ETV Bharat / bharat

Birthday Special:ਜਾਣੋ ਕਿਹੜੀ ਫਿਲਮ ’ਚ ਨਸੀਰੂਦੀਨ ਸ਼ਾਹ ਨੇ ਕੀਤੀ ਸੀ ਦੋ ਸ਼ਰਟਾਂ ’ਚ ਸ਼ੂਟਿੰਗ - ਅਦਾਕਾਰ ਨਸੀਰੂਦੀਨ ਸ਼ਾਹ

ਨਸੀਰੂਦੀਨ ਸ਼ਾਹ ਦੀ ਕੁਝ ਫਿਲਮਾਂ ਬਹੁਤ ਹੀ ਖਾਸ ਹਨ ਜੋ ਕਿਸੇ ਨੂੰ ਵੀ ਆਪਣਾ ਦੀਵਾਨਾ ਆਸਾਨੀ ਨਾਲ ਬਣਾ ਸਕਦੀ ਹੈ। ਇਹ ਅਦਾਕਾਰ ਆਪਣੇ ਕਿਰਦਾਰ ਨੂੰ ਇੰਨੀ ਜਿਆਦਾ ਇੱਜਤ ਨਾਲ ਨਿਭਾਉਂਦੇ ਹਨ ਕਿ ਤੁਹਾਨੂੰ ਇਸ ਨਾਲ ਪਿਆਰ ਹੋ ਜਾਂਦਾ ਹੈ।

Birthday Special:ਜਾਣੋ ਕਿਹੜੀ ਫਿਲਮ ’ਚ ਨਸੀਰੂਦੀਨ ਸ਼ਾਹ ਨੇ ਕੀਤੀ ਸੀ ਦੋ ਸ਼ਰਟਾਂ ’ਚ ਸ਼ੂਟਿੰਗ

author img

By

Published : Jul 20, 2021, 12:50 PM IST

ਨਵੀਂ ਦਿੱਲੀ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ (Naseeruddin Shah) ਅੱਜ ਆਪਣਾ 71ਵਾਂ ਜਨਮਦਿਨ ਮਨਾ ਰਹੇ ਹਨ। ਨਸੀਰੂਦੀਨ ਸ਼ਾਹ ਦਾ ਜਨਮ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜਿਲ੍ਹੇ ਚ 20 ਜੁਲਾਈ 1950 ਚ ਹੋਇਆ ਸੀ। ਨਸ਼ੀਰੂਦੀਨ ਸ਼ਾਹ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ਅਤੇ ਅੱਜ ਵੀ ਅਦਾਕਾਰੀ ਦੀ ਦੁਨੀਆ ਚ ਸਰਗਰਮ ਹਨ।

ਦੋ ਸ਼ਰਟਾਂ ਨਾਲ ਕੀਤੀ ਸੀ ਪੂਰੀ ਫਿਲਮ ਦੀ ਸ਼ੁਟਿੰਗ

ਦੱਸ ਦਈਏ ਕਿ ਨਸੀਰੂਦੀਨ ਸ਼ਾਹ ਨੇ ਸਾਲ 1975 ਚ ਆਈ ਫਿਲਮ ਨਿਸ਼ਾਂਤ ਤੋਂ ਬਾਲੀਵੁੱਡ ਚ ਆਪਣਾ ਦਮਦਾਰ ਡੇਬਿਉ ਕੀਤਾ ਸੀ। ਇਸ ਅਦਾਕਾਰ ਦੀ ਐਕਟਿੰਗ ਨੂੰ ਹਰ ਕਿਸੇ ਵੱਲੋਂ ਪਸੰਦ ਕੀਤਾ ਗਿਆ ਸੀ। ਫਿਲਮ ਕਥਾ ’ਚ ਉਨ੍ਹਾਂ ਦਾ ਸਭ ਤੋਂ ਸਰਲ ਅੰਦਾਜ ਨਜਰ ਆਇਆ ਸੀ। ਇਸ ਫਿਲਮ ’ਚ ਉਨ੍ਹਾਂ ਦੇ ਨਾਲ ਫਾਰੂਖ ਸ਼ੇਖ ਅਤੇ ਦੀਪਤੀ ਨਵਲ ਨਜਰ ਆਈ ਸੀ। ਕਿਹਾ ਜਾਂਦਾ ਹੈ ਕਿ ਇਸ ਫਿਲਮ ਚ ਹਰ ਇੱਕ ਕਾਸਟ ਨੂੰ ਇੱਕ ਤੋਂ ਇੱਕ ਵਧੀਆ ਕਪੜੇ ਪਾਉਣ ਨੂੰ ਦਿੱਤੇ ਗਏ ਸੀ ਪਰ ਨਸੀਰੂਦੀਨ ਸ਼ਾਹ ਦੇ ਕਿਰਦਾਰ ਨੂੰ ਪੂਰੀ ਫਿਲਮ ਚ ਸਿਰਫ 2 ਸਫੇਦ ਸ਼ਰਟ ਦਿੱਤੇ ਗਏ ਸੀ ਜਿਨ੍ਹਾਂ ਨੂੰ ਪਾ ਕੇ ਉਨ੍ਹਾਂ ਨੇ ਪੂਰੀ ਫਿਲਮ ਦੀ ਸ਼ੁਟਿੰਗ ਕੀਤੀ ਸੀ।

