ETV Bharat / bharat

BJP parliamentary party meeting: ਪੀਐਮ ਮੋਦੀ ਨੇ ਸੰਸਦ ਮੈਂਬਰਾਂ ਨੂੰ ਬਜਟ ਦੇ ਪ੍ਰਬੰਧਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਦਿੱਤਾ ਸੱਦਾ

author img

By

Published : Feb 7, 2023, 5:40 PM IST

ਪੀਐਮ ਮੋਦੀ ਦੀ ਪ੍ਰਧਾਨਤਾ ਵਿੱਚ ਅੱਜ ਬੀਜੇਪੀ ਸੰਸਦੀ ਦਲ ਦੀ ਬੈਠਕ ਹੋਈ। ਬਜਟ ਅਤੇ ਅਡਾਣੀ ਮਾਮਲੇ ਵਿੱਚ ਕੋਂਝ ਵਿਪੱਖ ਸੜਕ ਤੋਂ ਸੰਸਦ ਤੱਕ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ।

BJP parliamentary party meeting
BJP parliamentary party meeting

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਮੰਗਲਵਾਰ ਨੂੰ ਬੀਜੇਪੀ ਸੰਸਦੀ ਦਲ ਦੀ ਬੈਠਕ ਹੋਈ। ਇਸ ਮੌਕੇ ਤੇਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਬੈਠਕ ਵਿੱਚ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਮੁਬਾਰਕਬਾਦ ਕੀਤਾ। ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਨੂੰ ਕਿਹਾ ਕਿ ਉਹ ਕੋਈ ਸ਼ਿਸ਼ਟਾਚਾਰ ਨਾ ਦਿਖਾਏ ਤੇਂ ਜ਼ਮੀਨ 'ਤੇ ਲੋਕਾਂ ਤੱਕ ਪਹੁੰਚਣ। ਕੇਂਦਰੀ ਬਜਟ 2023 ਪੇਸ਼ ਕਰਨ ਦੇ ਲਈ ਜੇ ਪੀ ਨੱਡਾ ਦੁਆਰਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵੀ ਸਨਮਾਨਿਤ ਕੀਤਾ ਗਿਆ।

ਪੀਐਮ ਮੋਦੀ ਨੇ ਮੁਸ਼ਿਕਲ ਸਮੇਂ ਵਿੱਚ ਬਜਟ ਲਿਆਓਣ ਲਈ ਅਪਣੀ ਸਰਕਾਰ ਦੀਆ ਕੋਸ਼ਿਸ਼ਾਂ ਦੀ ਕੀਤੀ ਸ਼ਲਾਘਾ: ਸੰਸਦ ਵਿੱਚ ਭਾਜਪਾ ਦੀ ਹਫਤਾਵਾਰੀ ਬੈਠਕ ਹਰ ਮੰਗਲਵਾਰ ਨੂੰ ਹੁੰਦੀ ਹੈ ਜਦੋ ਸਦਨ ਚਲ ਰਿਹਾ ਹੁੰਦਾ ਹੈ। ਸੂਤਰਾ ਨੇ ਕਿਹਾ ਕਿ ਪੀਐਮ ਮੋਦੀ ਨੇ ਪਾਰਟੀ ਦੇ ਸਾਥੀ ਸੰਸਦਾ ਨੂੰ ਸੰਬੋਧਿਤ ਕਰਦੇ ਹੋਏ ਮੁਸ਼ਿਕਲ ਸਮੇਂ ਵਿੱਚ ਬਜਟ ਲਿਆਓਣ ਲਈ ਅਪਣੀ ਸਰਕਾਰ ਦੀਆ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬਜਟ ਵਿੱਚ ਸਮਾਜ ਦੇ ਹਰ ਵਰਗ ਦੇ ਲਈ ਕੁਝ ਨਾ ਕੁਝ ਹੈ। ਪੀਐਮ ਨੇ ਪਾਰਟੀ ਸੰਸਦਾ ਤੋਂ ਬਜਟ ਨੂੰ ਜਨਤਾ ਦੇ ਵਿੱਚ ਲੈ ਜਾਣ ਨੂੰ ਕਿਹਾ।

ਬੀਜੇਪੀ ਦੀ ਵਿਚਾਰਧਾਰਾ ਦੇ ਖਿਲਾਫ ਰਹਿਣ ਵਾਲਿਆ ਨੇ ਵੀ ਬਜਟ ਦਾ ਕੀਤਾ ਸਵਾਗਤ: ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬੈਠਕ ਤੋਂ ਬਾਅਦ ਕਿਹਾ,' ਪੀਐਮ ਨੇ ਬਜਟ 2023 ਨੂੰ ਲੈ ਕੇ ਸੰਸਦ ਤੋਂ ਆਪਣੇ ਫੈਸਲੇ ਦੇ ਖੇਤਰ ਵਿੱਚ ਗਰੀਬ ਤੇ ਮੱਧ ਵਰਗ ਨਾਲ ਗੱਲ-ਬਾਤ ਕਰਨ ਦਾ ਆਹਾਨ ਕੀਤਾ। ਬਜਟ ਵਿੱਚ ਉਨ੍ਹਾਂ ਨੂੰ ਕੀ ਪ੍ਰਦਾਨ ਕੀਤਾ ਗਿਆ ਹੈ ਇਸਦੀ ਜਾਣਕਾਰੀ ਉਨ੍ਹਾਂ ਤੱਕ ਪਹੁੰਚਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ,' ਸਾਰਿਆ ਨਾਲ ਗੱਲਬਾਤ ਹੋ ਤੇ ਸਾਡੇ ਚੰਗੇ ਇਰਾਦੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਹੋ। ਜਦ ਵੀ ਅਸੀ ਬਜਟ ਪੇਸ਼ ਕਰਦੇ ਹਾਂ ਤਾਂ ਬਜਟ ਦਾ ਵਿਰੋਧ ਕਰਨ ਵਾਲੇ ਹਮੇਸ਼ਾ ਕੁਝ ਹੀ ਲੋਕ ਹੁੰਦੇ ਹਨ ਪਰ ਇਸ ਵਾਰ ਬੀਜੇਪੀ ਦੀ ਵਿਚਾਰਧਾਰਾ ਦੇ ਖਿਲਾਫ ਰਹਿਣ ਵਾਲਿਆ ਨੇ ਵੀ ਬਜਟ ਦਾ ਸਵਾਗਤ ਕੀਤਾ ਹੈ।

