ETV Bharat / bharat

LAC ਦੀ ਸਥਿਤੀ 'ਤੇ ਜਾਖੜ ਦਾ ਟਵੀਟ - Breaking News

ਬ੍ਰੇਕਿੰਗ
ਬ੍ਰੇਕਿੰਗ
author img

By

Published : Oct 1, 2021, 11:21 AM IST

Updated : Oct 1, 2021, 7:40 PM IST

19:27 October 01

LAC ਦੀ ਸਥਿਤੀ ਨੂੰ ਲੈ ਕੇ ਸੁਨੀਲ ਜਾਖੜ ਦਾ ਟਵੀਟ

  • Is it finally truce now, armistice sealed ? Or is it only a temporary ceasefire ?

    PS. I’m referring to situation at LAC after the recent Chinese intrusion into our territory. No inferences please.

    — Sunil Jakhar (@sunilkjakhar) October 1, 2021 " class="align-text-top noRightClick twitterSection" data=" ">
  • ਕੀ ਆਖਰਕਾਰ ਇਹ ਜੰਗਬੰਦੀ ਹੋ ਗਈ ਹੈ, ਜੰਗਬੰਦੀ ਨੂੰ ਸੀਲ ਕਰ ਦਿੱਤਾ ਗਿਆ ਹੈ ਜਾਂ ਕੀ ਇਹ ਸਿਰਫ ਇੱਕ ਅਸਥਾਈ ਜੰਗਬੰਦੀ ਹੈ ?
  • PS ਮੈਂ ਹਾਲ ਹੀ ਵਿੱਚ ਸਾਡੇ ਖੇਤਰ ਵਿੱਚ ਚੀਨੀ ਘੁਸਪੈਠ ਤੋਂ ਬਾਅਦ LAC ਦੀ ਸਥਿਤੀ ਦਾ ਜ਼ਿਕਰ ਕਰ ਰਿਹਾ ਹਾਂ। ਕਿਰਪਾ ਕਰਕੇ ਕੋਈ ਅਨੁਮਾਨ ਨਹੀਂ।

18:27 October 01

ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਰਕਾਰ ਦੀ ਪੈਰਵੀ ਕਰਨਗੇ ਆਰਐਸ ਬੈਂਸ

  • ਸੀਨੀਅਰ ਵਕੀਲ ਆਰਐਸ ਬੈਂਸ ਕੋਟਕਪੁਰਾ ਤੇ ਬਹਿਬਲਕਲਾਂ ਗੋਲੀਕਾਂਡ ਕੇਸ ਲਈ ਸਰਕਾਰ ਵੱਲੋਂ ਨਿਯੁਕਤ
  • ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਆਰਐਸ ਬੈਂਸ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਹੈ
  • ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀ ਕਾਂਡ ਵਿੱਚ ਸਰਕਾਰ ਦੀ ਪੈਰਵੀ ਕਰਨਗੇ

17:43 October 01

ਚੰਨੀ ਦੀ ਪੀਐਮ ਮੋਦੀ ਨਾਲ ਤਿੰਨ ਮੁੱਦਿਆ 'ਤੇ ਹੋਈ ਗੱਲ

  • ਮੁੱਖ ਮੰਤਰੀ ਚੰਨੀ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
  • ਸ੍ਰੀ ਦਰਬਾਰ ਸਾਹਿਬ ਦਾ ਮਾਡਲ ਕੀਤਾ ਭੇਟ

17:11 October 01

  • ਚੰਨੀ ਦੀ ਪੀਐਮ ਮੋਦੀ ਨਾਲ ਤਿੰਨ ਮੁੱਦਿਆ 'ਤੇ ਹੋਈ ਗੱਲ
  • ਤਿੰਨ ਬਿੱਲ ਦਾ ਝਗੜਾ ਖ਼ਤਮ ਕਰੋ
  • ਪੀ ਐਮ ਨੇ ਕਿਹਾ ਜਲਦੀ ਹੱਲ ਲੱਭਾਂਗੇ
  • ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ
  • ਚੰਨੀ ਵੱਲੋਂ ਕੋਰੀਡੋਰ ਖੋਲਣ ਦੀ ਮੰਗ