ਨਸੀਰੂਦੀਨ ਸ਼ਾਹ ਦੀ ਕੁਝ ਫਿਲਮਾਂ ਬਹੁਤ ਹੀ ਖਾਸ ਹਨ ਜੋ ਕਿਸੇ ਨੂੰ ਵੀ ਆਪਣਾ ਦੀਵਾਨਾ ਆਸਾਨੀ ਨਾਲ ਬਣਾ ਸਕਦੀ ਹੈ। ਇਹ ਅਦਾਕਾਰ ਆਪਣੇ ਕਿਰਦਾਰ ਨੂੰ ਇੰਨੀ ਜਿਆਦਾ ਇੱਜਤ ਨਾਲ ਨਿਭਾਉਂਦੇ ਹਨ ਕਿ ਤੁਹਾਨੂੰ ਇਸ ਨਾਲ ਪਿਆਰ ਹੋ ਜਾਂਦਾ ਹੈ।

ਨਸੀਰੂਦੀਨ ਸ਼ਾਹ ਦਾ ਨਵਾਂ ਅੰਦਾਜ

ਦੱਸ ਦਈਏ ਕਿ ਨਸੀਰੂਦੀਨ ਸ਼ਾਹ ਅੱਜ ਵੀ ਫਿਲਮਾਂ ਚ ਕੰਮ ਕਰਦੇ ਹਨ। ਅੱਜ ਵੀ ਉਨ੍ਹਾਂ ਦੀ ਅਦਾਕਾਰੀ ਦਾ ਜਾਦੂ ਲੋਕਾਂ ਦੇ ਦਿਲੋਂ ਦਿਮਾਗ ਤੇ ਚੱਲ ਰਿਹਾ ਹੈ। ਨਵੇਂ ਬੱਚਿਆ ਦੀ ਫਿਲਮਾਂ ਚ ਕੰਮ ਕਰਦੇ ਹੋਏ ਐਕਟਰ ਕਦੇ ਵੀ ਪੈਸਿਆਂ ਦੀ ਗੱਲ ਨਹੀਂ ਕਰਦੇ। ਇਕ ਹੀ ਮੁਲਾਕਾਤ ਚ ਹੀ ਫਿਲਮ ਸੁਣਕੇ ਉਸ ਨੂੰ ਕਰਨ ਜਾਂ ਨਹੀਂ ਕਰਨ ਦਾ ਫੈਸਲਾ ਲੈ ਲੈਂਦੇ ਹਨ।

ਇਹ ਵੀ ਪੜੋ: Naseeruddin Shah Birthday: ਨਸੀਰੂਦੀਨ ਨੂੰ 16 ਸਾਲ ਵੱਡੀ ਤਲਾਕਸ਼ੁਦਾ ਨਾਲ ਹੋਇਆ ਸੀ ਪਿਆਰ ਫਿਰ ਹੋਇਆ...

ETV Bharat Logo

Copyright © 2025 Ushodaya Enterprises Pvt. Ltd., All Rights Reserved.