ETV Bharat / bharat

ਗੁਜਰਾਤ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫ਼ਾ

author img

By

Published : Sep 11, 2021, 7:59 AM IST

Updated : Sep 11, 2021, 3:12 PM IST

ਉਰਾਖੰਡ ਦੇ ਚਮੋਲੀ 'ਚ ਭੁਚਾਲ ਦੇ ਝਟਕੇ
ਉਰਾਖੰਡ ਦੇ ਚਮੋਲੀ 'ਚ ਭੁਚਾਲ ਦੇ ਝਟਕੇ

15:10 September 11

ਗੁਜਰਾਤ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫ਼ਾ

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਦਿੱਤਾ ਅਸਤੀਫ਼ਾ

12:17 September 11

ਮੁੰਬਈ: 30 ਸਾਲਾਂ ਬਲਾਤਕਾਰ ਪੀੜ੍ਹਤ ਦੀ ਮੌਤ

ਇੱਕ 30 ਸਾਲਾਂ ਮਹਿਲਾ, ਜੋ 9 ਸਤੰਬਰ ਨੂੰ ਕਥਿਤ ਤੌਰ 'ਤੇ ਬਲਾਤਕਾਰ ਦੇ ਬਾਅਦ ਸਾਕੀ ਨਾਕਾ ਖੇਤਰ ਦੇ ਖੈਰਾਨੀ ਰੋਡ 'ਤੇ ਬੇਹੋਸ਼ ਪਈ ਸੀ, ਦੀ ਸਿਟੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ: ਮੁੰਬਈ ਪੁਲਿਸ

11:28 September 11

ਕਰਨਾਲ ਲਾਠੀਚਾਰਜ ਮਾਮਲਾ: ਪ੍ਰਸ਼ਾਸਨ ਅਤੇ ਕਿਸਾਨਾਂ 'ਚ ਬਣੀ ਸਹਿਮਤੀ

  • ਕਰਨਾਲ ਲਾਠੀਚਾਰਜ ਮਾਮਲਾ
  • ਪ੍ਰਸ਼ਾਸਨ ਅਤੇ ਕਿਸਾਨਾਂ 'ਚ ਬਣੀ ਸਹਿਮਤੀ
  • ਗੁਰਨਾਮ ਚਡੂਨੀ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ
  • ਪ੍ਰਸ਼ਾਸਨ ਨੇ ਨਿਆਇਕ ਜਾਂਚ ਦਾ ਦਿੱਤਾ ਭਰੋਸਾ
  • ਹਾਈਕੋਰਟ ਦੇ ਸੇਵਾਮੁਕਤ ਜੱਜ ਵਲੋਂ ਕੀਤੀ ਜਾਵੇਗੀ ਜਾਂਚ
  • ਐਸ.ਡੀ.ਐਮ ਆਯੁਸ਼ ਸਿਨਹਾ ਛੁੱਟੀ 'ਤੇ ਭੇਜਿਆ
  • ਲਾਠੀਚਾਰਜ 'ਚ ਜਾਨ ਗਵਾਉਣ ਵਾਲੇ ਕਿਸਾਨ ਦੇ ਬੇਟੇ ਨੂੰ ਮਿਲੇਗੀ ਨੌਕਰੀ
  • ਡੀਸੀ ਰੇਟ 'ਤੇ ਨੌਕਰੀ ਦੇਣ ਦੀ ਬਣੀ ਸਹਿਮਤੀ
  • ਲਾਠੀਚਾਰਜ 'ਚ ਜ਼ਖਮੀ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ

09:53 September 11

  • ਕਿਸਾਨਾਂ ਦਾ ਕਰਨਾਲ ਧਰਨਾ ਜਾਰੀ
  • ਕਿਸਾਨਾਂ ਵਲੋਂ ਕਰਨਾਲ ਮਿੰਨੀ ਸਕੱਤਰੇਤ ਦਾ ਕੀਤਾ ਸੀ ਘਿਰਾਓ
  • ਲਾਠੀਚਾਰਜ 'ਚ ਜ਼ਖਮੀ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ
  • ਲਾਠੀਚਾਰਜ ਕਰਨ ਵਾਲੇ ਮੁਲਾਜ਼ਮਮਾਂ ਖਿਲਾਫ਼ ਕਾਰਵਾਈ ਦੀ ਮੰਗ

07:54 September 11

  • ਉਰਾਖੰਡ ਦੇ ਚਮੋਲੀ 'ਚ ਭੁਚਾਲ ਦੇ ਝਟਕੇ
  • ਸਵੇਰੇ 5:58 'ਤੇ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
  • ਚਮੋਲੀ ਜ਼ਿਲ੍ਹੇ ਦਾ ਜੋਸ਼ੀਮੱਲ 'ਚ ਭੁਚਾਲ ਦਾ ਕੇਂਦਰ
  • ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ 4.9 ਮਾਪੀ ਗਈ
  • ਭੁਚਾਲ ਦੇ ਡਰ ਕਾਰਨ ਘਰਾਂ ਤੋਂ ਬਾਹਰ ਆਏ ਲੋਕ

Last Updated : Sep 11, 2021, 3:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.