ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਨੇ ਚੋਣਾਂ ਦਾ ਬਾਈਕਾਟ ਕੀਤਾ
ਕਿਹਾ-ਉਹ ਪਿਛਲੇ 6 ਦਿਨਾਂ ਤੋਂ ਕਰ ਰਹੇ ਹਨ ਪ੍ਰਦਰਸ਼ਨ
ਆਨਲਾਈਨ ਪ੍ਰੀਖਿਆ ਨੂੰ ਲੈ ਕੇ ਕਰ ਰਹੇ ਹਨ ਪ੍ਰਦਰਸ਼ਨ
ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ: ਪ੍ਰਦਰਸ਼ਨਕਾਰੀ
2022 ਦੀਆਂ ਚੋਣਾਂ ਲਈ ਨਹੀਂ ਵੋਟ ਪਾਉਣਗੇ ਪ੍ਰਦਰਸ਼ਨ ਅਤੇ ਮਾਪੇ