16:50 October 01

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੋ ਸਕਦੀ ਹੈ ਸੋਨੀਆ ਗਾਂਧੀ ਨਾਲ ਮੁਲਾਕਾਤ

  • ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਦੌਰੇ 'ਤੇ ਹਨ। ਦੇਰ ਸ਼ਾਮ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਨਿਵਾਸ 10 ਜਨਪਥ 'ਤੇ ਮਿਲ ਸਕਦੇ ਹਨ।
  • ਵੀਰਵਾਰ ਨੂੰ ਸਿੱਧੂ ਨਾਲ ਹੋਈ ਬੈਠਕ ਵਿੱਚ, ਮਾਮਲਾ ਬਣਿਆ ਸੀ ਜਾਂ ਨਹੀਂ, ਇਸ ਬਾਰੇ ਹਾਈਕਮਾਨ ਨਾਲ ਚਰਚਾ ਕੀਤੀ ਜਾਵੇਗੀ। ਕਿਉਂਕਿ ਹਾਈਕਮਾਨ ਨੇ ਸਿੱਧੂ ਨਾਲ ਗੱਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਸੀ।
  • ਪੰਜਾਬ ਦੇ ਮੌਜੂਦਾ ਸਿਆਸੀ ਘਟਨਾਕ੍ਰਮ ਬਾਰੇ ਹਾਈਕਮਾਨ ਨੂੰ ਜਾਣੂ ਕਰਵਾਉਣਗੇ। ਸਿੱਧੂ ਕਿਹੜੀਆਂ ਸ਼ਰਤਾਂ ਮੰਨਣ ਲਈ ਤਿਆਰ ਹਨ ? ਇਹ ਸੋਨੀਆ ਨੂੰ ਦੱਸਣਗੇ। ਸਿੱਧੂ ਦੇ ਅਸਤੀਫੇ 'ਤੇ ਕੀ ਕਰਨਾ ਹੈ ਇਸ ਬਾਰੇ ਸੋਨੀਆ ਫੈਸਲਾ ਕਰ ਸਕਦੀ ਹੈ।
  • ਸ਼ਾਮ ਨੂੰ ਸੋਨੀਆ ਨੂੰ ਕਿਸ ਸਮੇਂ ਮਿਲਣਗੇ, ਇਸ ਦਾ ਸਮਾਂ ਅਜੇ ਤੱਕ ਨਹੀਂ ਦੱਸਿਆ ਗਿਆ ਹੈ।

16:03 October 01

ਝੋਨੇ ਦੀ ਖਰੀਦ 'ਤੇ ਅਸ਼ਵਨੀ ਸ਼ਰਮਾ ਦਾ ਬਿਆਨ, ਮੀਂਹ ਦੇਰ ਨਾਲ ਪਿਆ ਜਿਸ ਕਾਰਨ ਝੋਨਾ ਅਜੇ ਵੀ ਗਿੱਲਾ

  • ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਹਰਜੀਤ ਗਰੇਵਾਲ ਮੌਜੂਦ ਹਨ
  • ਬਹੁਤ ਸਾਰੇ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾ ਰਹੀ ਹੈ।
  • ਝੋਨੇ ਦੀ ਖਰੀਦ ਦੇ ਬਾਰੇ ਵਿੱਚ, ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰ ਚੀਜ਼ ਨੂੰ ਰਾਜਨੀਤਕ ਰੂਪ ਵਿੱਚ ਵੇਖਣਾ ਗਲਤ ਹੈ, ਪਰ ਮੈਨੂੰ ਜਾਣਕਾਰੀ ਦਿੱਤੀ ਕਿ ਇਸ ਵਾਰ ਮੀਂਹ ਦੇਰ ਨਾਲ ਪਿਆ ਜਿਸ ਕਾਰਨ ਝੋਨਾ ਅਜੇ ਵੀ ਗਿੱਲਾ ਹੈ, ਇਸ ਲਈ ਖਰੀਦ ਨਹੀਂ ਕੀਤੀ ਗਈ ਹੈ।

