ਸਾਂਸਦ ਮਨੀਸ਼ ਤਿਵਾੜੀ ਨੇ ਲੁਧਿਆਣਾ ਵਿੱਚ ਕੀਤੀ ਪ੍ਰੈਸ ਕਾਨਫਰੰਸ
ਕਿਹਾ-ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ 1975 ਤੋਂ ਹਥਿਆਰ ਅਤੇ ਡਰੱਗਜ਼ ਭੇਜ ਕੇ ਪੰਜਾਬ ਨੂੰ ਅਸਥਿਰ ਕਰਨ ਦੀ ਕਰ ਰਿਹੈ ਕੋਸ਼ਿਸ਼
ਕਿਹਾ- ਪਾਕਿਸਤਾਨ ਤੋਂ ਹਥਿਆਰ ਤੇ ਡਰੱਗਜ਼ ਦੀ ਸਪਲਾਈ ਕਰਨ ਵਿੱਚ ਸੁਰੱਖਿਆ ਏਜੰਸੀਆਂ ਦਾ ਹੱਥ, ਇਹ ਇੱਕ ਗੰਭੀਰ ਇਲਜ਼ਾਮ
ਸਾਂਸਦ ਤਿਵਾੜੀ ਨੇ ਇਸ ਦਾ ਕੇਜਰੀਵਾਲ ਤੋਂ ਮੰਗਿਆ ਸਬੂਤ