- 1 ਆਈਏਐਸ ਅਤੇ 2 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਨਵਾਂ ਓਐਸਡੀ
- ਪੀਸੀਐਸ ਅਨਿਲ ਗੁਪਤਾ ਨੂੰ ਲਗਾਇਆ ਮੁੱਖ ਮੰਤਰੀ ਦਾ ਓਐਸਡੀ
- 2020 ਬੈਚ ਦੇ ਪੀਸੀਐਸ ਅਧਿਕਾਰੀ ਨੇ ਅਨਿਲ ਗੁਪਤਾ
ਪੰਜਾਬ ਸਰਕਾਰ ਵਲੋਂ ਅਧਿਕਾਰੀਆਂ ਦੇ ਤਬਾਦਲੇ - BREAKING NEWS
BREAKING NEWS UPDATE
21:19 September 16
20:52 September 16
- ਪੰਜਾਬ ਸਰਕਾਰ ਵਲੋਂ ਕੋਰੋਨਾ ਪਾਬੰਦੀਆਂ 'ਚ ਕੀਤਾ ਵਾਧਾ
- 30 ਸਤੰਬਰ ਤੱਕ ਸਰਕਾਰ ਨੇ ਵਧਾਈਆਂ ਪਾਬੰਦੀਆਂ
- ਸੂਬੇ 'ਚ ਐਂਟਰੀ ਲਈ ਨੈਗੇਟਿਵ ਰਿਪੋਰਟ ਜਾਂ ਟੀਕਾਕਰਨ ਸਰਟੀਫਿਕੇਟ ਲਾਜ਼ਮੀ
- 72 ਘੰਟੇ ਪੁਰਾਣੀ RT-PCR ਨੈਗੇਟਿਵ ਰਿਪੋਰਟ ਦਿਖਾਉਣ 'ਤੇ ਮਿਲ ਸਕਦੀ ਐਂਟਰੀ
- 50 ਪ੍ਰਤੀਸ਼ਤ ਸਮਰਥਾ ਨਾਲ ਖੁੱਲ੍ਹਣਗੇ ਜਿੰਮ, ਸਿਨੇਮਾ ਅਤੇ ਰੈਸਟੋਰੈਂਟ
18:54 September 16
- ਪੰਜਾਬ ਸਰਕਾਰ ਵਲੋਂ ਪ੍ਰੀ ਪ੍ਰਾਈਮਰੀ ਅਧਿਆਪਕਾਂ ਦੀਆਂ ਕੱਢੀਆਂ ਅਸਾਮੀਆਂ
- 8393 ਅਸਾਮੀਆਂ ਲਈ ਕਰ ਸਕਦੇ ਹੋ ਅਪਲਾਈ
- 11 ਅਕਤੂਬਰ 2021 ਅਪਲਾਈ ਕਰਨ ਦੀ ਅੰਤਿਮ ਤਰੀਕ
- ਸਿੱਖਿਆ ਵਿਭਾਗ ਦੀ ਵੈਬਸਾਈਟ ਤੋਂ ਕਰ ਸਕਦੇ ਹੋ ਅਪਲਾਈ
18:09 September 16
- ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦਾ ਵੱਡਾ ਫੈਸਲਾ
- ਟੀ-20 ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ
- ਅਕਤੂਬਰ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਛੱਡਣਗੇ ਕਪਤਾਨੀ
- ਟਵੀਟ ਕਰ ਸਾਂਝੀ ਕੀਤੀ ਜਾਣਕਾਰੀ
16:00 September 16
- ਭਾਜਪਾ ਆਗੂ ਸੁਭਾਸ਼ ਸ਼ਰਮਾ ਵੱਲੋਂ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ
- 'ਨਵਜੋਤ ਸਿੱਧੂ ਖੇਤੀ ਕਾਨੂੰਨਾਂ ਦੇ ਸਬੰਧ ਚ ਫੈਲਾ ਰਹੇ ਝੂਠ'
- 'ਸਿੱਧੂ ਦੱਸਣ ਕਿਹੜੇ ਬਿੱਲ ਤੋਂ ਖੋਹੀ ਜਾਵੇਗੀ ਕਿਸਾਨਾਂ ਤੋਂ ਜ਼ਮੀਨ'
- 'ਬਾਦਲਾਂ ਨੇ ਨਹੀਂ ਸਗੋਂ ਕਾਂਗਰਸ ਨੇ ਰੱਖੀ ਖੇਤੀ ਕਾਨੂੰਨਾਂ ਦੀ ਨੀਂਹ'
- 'ਕਾਂਗਰਸ ਵਲੋਂ ਕੀਤਾ ਜਾ ਰਿਹਾ ਹੈ ਝੂਠਾ ਪ੍ਰਚਾਰ'