15:38 October 01

ਝੋਨੇ ਦੀ ਖ਼ਰੀਦ ਨੂੰ 10 ਦਿਨਾਂ ਤੱਕ ਟਾਲਣਾ ਕਿਸਾਨ ਵਿਰੋਧੀ ਫ਼ੈਸਲਾ: ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਨਮੀ ਦਾ ਬਹਾਨਾ ਲਗਾ ਕੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਨੂੰ 10 ਦਿਨਾਂ ਤੱਕ ਟਾਲਣਾ ਕਿਸਾਨ-ਵਿਰੋਧੀ ਫ਼ੈਸਲਾ ਹੈ।  

ਚੰਡੀਗੜ੍ਹ ਵਿਖੇ ਭਾਰਤੀ ਖੁਰਾਕ ਨਿਗਮ ਦੇ ਦਫ਼ਤਰ ਵਿਖੇ ਝੋਨੇ ਦੀ ਭਰੀ ਟਰਾਲੀ ਲੈ ਕੇ ਪਹੁੰਚੇ ਹਾਂ।  

ਕਿਸਾਨਾਂ ਦੀ ਮਿਹਨਤ ਦਾ ਮੁੱਲ ਉਨ੍ਹਾਂ ਨੂੰ ਦਿਵਾਉਣ ਲਈ ਫ਼ਸਲ ਦੀ ਖਰੀਦ ਜਲਦ ਸ਼ੁਰੂ ਕਰਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਸੰਘਰਸ਼ ਜਾਰੀ ਰਹੇਗਾ 

14:58 October 01

ਮੁੱਖ ਮੰਤਰੀ ਚੰਨੀ ਆਪਣੇ ਦਿੱਲੀ ਨਿਵਾਸ ਕਪੂਰਥਲਾ ਹਾਊਸ 'ਤੇ ਪਹੁੰਚੇ

  • ਪੰਜਾਬ ਦੇ ਮੁੱਖ ਮੰਤਰੀ ਚੰਨੀ ਆਪਣੇ ਦਿੱਲੀ ਨਿਵਾਸ ਕਪੂਰਥਲਾ ਹਾਊਸ 'ਤੇ ਪਹੁੰਚੇ।
  • ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਮ 4 ਵਜੇ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ।
  • ਸੋਨੀਆ ਗਾਂਧੀ ਨਾਲ ਮੁਲਾਕਾਤ ਦੀ ਪੁਸ਼ਟੀ ਨਹੀਂ ਹੋਈ।

14:09 October 01

ਝੋਨੇ ਦੀ ਖਰੀਦ ਨੂੰ ਲੈ ਕੇ ਸੁਖਬੀਰ ਬਾਦਲ ਨੇ FCI ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ: ਝੋਨੇ ਦੀ ਖਰੀਦ, ਜੋ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ ਪਰ ਹੁਣ ਕੇਂਦਰ ਸਰਕਾਰ ਨੇ ਇਸਨੂੰ 11 ਅਕਤੂਬਰ ਨੂੰ ਕਰ ਦਿੱਤਾ ਹੈ, ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਚੰਡੀਗੜ੍ਹ ਫੂਡ ਕਾਰਪੋਰੇਸ਼ਨ ਦੇ ਸੈਕਟਰ 31 ਦੇ ਦਫਤਰ ਪਹੁੰਚੇ। ਉਨ੍ਹਾਂ ਨਾਲ ਦਲਜੀਤ ਚੀਮਾ, ਐਨ ਕੇ ਸ਼ਰਮਾ ਵੀ ਮੌਜੂਦ ਸਨ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਕਹਿ ਕੇ ਕਿ ਨਮੀ ਦਾ ਪੱਧਰ ਉੱਚਾ ਹੈ, ਇਸ ਲਈ ਖਰੀਦ ਮੁਲਤਵੀ ਕਰ ਦਿੱਤੀ ਗਈ ਅਤੇ 10 ਦਿਨਾਂ ਬਾਅਦ ਪਹਿਲੀ ਵਾਰ ਖਰੀਦ ਦੇਰੀ ਨਾਲ ਹੋਈ।

ਲਿਫਟਿੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ

ਨਾ ਹੀ ਬਾਰਦਾਨਾ ਲਿਆਂਦਾ ਗਿਆ ਹੈ

ਇਸੇ ਕਰਕੇ ਮੈਂ ਡੀਜੀਐਮ FCI ਨੂੰ ਮਿਲਣ ਪਹੁੰਚਿਆ ਹਾਂ: ਸੁਖਬੀਰ ਬਾਦਲ

ਮੈਂ ਨਮੀ ਦੇ ਪੱਧਰ ਨੂੰ ਵੇਖਣ ਦੀ ਅਪੀਲ ਕਰ ਰਿਹਾ ਹਾਂ ਕਿ ਉਹ ਨਮੀ ਨੂੰ ਵੇਖਣ ਅਤੇ ਇੱਕ ਜਾਂ 2 ਦਿਨਾਂ ਵਿੱਚ ਖਰੀਦ ਸ਼ੁਰੂ ਕਰਨ

12:47 October 01

ਪੰਜਾਬ ਕਾਂਗਰਸ ਕਲੇਸ਼: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਰਵਾਨਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਰਵਾਨਾ

11:59 October 01

ਨਵਜੋਤ ਸਿੰਘ ਸਿੱਧੂ ਨਾਲ ਸਹਿਮਤੀ ਹੋ ਗਈ ਹੈ: ਪ੍ਰਤਾਪ ਸਿੰਘ ਬਾਜਵਾ

ਇਕ ਚਰਚ ਦਾ ਉਦਘਾਟਨ ਕਰਨ ਲਈ ਗੁਰਦਾਸਪੁਰ ਪਹੁੰਚੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕੁਝ ਮੁੱਦਿਆਂ 'ਤੇ ਇਤਰਾਜ਼ ਉਠਾਏ ਸਨ, ਜਿਸ 'ਤੇ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਅਤੇ ਆਪਸੀ ਸਮਝੌਤਾ ਹੋ ਗਿਆ ਹੈ, ਇਹ ਮਾਮਲਾ ਜਲਦੀ ਹੀ ਸੁਲਝਾ ਲਿਆ ਜਾਵੇਗਾ।  

ਕੈਪਟਨ ਦਾ ਪਾਰਟੀ ਛੱਡਣਾ ਕੈਪਟਨ ਦਾ ਨਿੱਜੀ ਫੈਸਲਾ ਹੈ।

11:35 October 01

ਟਾਟਾ ਸਮੂਹ ਏਅਰ ਇੰਡੀਆ ਦਾ ਨਵਾਂ ਮਾਲਕ ਬਣ ਗਿਆ, ਬੋਲੀ 'ਚ ਹੋਇਆ ਫੈਸਲਾ

11:13 October 01

ਝੋਨੇ ਦੀ ਖਰੀਦ ਨੂੰ ਲੈ ਕੇ ਚਰਨਜੀਤ ਚੰਨੀ ਪੀਐਮ ਨਾਲ ਕਰਨਗੇ ਮੁਲਾਕਾਤ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਜਾ ਰਹੇ ਹਨ। ਸੂਤਰਾਂ ਮੁਤਾਬਕ ਝੋਨੇ ਦੀ ਖਰੀਦ ਨੂੰ ਲੈ ਕੇ ਚਰਨਜੀਤ ਚੰਨੀ ਪੀਐਮ ਨਾਲ ਮੁਲਾਕਾਤ ਕਰਨਗੇ। ਪੰਜਾਬ ਸਰਕਾਰ ਨੇ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਤੈਅ ਕੀਤੀ ਸੀ ਪਰ ਕੇਂਦਰ ਸਰਕਾਰ ਨੇ ਬੀਤੀ ਦਿਨੀਂ ਇਸ ਨੂੰ 11 ਅਕਤੂਬਰ ਕਰ ਦਿੱਤਾ ਹੈ। 

Last Updated : Oct 1, 2021, 7:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.