ਬੈਠਕ ਵਿੱਚ ਪਾਰਟੀ ਦੇ ਨੇਤਾ ਸ਼ਾਮਿਲ ਹੋਏ। ਪੀਐਮ ਮੰਤਰੀ ਦੇ ਪਾਰਟੀ ਦੀ ਬੈਠਕ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਸੰਸਦ ਦਾ ਮਾਰਗਦਰਸ਼ਨ ਕੀਤਾ। ਸੰਸਦ ਦਾ ਬਜਟ ਸਤਰ ਇਸ ਸਾਲ 31 ਜਨਵਰੀ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਯੁਕਤ ਭਾਸ਼ਣ ਦੇ ਨਾਲ ਸ਼ੁਰੂ ਹੋਇਆ ਸੀ। ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਜਨਵਰੀ ਨੂੰ ਬਜਟ 2023-2024 ਪੇਸ਼ ਕੀਤਾ।

ਉਦੋਂ ਤੋਂ ਅਡਾਣੀ ਮੁੱਦੇ 'ਤੇ ਜਾਰੀ ਗਤੀਰੋਧ ਦੇ ਕਾਰਨ ਸੰਸਦ ਵਿੱਚ ਕੋਈ ਕੰਮਕਾਰ ਨਹੀ ਹੋਇਆ। ਵਿਰੋਧੀ ਧਿਰ ਨੇ ਮੰਗ ਕੀਤੀ ਹੈ ਕਿ ਸਰਕਾਰ ਨੇ ਅੰਡਾਨੀ ਸਟਾਕ ਮੁੱਦੇ ਦੇ ਬਾਰੇ ਵਿੱਚ ਸੰਸਦ ਵਿੱਚ ਜਵਾਬ ਦੇਣਾ ਚਾਹਿਦਾ, ਜਿਸ ਤੋਂ ਬਾਅਦ ਦੋਨੋਂ ਸਦਨ ਵਿੱਚ ਸਾਵਧਾਨੀ ਦੇਖੀ ਗਈ ਹੈ। ਅਡਾਣੀ ਸਮੂਹ ਦੇ ਖਿਲਾਫ ਸਟਾਕ ਹੇਰਾਫੇਰੀ ਦੇ ਦੋਸ਼ਾ ਦੀ ਜਾਂਚ ਸੰਯੁਕਤ ਸੰਸਦੀ ਸਮਿਤੀ ਨਾਲ ਕਰਵਾਉਣ ਦੀ ਵਿਰੋਧੀ ਪਾਰਟੀਆਂ ਮੰਗ ਕਰ ਰਹੀ ਹੈ। ਬਜਟ ਸਤਰ ਦਾ ਪਹਿਲਾ ਭਾਗ 13 ਫਰਵਰੀ ਤੱਕ ਚਲੇਗਾ ਤੇ ਦੂਸਰਾ ਭਾਗ 13 ਮਾਰਚ ਤੋਂ 6 ਅਪ੍ਰੈਲ ਤੱਕ ਚਲੇਗਾ।

ਦੱਸ ਦਇਏ ਕਿ ਇਸ ਤੋਂ ਪਹਿਲਾ ਦਸੰਬਰ ਵਿੱਚ ਬੀਜੇਪੀ ਸੰਸਦੀ ਦਲ ਦੀ ਬੈਠਕ ਹੋਈ। ਇਸ ਬੈਠਕ ਵਿੱਚ ਗੁਜਰਾਤ ਦੀ ਇਤਿਹਾਸਿਕ ਜਿੱਤ ਦਾ ਕਰੈਡਿਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗੁਜਰਾਤ ਬੀਜੇਪੀ ਪ੍ਰਦੇਸ਼ ਇਕਾਈ ਅਤੇ ਉਸਦੇ ਨੇਤਾ ਨੂੰ ਦਿੱਤਾ ਗਿਆ। ਸੂਤਰਾ ਦੇ ਮੁਤਾਬਿਕ ਮੋਦੀ ਨੇ ਬੈਠਕ ਵਿੱਚ ਕਿਹਾ ਕਿ ਜੇ ਸੰਗਠਨ ਮਜ਼ਬੂਤ ਹੁੰਦਾ ਹੈ ਤਾਂ ਜਿੱਤ ਕਿਸ ਤਰ੍ਹਾਂ ਸੰਭਵ ਬਣਾਈ ਜਾ ਸਕਦੀ ਹੈ, ਭਾਜਪਾ ਦੀ ਗੁਜਰਾਤ ਇਕਾਈ ਇਸਦੀ ਇੱਕ ਉਦਹਾਰਣ ਹੈ।

ਇਹ ਵੀ ਪੜ੍ਹੋ :- Rahul Comments on Adani: राहुल बोले- कौन सा जादू हुआ अडाणी अमीरों की लिस्ट में 609 नंबर से 2 पर आ गए

ETV Bharat Logo

Copyright © 2024 Ushodaya Enterprises Pvt. Ltd., All Rights Reserved.