- 'ਕੈਪਟਨ ਅਮਰਿੰਦਰ ਸਿੰਘ ਯੋਜਨਾ ਤਹਿਤ ਕਰ ਰਹੇ ਪੰਜਾਬ 'ਚ ਮਾਹੌਲ ਖਰਾਬ'
15:09 September 16
- ਵਿਧਾਇਕਾ ਦੇ ਪੱਤਰ ’ਤੇ ਵਿਧਾਇਕ ਰਾਜਕੁਮਾਰ ਵੇਰਕਾ ਦਾ ਬਿਆਨ
- ਛੋਟੀ-ਛੋਟੀ ਗੱਲਾਂ ਨੂੰ ਲੈ ਕੇ ਹਾਈਕਮਾਨ ਕੋਲ ਜਾਣਾ ਸਹੀ ਨਹੀਂ- ਵੇਰਕਾ
- ਸੀਐੱਮ ਨੂੰ ਜ਼ਰੂਰੀ ਲੱਗਿਆ ਤਾਂ ਉਹ ਸੱਦ ਲੈਣਗੇ ਸੀਐਲਪੀ ਦੀ ਮੀਟਿੰਗ- ਵੇਰਕਾ
- ਇਹ ਸਮਾਂ ਲੋਕਾਂ ਨਾਲ ਗੱਲਬਾਤ ਕਰਨ ਦਾ ਹੈ-ਵੇਰਕਾ
- 40 ਵਿਧਾਇਕਾਂ ਨੇ ਹਾਈਕਮਾਨ ਨੂੰ ਲਿਖਿਆ ਹੈ ਪੱਤਰ
- ਪੱਤਰ ਰਾਹੀ ਵਿਧਾਇਕ ਦਲ ਦੀ ਬੈਠਕ ਬੁਲਾਉਣ ਦੀ ਕੀਤੀ ਮੰਗ
14:39 September 16
- ਚੰਡੀਗੜ੍ਹ ’ਚ ਲਾਗੂ ਧਾਰਾ 144
- ਧਰਨਾ ਅਤੇ ਪ੍ਰਦਰਸ਼ਨਾਂ ’ਤੇ ਲਗਾਈ ਗਈ ਪਾਬੰਦੀ
- ਡੀਸੀ ਮਨਦੀਪ ਸਿੰਘ ਬਰਾੜ ਨੇ ਜਾਰੀ ਕੀਤੇ ਆਦੇਸ਼
- ਜਨਤਕ ਥਾਵਾਂ ’ਤੇ ਸੰਸਥਾ ਜਾਂ ਯੂਨੀਅਨ ਨੂੰ ਧਰਨਾ ਪ੍ਰਦਰਸ਼ਨ ਕਰਨ ’ਤੇ ਲੱਗੀ ਰੋਕ
- ਪ੍ਰਦਰਸ਼ਨ, ਰੈਲੀਆਂ ਲਈ ਸੈਕਟਰ-25 ਦੇ ਰੈਲੀ ਗ੍ਰਾਉਂਡ ਥਾਂ ਕੀਤੀ ਤੈਅ
13:46 September 16
- ਅਦਾਕਾਰ ਸੋਨੂੰ ਸੂਦ ਦੇ ਘਰ ’ਚ ਇਨਕਮ ਟੈਕਸ ਦਾ ਛਾਪਾ
- ਸੋਨੂੰ ਸੂਦ ਦੇ ਘਰ ਦਾ ਵਿਭਾਗ ਵੱਲੋਂ ਕੀਤਾ ਜਾ ਰਿਹਾ ਸਰਵੇ
- ਬੀਤੇ ਦਿਨ ਮੁੰਬਈ ਦਫਤਰ ’ਚ ਵਿਭਾਗ ਨੇ ਮਾਰਿਆ ਸੀ ਛਾਪਾ
- ਵਿਭਾਗ ਵੱਲੋਂ ਸੋਨੂੰ ਸੂਦ ਨਾਲ ਸਬੰਧਿਤ 6 ਥਾਵਾਂ ’ਤੇ ਕੀਤਾ ਗਿਆ ਸੀ ਸਰਵੇ
13:05 September 16
- ਕੈਪਟਨ ਖਿਲਾਫ ਮੁੜ ਉੱਠੇ ਬਗਾਵਤੀ ਸੁਰ
- 40 ਵਿਧਾਇਕਾਂ ਨੇ ਹਾਈਕਮਾਨ ਨੂੰ ਲਿਖਿਆ ਪੱਤਰ

- ਬੈਠਕ ’ਚ 2 ਕੇਂਦਰੀ ਆਬਜ਼ਰਵਰਾਂ ਨੂੰ ਵੀ ਭੇਜਣ ਦੀ ਮੰਗ
12:46 September 16
- ਨਵੇਂ ਵਿਵਾਦ ’ਚ ਫਸੇ ਪੰਜਾਬੀ ਗਾਇਕ ਕਰਨ ਔਜਲਾ
- ਕਰਨ ਔਜਲਾ ਅਤੇ ਹਰਜੀਤ ਹਰਮਨ ਨੂੰ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਨੋਟਿਸ
- ਦੋਹਾਂ ਗਾਇਕਾ ਨੂੰ 22 ਸਤੰਬਰ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਆਦੇਸ਼
- ਪੰਡਿਤਰਾਓ ਧਰੇਨਵਰ ਵੱਲੋਂ ਕੀਤੀ ਗਈ ਸੀ ਸ਼ਿਕਾਇਤ

Last Updated : Sep 16, 2021, 9:20 PM IST