ਼ਾਮਲ ਹਨ।

Last Updated : Oct 2, 2021, 5:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.